ਨਵੀਂ ਦਿੱਲੀ – ਕੋਰੋਨਾ ਮਹਾਂਮਾਰੀ ਦਾ ਕਹਿਰ ਝੱਲ ਰਹੇ ਲੋਕਾਂ ਦੀ ਦਿਲ ਕੰਬਾਉਣ ਵਾਲੀ ਸਥਿਤੀ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਚਿੰਤਿਤ ਹੁੰਦੇ ਹੋਏ ਮੋਦੀ ਨੂੰ ਇੱਕ ਪੱਤਰ ਲਿਿਖਆ ਹੈ। ਉਨ੍ਹਾਂ ਨੇ ਮੋਦੀ ਨੂੰ ਮੱਤ ਦਿੰਦੇ ਹੋਏ ਚਿੱਠੀ ਵਿੱਚ … More
ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਤੇ ਸਿੱਖ ਧਰਮ ਦੇ ਸਭ ਤੋਂ ਸਿਰਮੌਰ ਸਤਿਕਾਰਯੋਗ ਉੱਚ ਰੁਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ । ਜਦੋਂ ਹੁਕਮਰਾਨ, ਸਿਆਸਤਦਾਨ ਅਤੇ ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਦੇ ਡੇਰੇ ਵਾਲੇ ਸਭ ਰਲਕੇ ਸਾਹਿਬ ਸ੍ਰੀ ਗੁਰੂ … More
ਵਾਿਸ਼ੰਗਟਨ – ਅਮਰੀਕਾ ਨੇ ਲੰਬੇ ਅਰਸੇ ਬਾਅਦ ਆਖਿਰਕਾਰ ਸੈਨਾ ਨੂੰ ਵਾਪਿਸ ਬੁਲਾਉਣ ਦਾ ਫੈਂਸਲਾ ਕਰ ਹੀ ਲਿਆ ਹੈ। ਇਸ ਸਾਲ ਸਤੰਬਰ ਤੱਕ ਕੋਈ ਵੀ ਅਮਰੀਕੀ ਸੈਨਿਕ ਅਫ਼ਗਾਨਿਸਤਾਨ ਵਿੱਚ ਨਹੀਂ ਰਹੇਗਾ। ਹੁਣ ਅਫ਼ਗਾਨਿਸਤਾਨ ਨੂੰ ਆਪਣੇ ਸਾਰੇ ਮੁੱਦੇ ਖੁਦ ਹੀ ਹਲ ਕਰਨੇ … More
ਇਪਟਾ ਦੀ ਨੈਸ਼ਨਲ ਕਮੇਟੀ ਦੀ ਯੂਮਐਪ ਆਨ ਲਾਇਨ ਮੀਟਿੰਗ ਵਿਚ ਪੰਜਾਬ, ਯੂ.ਪੀ., ਬਿਹਾਰ,ਚੰਡੀਗੜ੍ਹ, ਦਿੱਲੀ, ਛੱਤੀਸਗੜ, ਮਹਾਰਸ਼ਟਰ, ਮੱਧ ਪ੍ਰਦੇਸ, ਉਤਰ-ਖੰਡ, ਤਾਮਿਲਨਾਡੂ, ਪਾਂਡੀਚਰੀ, ਕੇਰਲਾ ਅਤੇ ਪੱਛਮੀ ਬੰਗਾਲ ਦੇ ਡੇਢ ਦਰਜਨ ਸੂਬੀਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਇਪਟਾ ਦੇ ਰਾਸ਼ਟਰੀ ਆਗੂਆਂ ਰਕੇਸ਼ ਵੇਦਾ, … More
ਪੰਜਾਬ ਅਤੇ ਸਿੱਖ ਕੌਮ ਵਿਰੋਧੀ ਹੁਕਮਾਂ `ਤੇ ਫੈਸਲਿਆਂ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ, ਕੰਵਰਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਹੀ ਸਿੱਖ ਕੌਮ ਦੀ ਸੰਤੁਸਟੀ ਕਰੇਗੀ : ਮਾਨਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਹੋਣ ਵਾਲੀਆ ਜਿਆਦਤੀਆ, ਬੇਇਨਸਾਫ਼ੀਆਂ ਜਾਂ ਜ਼ਬਰ-ਜੁਲਮ ਦੀ ਜਾਂਚ ਲਈ ਬਣਾਇਆ ਕੋਈ ਕਮਿਸ਼ਨ ਜਾਂ ਜਾਂਚ ਕਮੇਟੀ ਤੱਥਾਂ ਸਹਿਤ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਪੂਰੀ ਕਰਦੀ ਹੈ ਤਾਂ ਹੁਕਮਰਾਨ ਅਤੇ … More
ਵਿਸਾਖੀ ਤੇ ਸੀਐਮ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਾਖੀ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਸੱਭ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੇਰੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਡੇ ਕਿਸਾਨਾਂ ਦੀ ਹੋਰ ਵਧੀਆ ਤੇ … More
ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤਕਿਸਾਨ/ਇਨਸਾਨ ਮਾਰੂ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਿਚ ਸ਼ਰੁੂ ਕੀਤੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਦੇ ਵਿਰੋਧ ਵਿਚ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ … More
ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਭਿਆਨਕ ਰੂਪ ਧਾਰਣ ਕਰਕੇ ਕੋਹਰਾਮ ਮੱਚਿਆ ਹੋਇਆ ਹੈ। ਅਜਿਹੀ ਸਥਿਤੀ ਦੇ ਬਾਵਜੂਦ ਹਰਿਦੁਆਰ ਵਿੱਚ ਮੇਲਾ ਪ੍ਰਬੰਧਕਾਂ ਅਨੁਸਾਰ ਇਸ ਸਮੇਂ ਮੇਲੇ ਵਾਲੇ ਸਥਾਨ ਤੇ ਡੇਢ ਲੱਖ ਦੇ ਕਰੀਬ ਲੋਕ ਮੌਜੂਦ ਹਨ। ਸ਼ਾਹੀ ਸਨਾਨ … More
ਬੀਜਾਪੁਰ ‘ਚ ਨਕਸਲੀਆਂ ਨਾਲ ਹੋਈ ਮੁੱਠੜੇੜ ਦੌਰਾਨ 23 ਦੇ ਕਰੀਬ ਜਵਾਨ ਸ਼ਹੀਦਬੀਜਾਪੁਰ – ਛਤੀਸਗੜ੍ਹ ਵਿੱਚ ਨਕਸਲੀਆਂ ਨੇ 700 ਦੇ ਕਰੀਬ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਘੇਰ ਕੇ ਉਨ੍ਹਾਂ ਤੇ ਹਮਲਾ ਕੀਤਾ। ਬੀਜਾਪੁਰ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਨਕਸਲਵਾਦੀਆਂ ਨਾਲ ਹੋਈ ਮੁਠਭੇੜ ਵਿੱਚ 23 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਹਨ ਅਤੇ 31 … More
ਜਥੇਦਾਰ ਸੰਤੋਖ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੱਢੀ ਗਈ ਜਾਗੋ ਰਾਇਡਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਜਾਗੋ ਪਾਰਟੀ ਵੱਲੋਂ ਜਾਗੋ ਰਾਇਡ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸੀਸਗੰਜ ਸਾਹਿਬ ਦੀ ਕੋਤਵਾਲੀ ਵਾਲੀ ਥਾਂ ਤੋਂ ਜਾਗੋ ਦੇ ਕੌਮਾਂਤਰੀ … More
ਦਿੱਲੀ ਕਮੇਟੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੇ ਅਕਾਲੀ ਦਲ ਪ੍ਰਤੀ ਨਰਮ ਰੁਖ ਉਤੇ ਜਾਗੋ ਨੇ ਚੁੱਕੇ ਸਵਾਲਨਵੀਂ ਦਿੱਲੀ : ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਨਿਦੇਸ਼ਾਲਾ ਵੱਲੋਂ ਦਿੱਲੀ ਹਾਈ ਕੋਰਟ ‘ਚ ਦਾਖ਼ਲ ਕੀਤੇ ਗਏ ਲਿਖਤੀ ਜਵਾਬ ‘ਤੇ ਵਿਵਾਦ ਹੋ ਗਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ … More
ਡੇਰਾਵਾਦ ਭਾਰਤ ਦੇ ਸਾਰੇ ਹੀ ਸੂਬਿਆਂ ਵਿੱਚ ਆਮ ਪ੍ਰਚਲਨ ਹੈ। ਪੰਜਾਬ ਲਈ ਵੀ ਕੋਈ ਅਣਹੋਣੀ ਗਲ ਨਹੀਂ। ਚੋਣਾਂ ਨੂੰ ਵੇਖਦਿਆਂ, ਨੇਤਾ ਡੇਰਿਆਂ ਦਾ ਰੁਖ ਕਰਨਾ ਸੁਰੂ ਕਰ ਦਿੰਦੇ ਹਨ। ਡੇਰੇ ਦੇ “ਗੁਰੂ” ਦੀ ਬਖਸ਼ਿਸ਼ ਨਾਲ ਵੱਡੀ ਗਿਣਤੀ ਵਿਚ ਪੱਕੀਆਂ ਵੋਟਾਂ … More
ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆਦੇਸ਼ ਦੀ ਨਿਆਇਕ ਪ੍ਰਣਾਲੀ ਦੀਆਂ ਤਰੁਟੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਰਾਹ ਵਿਚ ਰੋੜਾ ਬਣਦੀਆਂ ਵਿਖਾਈ ਦੇ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 ਵਿਚ ਫਰੀਦਕੋਟ ਜਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਬੇਅਦਬੀ ਹੋਈ ਸੀ। ਉਸਦੇ ਵਿਰੋਧ ਵਿਚ ਸੰਗਤਾਂ ਵੱਲੋਂ … More
ਵਿਸ਼ਵ ਹੀਮੋਫੀਲੀਆ ਦਿਵਸਦੁਨੀਆਂ ਪਿਛਲੇ ਵਰ੍ਹੇ ਤੋਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਹੁਣ ਤੱਕ ਤਕਰੀਬਨ 29 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਿਹਤ ਸੰਭਾਲ ਸਭ ਤੋਂ ਵੱਧ ਜ਼ਰੂਰੀ ਹੈ, ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਸ … More
ਇਸਲਾਮਾਬਾਦ – ਰੂਸ ਦੇ ਵਿਦੇਸ਼ਮੰਤਰੀ ਸਰਗੇਈ ਲਾਵਰੋਵ ਲੰਬੇ ਅਰਸੇ ਬਾਅਦ ਪਾਕਿਸਤਾਨ ਦੇ ਦੌਰੇ ਤੇ ਆਏ ਹਨ। ਪਾਕਿਸਤਾਨ ਦੇ ਮੀਡੀਆ ਦੁਆਰਾ ਕਿਹਾ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਲਾਵਰੋਵ ਦੇ ਰਾਹੀਂ ਪਾਕਿਸਤਾਨੀ ਨੇਤਾਵਾਂ ਨੂੰ ਮਹੱਤਵਪੂਰਣ ਸੁਨੇਹਾ ਭੇਜਿਆ ਹੈ। … More
ਕਰੋਨਾ ਪਾਬੰਦੀਆਂ ਦੀਆਂ ਉਲੰਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਦੇ ਹੋਏ 20000 ਕਰੋਨਰ ਦਾ ਜੁਰਮਾਨਾ ਸਵੀਕਾਰ ਕੀਤਾਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਿਆਂ ਦੀ ਕਚਹਿਰੀ ਵਿੱਚ ਕਾਨੂੰਨ ਤੋਂ ਵੱਡਾ ਕੁੱਝ ਨਹੀ ਹੁੰਦਾ। ਪਰ ਅਫਸੋਸ ਬਹੁਤ ਸਾਰੇ ਮੁੱਲਕਾਂ ਵਿੱਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂੰਨ ਦੀਆਂ ਧੱਜੀਆਂ ਉੱਡਾ ਆਪਣੀਆਂ ਮਨ ਮਰਜੀਆਂ ਕਰਦੇ ਹਨ। ਯਰੋਪ ਹੋਵੇ ਜਾਂ ਕਨੇਡਾ-ਅਮਰੀਕਾ । ਕਾਨੂੰਨ ਤੋਂ ਉੱਪਰ … More
ਅਮਰੀਕਾ ਨੇ 10 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦਾ ਟਾਰਗਿਟ ਪੂਰਾ ਕੀਤਾਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਮੇਂ ਦੇਸ਼ ਦੀ ਆਬਾਦੀ ਦੇ ਇੱਕ ਤਿਹਾਈ ਦੇ ਕਰੀਬ ਲੋਕਾਂ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਜਾ ਚੁੱਕਾ ਹੈ। ਕੋਵਿਡ ਡੇਟਾ ਡਾਇਰੈਕਟਰ ਸਾਈਰਸ ਸ਼ੇਹਪੁਰ ਅਨੁਸਾਰ ਯੂਐਸ ਵਿੱਚ 10 ਕਰੋੜ ਤੋਂ ਵੱਧ ਲੋਕਾਂ … More
ਕੋਰੋਨਾ ਸਬੰਧੀ ਜੇ ਸਾਵਧਾਨੀ ਨਾ ਵਰਤੀ ਤਾਂ ਹਾਲਾਤ ਚਿੰਤਾਜਨਕ ਹੋਣਗੇ : ਇਮਰਾਨ ਖਾਨਇਸਲਾਮਾਬਾਦ – ਕੋਰੋਨਾ ਮਹਾਂਮਾਰੀ ਤੇ ਚਿੰਤਾ ਜਾਹਿਰ ਕਰਦੇ ਹੋਏ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦੇਸ਼ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਇਸ ਵਾਇਰਸ ਸਬੰਧੀ ਲਾਪ੍ਰਵਾਹੀ ਵਰਤੀ ਤਾਂ ਇਹ ਮਾਮਲੇ ਏਨੇ ਵੱਧ ਜਾਣਗੇ ਕਿ ਸਥਿਤੀ ਨੂੰ ਸੰਭਾਲਣਾ … More
ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ । ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ? ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ … More
ਜੁਗਾੜ ਦੀ ਵਿਉਂਤਚੱਲ ਉਏ ਦੇਬੂ ਸ਼ਹਿਰ ਨੂੰ ਚੱਲੀਏ। ਨੇਕ ਨੇ ਕੰਧ ਉੱਪਰੋਂ ਦੇਖਦਿਆਂ ਆਪਣੇ ਚਾਚੇ ਦੇ ਪੁੱਤ ਦੇਬੂ ਨੂੰ ਕਿਹਾ। ਨਹੀਂ ਯਾਰ, ਅੱਜ ਨਹੀਂ ਜਾਣਾ ਮੈਂ ਸ਼ਹਿਰ। ਕਿਉਂ, ਅੱਜ ਕੀ ਹੈ? ਅੱਜ ਤਾਂ ਕੁਝ ਨਹੀਂ ਹੈ, ਪਰ ! ਕੱਲ ਨੂੰ ਸਰਕਾਰੀ ਨੌਕਰੀ … More
ਸਹਿਕਦੇ ਅਰਮਾਨਾਂ ਗਲ਼ ਬੱਧੀ ਹੋਈ ਜੰਜ਼ੀਰ ਲੈ ਲੋ। ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ। ਸੜੇ ਹੋਏ ਅਹਿਸਾਸ ਦੀ ਬਿਜਲੀ ਹੋਈ ਗੁੱਲ ਲੈ ਲੋ। ਸੱਚ ਨੂੰ ਬੋਲਣ ਲੱਗਿਆਂ ਥਿਰਕਦੇ ਬੁੱਲ ਲੈ ਲੋ। ਦਿਲਾਂ ਦੀਆਂ ਸੱਧਰਾਂ ਦੀ ਪਾਟੀ ਹੋਈ … More
ਉਸ ਪੰਥ ਸਜਾਇਆ ਏ…ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਲਾਕਡਾਊਨ ਦੌਰਾਨ ਸੋਨੂੰ ਸੂਦ ਵਲੋਂ ਕੀਤੇ ਗਏ ਨੇਕ ਕੰਮਾਂ ਕਰਕੇ ਫਿਲਮਮੇਕਰ ਉਨ੍ਹਾਂ ਨੂੰ ਲੀਡ ਰੋਲਾਂ ਲਈ ਅਪਰੋਚ ਕਰਨ ਲੱਗੇ ਹਨ। ਇੰਨਾ ਹੀ ਨਹੀਂ ਲੋਕ ਉਨ੍ਹਾਂ ਦੀ ਈਮੇਜ਼ ਨੂੰ ਵੇਖਦੇ ਹੋਏ ਸਕਰਿਪਟ ਵੀ ਬਦਲ ਰਹੇ ਹਨ। ਸੋਨੂੰ ਨੇ ਇਕ ਸਾਊਥ ਇੰਡੀਅਨ … More
ਫ਼ਿਲਮ ਇੰਡਸਟਰੀ ਕਲਾ ਅਤੇ ਸੰਸਕ੍ਰਿਤੀ ਦਾ ਉਦਯੋਗ ਹੈ : ਹੇਮਾਮੁੰਬਈ – ਜਯਾ ਬੱਚਨ ਵੱਲੋਂ ਰਾਜਸਭਾ ਵਿੱਚ ਕੰਗਨਾ ਦੇ ਖਿਲਾਫ਼ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਬਾਲੀਵੁੱਡ ਅਭਿਨੇਤਰੀ ਅਤੇ ਸੰਸਦ ਮੈਂਬਰ ਹੇਮਾਮਾਲਿਨੀ ਵੀ ਬਾਲੀਵੁੱਡ ਦੇ ਸਮੱਰਥਨ ਵਿੱਚ ਸਾਹਮਣੇ ਆ ਗਈ ਹੈ। ਹੇਮਾ ਨੇ ਕਿਹਾ ਕਿ ਕੁਝ ਬੁਰੇ ਲੋਕਾਂ ਦੇ ਕਾਰਣ … More
ਦੇਸ਼ ਵਿਚ ਜਿਤਨੀਆਂ ਵੀ ਲਹਿਰਾਂ ਚਲੀਆਂ ਹਨ। ਉਨ੍ਹਾਂ ਲਹਿਰਾਂ ਸਮੇਂ ਸਾਹਿਤਕਾਰਾਂ ਨੇ ਜਿਹੜਾ ਸਾਹਿਤ ਰਚਿਆ, ਉਹ ਇਤਿਹਾਸ ਦਾ ਅਟੁੱਟ ਅੰਗ ਬਣ ਗਿਆ ਹੈ, ਬਸ਼ਰਤੇ ਕਿ ਉਸ ਸਾਹਿਤ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਹੋਵੇ। ਉਸ ਪੁਸਤਕ ਤੋਂ ਆਉਣ ਵਾਲੀਆਂ ਨਸਲਾਂ … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ ਔਰਤ ਦਿਵਸ ਨੂੰ ਸਮਰਪਿਤ ਰਹੀਕੈਲਗਰੀ : ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ, ਤੀਜੇ ਸ਼ਨੀਵਾਰ ਨੂੰ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਔਨਲਾਈਨ ਕੀਤੀ ਗਈ ਜੋ ਔਰਤ ਦਿਵਸ ਨੂੰ ਸਮਰਪਿਤ ਰਹੀ। ਮੰਚ ਸੰਚਾਲਨ ਕਰਦਿਆਂ ਗੁਰਦੀਸ਼ ਕੌਰ ਗਰੇਵਾਲ ਨੇ ਸਭ ਨੂੰ ‘ਜੀ … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਮਾਂ ਬੋਲੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੀਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ- 20 ਫਰਵਰੀ ਨੂੰ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਔਨਲਾਈਨ ਕੀਤੀ ਗਈ- ਜਿਸ ਵਿੱਚ ਰਿਚਮੰਡ ਬੀ.ਸੀ. ਵਿਚ ਵਸਦੀ ਲੇਖਿਕਾ ਅਨਮੋਲ ਕੌਰ ਸਭਾ ਦੇ ਵਿਸ਼ੇਸ਼ ਸੱਦੇ ਤੇ, ਮੁੱਖ ਮਹਿਮਾਨ ਦੇ … More