Comments on: ਇਤਿਹਾਸ ਗਵਾਹ ਹੈ ਕਲਮ ਨੂੰ ਵੰਗਾਰਨ ਵਾਲ਼ੇ ਖ਼ੁਦ ਮਲ਼ੀਆਮੇਟ ਹੋਏ ਹਨ

By: Gurdev Singh Sidhu
Kussa Ji,

You will be shocked that the great Sikh historian Dr Harjinder Singh Dilgeer was threatened and even a plan to kill him was hatched by terrorist Sikh groups in UK simply because he presented research abou Sikh history. A THUG Ranjit Rana who had embezzed lakhs of rupees of the Panth was successful in fooling these Sikh terrorists. Shameful. It means the Sikh terrorists can be fooled and used by any one.

SIDHU

By: ਅ. ਸ. ਆਲਮ
ਤੁਹਾਡਾ ਲੇਖ ਲੇਖਕਾਂ ਅਤੇ ਪ੍ਰੈੱਸ ਦੇ ਪੱਖ ਤੋਂ ਚੰਗਾ ਹੈ, ਮੈਂ ਭਾਵੇਂ ਪ੍ਰੈੱਸ ਦੀ ਆਜ਼ਾਦੀ

ਅਤੇ ਜ਼ਿੰਮੇਵਾਰੀ ਦੇ ਵਿੱਚ ਫ਼ਰਕ ਕਰਨ ਤੋਂ ਅਸਮਰੱਥ ਹੀ ਰਿਹਾ ਹਾਂ, ਪਰ ਫੇਰ ਵੀ ਬੋਲਣ

ਦੀ ਆਜ਼ਾਦੀ ਸਭ ਨੂੰ ਹੈ ਅਤੇ ਪ੍ਰੈੱਸ ਨੂੰ ਸ਼ਾਇਦ ਵੱਧ।

ਸਭ ਤੋਂ ਦਿਲਚਸਪ ਗੱਲ਼ ਲੱਗੀ ਮੈਨੂੰ ਦਲੀਲ ਵਾਲੀ ਅਤੇ ਮੈਂ ਇਹ ਭੁੱਲ

ਨਹੀਂ ਸਕਦਾ ਸੀ ਵੀਹਵੀਂ ਸਦੀ ਵਿੱਚ ਅਤੇ ਪਹਿਲਾਂ ਵੀ ਦਲੀਲ ਬਹੁਤ ਭਾਰੂ

ਰਹੀ ਹੈ ਅਤੇ ਸਿਰਫ਼ ਭਗਤ ਸਿੰਘ ਹੋਰਾਂ ਦਾ ਵੇਰਵਾ ਦੇਣਾ ਠੀਕ ਰਹੇਗਾ, ਜਿਸ

ਨੇ ਆਪਣੇ ਮਕਸਦ  (ਭਾਵੇਂ ਕਿ ਆਜ਼ਾਦੀ ਮਗਰੋਂ ਉਸ ਦੇ ਸਿਧਾਂਤਾਂ ਮਾਨਤਾ ਕਦੇ ਨਾ ਮਿਲੀ)

ਨੂੰ ਦਲੀਲਾਂ ਨਾਲ ਅਜਿਹਾ ਤਿਆਰ ਕੀਤਾ ਕਿ ਇੰਗਲੈਂਡ ਤੱਕ

ਉਸ ਸੂਰਮੇ ਦੇ ਚਰਚੇ ਗਏ  ਅਤੇ ਲੇਖਕ/ਪ੍ਰੈਸ ਰਾਹੀਂ ਲੋਕਾਂ ਤੱਕ ਪਹੁੰਚਾਇਆ ਕਿ

ਘਰਾਂ ਵਿੱਚ ਉਸ ਦੀ ਸ਼ਹੀਦ ਨਾਲ ਸੋਗ ਪੈ ਗਿਆ, ਜਦ ਕਿ ਪਹਿਲਾਂ

ਇਹ ਕੇਵਲ “ਸਿਰ ਫਿਰੇ ਨੌਜਵਾਨ” ਹੀ ਸਨ।