Comments on: ਪੰਜਾਬੀ ਬੋਲੀ ਦਾ ਸਫ਼ਰ

By: ਅ. ਸ. ਆਲਮ
ਜਾਗਰਤੀ ਤਾਂ ਸਭ ਤੋਂ ਜ਼ਰੂਰੀ ਪੰਜਾਬ ਵਿੱਚ ਹੈ, ਜਿੱਥੇ ਬਹੁਤੇ ਘਰਾਂ ਦੇ ਬੱਚੇ ਅੰਗਰੇਜ਼ੀ ਸਕੂਲ ‘ਚ ਪੜ੍ਹਦੇ ਨੇ ਅਤੇ ਜਿੰਨ੍ਹਾਂ ਨੂੰ

ਸਿਰਫ਼ ਏਨਾ ਕੁ ਗਿਆਨ ਹੈ ਕਿ ਜੇ ਅੰਗਰੇਜ਼ੀ ਨਾ ਆਈ ਤਾਂ ਬੱਚਾ ਪਿੱਛੇ ਰਹਿ ਜਾਵੇਗਾ, ਇਹ ਨੀਂ ਸਮਝਦੇ ਕਿ ਮਾਂ-ਬੋਲੀ ਪੰਜਾਬੀ

ਭੁੱਲ ਗਈ ਤਾਂ ਮਾਂ ਕਿਸੇ ਨੇ ਜੰਮਣ ਵਾਲੀ ਨੂੰ ਵੀ ਨੀਂ ਕਹਿਣਾ। ਪੰਜਾਬ ਤੋਂ ਬਾਹਰ ਤਾਂ ਜਤਨ ਬੇਸ਼ੱਕ ਸਾਡੇ ਲਈ ਮਾਣ ਵਾਲੀ ਗੱਲ਼

ਨੇ, ਪਰ ਮੈਨੂੰ ਜਾਪਦਾ ਹੈ ਬਾਬੇ ਨਾਨਕ ਦੇ ਉੱਜੜ ਜਾਓ ਕਹਿਣ ਨਾਲ ਪਿੰਡ “ਸਾਰਾ” ਹੀ ਉਜੜ ਗਿਆ ਸੀ, ਕਿਤੇ ਇਹ ਪੰਜਾਬ ਦੀ ਪੰਜਾਬੀ ਨਾਲ ਨਾ ਹੋਵੇ!

- ਆਲਮ

ਤੁਹਾਡੇ ਲੇਖ ਵਿੱਚੋਂ ਕੁਝ ਕੁ ਸ਼ਬਦ ਮੈਂ ਨਿੱਜੀ ਡਾਇਰੀ ‘ਚ ਨਕਲ ਕਰ ਲਏ ਹਨ!