Comments on: ਅਮਰੀਕਾ ਵਲੋਂ ਲਾਦੇਨ ਦੀ ਤਲਾਸ਼ ਵਿਚ ਕਬਾਇਲੀ ਖੇਤਰ ਤੇ ਰਾਕਟਾਂ ਨਾਲ ਹਮਲੇ

By: ਅ. ਸ. ਆਲਮ
ਇਹ ਝੰਡਾ ਅਮਰੀਕੀਆਂ ਦੀ ਜਿੱਤ ਦਾ ਪਰਤੀਕ ਨਾ ਹੋਕੇ ਉਨ੍ਹਾਂ ਦੀ ਨੀਚਤਾ, ਹਊਮੇ ਅਤੇ ਨਿਰਦੈਤਾ ਦਾ ਪਰਤੀਕ ਬਣ ਗਿਆ, ਕੀ ਦੂਜੇ ਮੁਲਕ ਵਿੱਚ ਆਪਣੀ ਜਿੱਤ ਨੂੰ ਮਨਾਉਣਾ, ਦਰਸਾਉਣ ਠੀਕ ਹੈ? ਅਫਗਾਨੀਆਂ, ਕਬਾਇਲੀਆਂ ਬਾਰੇ ਜਿੰਨਾਂ ਕੁ ਮੈਂ ਜਾਣ ਸਕਿਆ, ਉਹ ਇਹ ਕਿ ਇਹ ਕਦੇ ਹਾਰ ਨਹੀਂ ਮੰਨਦੇ ਅਤੇ ਇਤਿਹਾਸ ਵੀ ਗਵਾਹ ਹੈ, ਸਿੱਖ ਮੁੜ ਗਏ, ਰੂਸੀ ਮੁੜ ਗਏ, ਅਤੇ ਜਿੱਤ

ਤੁਸੀਂ ਵੀ ਨਹੀਂ ਸਕੋਗੇ, ਬੱਸ ਬੇਕਦਰੀ ਜਿਹੜੀ ਕਿਸੇ ਨੇ ਨਹੀਂ ਕਰਵਾਈ, ਅਮਰੀਕੀਆਂ ਦੇ ਪ੍ਰਤੀ ਨਫ਼ਰਤ ਲੋਕਾਂ ਦੇ ਦਿਲਾਂ ਵਿੱਚ ਪੈਦਾ ਕਰਨਾ ਦੀ ਕੀ ਫਾਇਦਾ!