Comments on: ਭਾਸ਼ਨਾਂ ਵਾਲਾ ਹਾਈਡ ਪਾਰਕ ਲੰਦਨ

By: ਅ.ਸ.ਆਲਮ
ਹਮੇਸ਼ਾ ਦੀ ਤਰ੍ਹਾਂ ਤੁਹਾਡਾ ਲੇਖ ਪੜ੍ਹਨ ਵਿੱਚ ਬਹੁਤ ਸੁਆਦ ਆਇਆ। ਮੈਂ ਵਿੱਚੋਂ ਵਿੱਚੋਂ ਹਿੱਸਿਆਂ ਬਾਰੇ ਲਿਖਣ ਲਈ ਮੁਆਫੀ ਚਾਹੁੰਦਾ ਹਾਂ,

ਗੁਰਬਖ਼ਸ਼ ਸਿੰਘ ਪ੍ਰੀਤਲੜੀ ਬਾਰੇ ਤੁਹਾਡੇ ਵਿਚਾਰ ਪੜ੍ਹਨ ਕੇ ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਗੱਲਾਂ ਕਿਤੇ ਨਾ ਕਿਤੇ ਮੇਰੇ ਖੁਦ ਨਾਲ

ਵਾਪਰ ਰਹੀਆਂ ਹਨ। ਮੇਰੇ ਨਾਨਾ ਜੀ ਪ੍ਰੀਤਲੜੀ ਹੋਰਾਂ ਦੇ ਪਾਠਕ ਸਨ ਅਤੇ ਉਨ੍ਹਾਂ ਨੇ ਮੈਨੂੰ ਇਹ ਪੜ੍ਹਨ  ਬਾਰੇ ਪ੍ਰੇਰਿਆ ਅਤੇ ਮੈਂ ਖੁਦ

ਇਹ ਮਹਿਸੂਸ ਕਰਦਾ ਸਾਂ, ਜੋ ਤੁਸੀਂ ਲਿਖਿਆ ਅਤੇ ਤੁਸੀਂ ਆਪਣੇ ਤਜਰਬੇ ਤੋਂ ਇਹ ਵੀ ਦੱਸਿਆ ਕਿ ਅਸਲੀ ਜ਼ਿੰਦਗੀ (ਰੀਅਲ ਲਾਈਫ)

ਵਿੱਚ ਇਹ ਗੱਲਾਂ ਤਕਲੀਫ਼ ਰਹੀਆਂ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਸਭ ਕੁਝ ਸੁਧਾਰ ਲਵਾਂ।

ਤੁਹਾਡੇ ਲੇਖ ਲਈ ਧੰਨਵਾਦ,

ਆਲਮ