Comments on: ਸਿੱਖ ਕੌਮ ਦੀ ਕੌਮੀ ਭਾਸ਼ਾ “ਗੁਰਮੁੱਖੀ ਪੰਜਾਬੀ” ਨਾ ਕਿ ਹਿੰਦੀ – ਮਾਨ

By: Gurmit Singh
School is ok. Children’s mothers feel good speaking hindi at home (even in villages). So if mother’s strickly stand up then who can force hindi on you? Thats why it is called mother tongue

By: ਧਰਮਿੰਦਰ ਸਿੰਘ
ਮੇਰਾ ਮੰਨਣਾ ਹੈ ਕਿ ਜੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਪੰਜਾਬ ਦੇ ਸਾਰੇ ਸਕੂਲਾਂ ਚ ਬੋਲਚਾਲ ਦੀ ਭਾਸ਼ਾ ਹਿੰਦੀ ਦੀ ਬਜਾਏ ਪੰਜਾਬੀ ਕੀਤੀ ਜਾਵੇ ਤਾਂ ਸਥਿਤੀ ਕਾਫੀ ਹੱਦ ਤੱਕ ਸੰਭਲ ਸਕਦੀ ਹੈ। ਕਿਉਂਕਿ ਅੱਜ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖਤਰਾ ਹਿੰਦੀ ਤੋਾਂ ਹੈ, ਸਾਡੇ ਨਿਆਣਿਆਂ ਨੂੰ ਜਬਦਸਤੀ ਹਿੰਦੀ ਬੋਲਣੀ ਸਿਖਾਈ ਜਾ ਰਹੀ ਹੈ, ਜਿਸ ਨਾਲ ਉਹਨਾਂ ਦੀ ਭਾਸ਼ਾ ਵਿਗੜਦੀ ਜਾ ਰਹੀ ਹੈ, ਉਹ ਜਾਂ ਤਾਂ ਹਿੰਦੀ ਬੋਲਣ ਲੱਗੇ ਹਨ ਜਾਂ ਹਿੰਦੀ ਤੇ ਪੰਜਾਬੀ ਦੀ ਖਿਚੜੀ ਪਕਾਉਣ ਲੱਗੇ ਹਨ।