Comments on: ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ

By: Dr Harjinder Singh Dilgeer
Dear readers, there were some missing links in the last para. Please read it as follows:

ਮੈਂ ਸਮਝਦਾ ਹਾਂ ਕਿ ਬੇਹਤਰ ਤਾਂ ਇਹ ਸੀ ਕਿ ਵਧ ਤੋਂ ਵਧ ਇਹ ਹੋ ਸਕਦਾ ਸੀ ਕਿ ਗੁਰਪਰਬਾਂ ਦੇ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਿਕ ਪੱਕੇ ਨੀਅਤ ਕਰ ਦਿੱਤੇ ਜਾਂਦੇ ਤੇ ਫਿਰ ਕੈਲੰਡਰ ਦੀ ਕੋਈ ਲੋੜ ਹੀ ਨਹੀਂ ਸੀ। ਮੈਂ ਮੱਕੜ ਤੇ ਧੁੰਮਾ ਵੱਲੋਂ ਬਣਾਏ ਕੈਲੰਡਰ ਨੂੰ ਵੀ ਗ਼ਲਤ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਇਸ ਨਾਲੋਂ ਤਾਂ ਬਿਕਰਮੀ ਕੈਲ਼ੰਡਰ ਹੀ ਸਹੀ ਕੈਲੰਡਰ ਸੀ; ਪਰ ਕਿਉਂ ਕਿ ਹੁਣ ਸਾਡੀ ਜ਼ਿੰਦਗੀ ਦਾ ਸਾਰਾ ਕਾਰ ਵਿਹਾਰ ਸਿਰਫ਼ ਗਰੈਗੋਰੀਅਨ ਕੈਲੰਡਰ ਮੁਤਾਬਿਕ ਚਲਦਾ ਹੈ ਇਸ ਕਰ ਕੇ ਸਾਨੂੰ ਹਰ ਇਕ ਦਿਨ ਇਸ ਕੈਲੰਡਰ ਮੁਤਾਬਿਕ ਹੀ ਮਨਾਉਣਾ ਚਾਹੀਦਾ ਹੈ। ਹਾਂ ਜੇ ਹੋ ਕੇ ਤਾਂ ਇਤਿਹਾਸਕਾਰਾਂ ਦੀ ਮਦਦ ਨਾਲ ਗੁਰਪੁਰਬਾਂ ਦੀਆਂ ਤਾਰੀਖ਼ਾਂ ਨੀਅਤ ਕਰ ਲਈਆਂ ਜਾਣ।

ਡਾਕਟਰ ਹਰਜਿੰਦਰ ਸਿੰਘ ਦਿਲਗੀਰ