Comments on: ਹੁਣ ਪੰਜ ਸਾਲ ‘ਚ ਹੋਵੇਗਾ ਕੇਸਾਂ ਦਾ ਨਿਪਟਾਰਾ : ਮੁੱਖ ਜੱਜ ਦਤੂ

By: lakhwinder singh
ਪਿੰਡ ਭੈਣੀ ਜੱਸਾ ਜਿਲਾ +ਤਹਿ ਬਰਨਾਲਾ  ਪੰਜਾਬ##  ਸਾਨੁੰ ਕੇਸ ਜਿਤੇਆ ਨੁੰ 3 ਸਾਲ ਹੋ ਗਏ । ਜਿਹੜੀ ਜਮੀਨ ਕੋਲ ਸੀ ਉਹ ਕੇਸਾ ਤੇ ਲਗ ਗਈ । ਪੁਰੇ 3 ਸਾਲ ਹੋ ਗੲ ਏ ਪਟਵਾਰੀ ਕੋਲ ਚੱਕਰ ਲਾਉਦੇਆ ਨੁੰ ਹੁਣ ਤਕ ਇੰਤਕਾਲ ਨਹੀ ਹੋਇਆ । ਕੳਕਿ ਅਸੀ ਗਰੀਬ ਹਾ । ਨਵਾ ਪਟਵਾਰੀ ਆਉਣ ਤੋ ਪਹਿਲਾ ਹੀ ਵਿਕ ਜਾਦਾ ਹੈ । ਕੀ ਕੋਈ ਸਾਡੇ ਵਰਗੇ ਗਰੀਬਾ ਲਈ ਇਨਸਾਫ ਹੈਗਾ?? ਕਿਥੇ ਸੁਤੀ ਪਈ ਹੈ ਸਤਿਕਾਰ ਯੋਗ ਪੰਜਾਬ  ਸਰਕਾਰ? ਜੇ ਕੋਈ ਜਾਗਦਾ ਹੋਵੇ ਕਿਰਪਾ ਕਰਕੇ ਸਾਡੀ ਪੁਕਾਰ ਸੁਣੇ ਮੋਬ: +919592410547 ਧੰਨਵਾਦ!