Comments on: ਦਾਜ ਦੀ ਧਾਰਾ

By: Men Rights
ਅਦਾਲਤੀ ਕੰਵਿਕਸ਼ਨ ਦੇ ਅੰਕੜਿਆਂ ਅਨੁਸਾਰ 98% ਤੋਂ ਉੱਪਰ ਦਾਜ ਦੇ ਮਾਮਲੇ ਝੂਠੇ ਸਾਬਿਤ ਹੁੰਦੇ ਹਨ | ਸੁਪਰੀਮ ਕੋਰਟ ਨੇ ਵੀ 2014 ਵਿੱਚ ਦਿੱਤੀ “ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ” ਵਿੱਚ ਮੰਨਿਆ ਹੈ ਕਿ ਦੇਸ਼ ਭਰ ਵਿੱਚ ਚੱਲ ਰਹੇ ਦਾਜ ਦੇ ਮੁਕੱਦਮਿਆ ਵਿੱਚ 85% ਵਿੱਚ ਤਥਾਕਥਿਤ ਆਰੋਪੀ ਬੇਦੋਸ਼ੇ ਸਾਬਿਤ ਹੋ ਜਾਂਦੇ ਹਨ ਅਤੇ ਅੱਜਕੱਲ ਔਰਤਾਂ ਦਾਜ ਵਿਰੋਧੀ ਕਾਨੂੰਨਾਂ ਦੀ ਹੱਦੋਂ ਵੱਧ ਦੁਰਵਰਤੋਂ ਕਰ ਕੇ ਬੇਦੋਸ਼ੇ ਘਰਵਾਲਿਆਂ ਅਤੇ ਪਰਿਵਾਰਾਂ ਨੂੰ ਪਤਾੜਿਤ ਕਰ ਰਹੀਆਂ ਹਨ | ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਅਨੁਸਾਰ ਝੂਠੇ ਮੁਕਦਮਿਆਂ ਦੇ ਚਲਦੇ ਹਰ ਅੱਠ ਮਿਨਟ ਵਿੱਚ ਇੱਕ ਵਿਆਹੁਤਾ ਆਦਮੀ ਆਤਮ-ਹੱਤਿਆ ਕਰ ਰਿਹਾ ਹੈ, ਅਤੇ ਇਹ ਗਿਣਤੀ ਵਿਆਹੁਤਾ ਔਰਤਾਂ ਡੀ ਆਤਮ-ਹੱਤਿਆ ਦੀ ਦਰ ਤੋਂ ਦੁੱਗਣੀ ਹੈ | ਇਸ ਦੇਸ਼ ਵਿੱਚ ਸੱਤਰ ਦੇ ਕਰੀਬ ਅਜਿਹੇ ਪੁਰਸ਼-ਵਿਰੋਧੀ ਕਾਨੂੰਨ ਹਨ ਜਿਹਨਾਂ ਵਿੱਚ ਕਿਸੇ ਔਰਤ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਲਿੰਗ-ਅਧਾਰਿਤ ਵਿਤਕਰੇ ਕਰਨ ਵਾਲੇ ਕਾਨੂੰਨਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਵਿਸ਼ੇਸ਼ ਅਪਰਾਧ ਕੇਵਲ ਪਪੁਰਸ਼ ਹੀ ਕਰ ਸਕਦਾ ਹੈ, ਜਦਕਿ ਇੱਕ ਵੀ ਅਜਿਹਾ ਕਾਨੂਨ ਨਹੀਂ ਜਿਸ ਵਿੱਚ ਕੇਵਲ ਇੱਕ ਔਰਤ ਨੂੰ ਹੀ ਸਜ਼ਾ ਹੋ ਸਕਦੀ ਹੋਵੇ | ਘਰੇਲੂ ਹਿੰਸਾ ਤੋਂ ਬਚਣ ਲਈ ਔਰਤਾਂ ਕੋਲ ਪੂਰਾ ਵੱਖਰਾ ਅਤੇ ਵੱਖਰੀਆਂ ਅਦਾਲਤਾਂ ਦੇ ਪ੍ਰਬੰਧ ਵਾਲਾ ਘਰੇਲੂ ਹਿੰਸਾ ਵਿਰੋਧੀ ਕਾਨੂੰਨ ਹੈ ਜਿਸ ਵਿੱਚ ਔਰਤਾਂ ਨੂੰ ਹਰ ਝੂਠੇ ਸੱਚੇ ਮਸਲੇ ਵਿੱਚ ਪੁਰਸ਼ ਨੂੰ ਫਸਾਉਣ ਦੇ ਹੱਦੋਂ ਵੱਧ ਪੁਰਸ਼ ਵਿਰੋਧੀ ਅਧਿਕਾਰ ਦਿੱਤੇ ਗਏ ਹਨ ਪਰ ਪੁਰਸ਼ ਨਾਲ ਘਰੇਲੂ ਹਿੰਸਾ ਹੋਣ ਦੀ ਸੂਰਤ ਵਿੱਚ ਉਸਦੇ ਬਚਾਵ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਹੈ, ਸੋ ਪੁਰਸ਼ ਚਾਹ ਕੇ ਵੀ ਪੁਲਿਸ ਦੀ ਮਦਦ ਨਹੀਂ ਲਈ ਸਕਦਾ | ਫ਼ੇਰ ਕੋਣ ਸੱਚ ਤੇ ਕੋਣ ਝੂਠ ਹੈ ਇਸਦਾ ਨਿਤਾਰਾ ਤਾਂ ਆਪਣੇ ਆਪ ਸਾਫ਼ ਹੀ ਹੋ ਜਾਂਦਾ ਹੈ !!

By: Men Rights
ਅਦਾਲਤੀ ਕੰਵਿਕਸ਼ਨ ਦੇ ਅੰਕੜਿਆਂ ਅਨੁਸਾਰ 98% ਤੋਂ ਉੱਪਰ ਦਾਜ ਦੇ ਮਾਮਲੇ ਝੂਠੇ ਸਾਬਿਤ ਹੁੰਦੇ ਹਨ | ਸੁਪਰੀਮ ਕੋਰਟ ਨੇ ਵੀ 2014 ਵਿੱਚ ਦਿੱਤੀ “ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ” ਵਿੱਚ ਮੰਨਿਆ ਹੈ ਕਿ ਦੇਸ਼ ਭਰ ਵਿੱਚ ਚੱਲ ਰਹੇ ਦਾਜ ਦੇ ਮੁਕੱਦਮਿਆ ਵਿੱਚ 85% ਵਿੱਚ ਤਥਾਕਥਿਤ ਆਰੋਪੀ ਬੇਦੋਸ਼ੇ ਸਾਬਿਤ ਹੋ ਜਾਂਦੇ ਹਨ ਅਤੇ ਅੱਜਕੱਲ ਔਰਤਾਂ ਦਾਜ ਵਿਰੋਧੀ ਕਾਨੂੰਨਾਂ ਦੀ ਹੱਦੋਂ ਵੱਧ ਦੁਰਵਰਤੋਂ ਕਰ ਕੇ ਬੇਦੋਸ਼ੇ ਘਰਵਾਲਿਆਂ ਅਤੇ ਪਰਿਵਾਰਾਂ ਨੂੰ ਪਤਾੜਿਤ ਕਰ ਰਹੀਆਂ ਹਨ | ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਅਨੁਸਾਰ ਝੂਠੇ ਮੁਕਦਮਿਆਂ ਦੇ ਚਲਦੇ ਹਰ ਅੱਠ ਮਿਨਟ ਵਿੱਚ ਇੱਕ ਵਿਆਹੁਤਾ ਆਦਮੀ ਆਤਮ-ਹੱਤਿਆ ਕਰ ਰਿਹਾ ਹੈ, ਅਤੇ ਇਹ ਗਿਣਤੀ ਵਿਆਹੁਤਾ ਔਰਤਾਂ ਡੀ ਆਤਮ-ਹੱਤਿਆ ਦੀ ਦਰ ਤੋਂ ਦੁੱਗਣੀ ਹੈ | ਇਸ ਦੇਸ਼ ਵਿੱਚ ਸੱਤਰ ਦੇ ਕਰੀਬ ਅਜਿਹੇ ਪੁਰਸ਼-ਵਿਰੋਧੀ ਕਾਨੂੰਨ ਹਨ ਜਿਹਨਾਂ ਵਿੱਚ ਕਿਸੇ ਔਰਤ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਲਿੰਗ-ਅਧਾਰਿਤ ਵਿਤਕਰੇ ਕਰਨ ਵਾਲੇ ਕਾਨੂੰਨਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਵਿਸ਼ੇਸ਼ ਅਪਰਾਧ ਕੇਵਲ ਪਪੁਰਸ਼ ਹੀ ਕਰ ਸਕਦਾ ਹੈ, ਜਦਕਿ ਇੱਕ ਵੀ ਅਜਿਹਾ ਕਾਨੂਨ ਨਹੀਂ ਜਿਸ ਵਿੱਚ ਕੇਵਲ ਇੱਕ ਔਰਤ ਨੂੰ ਹੀ ਸਜ਼ਾ ਹੋ ਸਕਦੀ ਹੋਵੇ | ਘਰੇਲੂ ਹਿੰਸਾ ਤੋਂ ਬਚਣ ਲਈ ਔਰਤਾਂ ਕੋਲ ਪੂਰਾ ਵੱਖਰਾ ਅਤੇ ਵੱਖਰੀਆਂ ਅਦਾਲਤਾਂ ਦੇ ਪ੍ਰਬੰਧ ਵਾਲਾ ਘਰੇਲੂ ਹਿੰਸਾ ਵਿਰੋਧੀ ਕਾਨੂੰਨ ਹੈ ਜਿਸ ਵਿੱਚ ਔਰਤਾਂ ਨੂੰ ਹਰ ਝੂਠੇ ਸੱਚੇ ਮਸਲੇ ਵਿੱਚ ਪੁਰਸ਼ ਨੂੰ ਫਸਾਉਣ ਦੇ ਹੱਦੋਂ ਵੱਧ ਪੁਰਸ਼ ਵਿਰੋਧੀ ਅਧਿਕਾਰ ਦਿੱਤੇ ਗਏ ਹਨ ਪਰ ਪੁਰਸ਼ ਨਾਲ ਘਰੇਲੂ ਹਿੰਸਾ ਹੋਣ ਦੀ ਸੂਰਤ ਵਿੱਚ ਉਸਦੇ ਬਚਾਵ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਹੈ, ਸੋ ਪੁਰਸ਼ ਚਾਹ ਕੇ ਵੀ ਪੁਲਿਸ ਦੀ ਮਦਦ ਨਹੀਂ ਲਈ ਸਕਦਾ | ਫ਼ੇਰ ਕੋਣ ਸੱਚ ਤੇ ਕੋਣ ਝੂਠ ਹੈ ਇਸਦਾ ਨਿਤਾਰਾ ਤਾਂ ਆਪਣੇ ਆਪ ਸਾਫ਼ ਹੀ ਹੋ ਜਾਂਦਾ ਹੈ !!!

By: pardeep singh kang
ਅੱਜ  ਮਰ ਰਹੀ ਕੁੜੀ ਦਾਜ ਕਾਰਨ  ਇਹ ਕਹਾਣੀ  ਝੂਠੀ ਲੱਗਦੀ