Comments on: ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ

By: balwinder singh chahal
ਦੋਸਤੋ ਮੇਰੀ ਪਲੇਠੀ ਕਿਤਾਬ “ਇਟਲੀ ਵਿੱਚ ਸਿੱਖ ਫੌਜੀ” ਬਾਰੇ ਸਤਿਕਾਰਯੋਗ ਉਜਾਗਰ ਸਿੰਘ ਜੀ (ਸਾਬਕਾ ਜ਼ਿਲਾ ਲੋਕ ਸੰਪਰਕ ਅਧਿਕਾਰੀ) ਵੱਲੋਂ ਵੱਖ ਵੱਖ ਪੰਜਾਬੀ ਅਖਬਾਰਾਂ ਵਿੱਚ ਬੜੇ ਖੁੱਲੇ ਸ਼ਬਦਾਂ ਵਿੱਚ ਰਿਵੀਊ ਲਿਖ ਕੇ ਲਾਇਆ ਗਿਆ ਹੈ। ਜਿਸ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹੀ ਨਹੀਂ ਅਹਿਸਾਨਮੰਦ ਵੀ ਹਾਂ ਕਿ ਉਹਨਾਂ ਨੇ ਮੇਰੀ ਕਿਤਾਬ ਨੂੰ ਪਿੰ੍ਰਟ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਜਿਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਉਹ ਭਾਂਵੇ ਅੱਜ ਸਾਬਕਾ ਜ਼ਿਲਾ ਲੋਕ ਸੰਪਰਕ ਅਧਿਕਾਰੀ ਹਨ ਪਰ ਫਿਰ ਵੀ ਲੋਕਾਂ ਤੱਕ ਸੰਪਰਕ, ਰਾਬਤਾ ਅਤੇ ਰਿਸ਼ਤਾ ਬਣਾਈ ਰੱਖਣ ਲਈ ਤੱਤਪਰ ਹਨ। ਧੰਨਵਾਦ ਸਤਿਕਾਰਯੋਗ ਉਜਾਗਰ ਸਿੰਘ ਜੀ। ਵੱਲੋਂ ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”