Punjab News - Quami Ekta Punjabi Newspaper (ਕੌਮੀ ਏਕਤਾ) » ਇਕ਼ਬਾਲਦੀਪ ਸੰਧੂ

ਨਵੇਂ ਵਰ੍ਹੇ ਦੀ ਆਮਦ ਤੇ ਈਟੀਸੀ ਪੰਜਾਬੀ ਚੈਨਲ ਤੇ ਵੇਖੋ ਮਹਿਫ਼ਲ 2012
ਪੁਰਾਣੇ ਸਾਲ ਨੂੰ ਅਲਵਿਦਾ .. ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ 31 ਦਸੰਬਰ ਦੀ  ਦੀ ਅਤਿੰਮ ਸ਼ਾਮ ਨੂੰ ਮਹਿਫ਼ਲ 2012 ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਈਟੀਸੀ ਪੰਜਾਬੀ ਚੈਨਲ ਤੇ ਸ਼ਾਮੀ ਸਾਢੇ 7 ਵਜੇ ਤੋਂ ਵਿਖਾਏ ਜਾਣ ਵਾਲੇ  ਇਸ ਪ੍ਰੋਗਰਾਮ ਵਿੱਚ ਗਜ਼ਲ,ਫੋਕ ਤੇ ਸੂਫ਼ੀਆਨਾ  ਅੰਦਾਜ਼ ਨਾਲ ਕਈ ਫ਼ਨਕਾਰਾਂ ਵਿੱਚ ਸਨੀ ਸਲੀਮ,ਮਾਸੂਮ,ਸਦਾ ਠਾਕੁਰ,ਡਿੰਪਲ ਰਾਜਾ,ਪਰਮਜੋਤ, ਮਨੀ ਸਾਗਰ ਤੇ ਜੋਯਤਿਕਾ ਆਪਣੇ ਫ਼ਨ ਦਾ ਮੁਜ਼ਹਿਰਾ ਕਰਨਗੇ।