Punjab News - Quami Ekta Punjabi Newspaper (ਕੌਮੀ ਏਕਤਾ) » ਉਪਕਾਰ ਸਿੰਘ ਟੈਣੀ

ਪੈਰ ਥੱਲੇ ਬਟੇਰਾ ਆਉਣ ਤੇ ਜਗਰਾਉ ਪੁਲਿਸ ਸਿਕਾਰੀ ਬਣੀ
ਜਗਰਾੳ  – ਜਗਰਾਉ ਪੁਲਿਸ ਵੱਲੋ ਬੀਤੇ ਦਿਨ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਆਰੋਪ ਤਹਿਤ ਦੋ ਨੋਜਵਾਨਾਂ ਨੂੰ ਇੱਕ ਮੋਟਰ ਸਈਕਲ ਸਮੇਤ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੇ । ਜਦਕਿ ਲੋਕਾਂ ਅਨਸਾਰ ਉਕਤ ਨੋਜਵਾਨ ਲੋਕਾ ਨੇ ਖੁੱਦ ਕਾਬੁ ਕੀਤੇ ਸਨ।

ਪ੍ਰਾਪਤ ਜਾਣਕਾਰੀ ਅਨਸਾਰ  ਬੀਤੇ ਦਿਨ ਤਿੰਨ ਨੋਜਵਾਨਾਂ ਨੇ ਕਿਰਪਾਨ ਦਿਖਾਕੇ ਔਰਤ ਕੋਲੋ ਸੋਨੇ ਦੀ  ਚੈਨੀ ਅਤੇ ਕੁਝ ਹੋਰ ਸਮਾਨ ਲੁੱਟ ਲਿਆ , ਪਰ ਜਦ ਉਹ ਮੋਟਰ ਸਈਕਲ ਤੇ ਸਵਾਰ ਹੋ ਕੇ ਭੱਜ ਰਹੇ ਸਨ ਤਾ ਉਕਤ ਔਰਤ ਦਾ ਰੌਲਾ ਸੁਣਕੇ ਕੁਝ ਲੋਕ  ਵੀ ਉਹਨਾ ਦੇ ਪਿੱਛੇ ਲੱਗ ਗਏ । ਮੋਟਰ ਸਈਕਲ ਸਵਾਰ  ਨੋਜਵਾਨਾਂ  ਨੇ ਘਬਰਾਹਟ ਦੀ ਹਾਲਤ ਵਿੱਚ   ਆਪਣਾ ਮੋਟਰ ਸਈਕਲ ਦਾਣਾ ਮੰਡੀ ਦੀ ਤਰਫੌ ਕਰਨੈਲ ਗੇਟ ਵੱਲ ਮੋੜ ਲਿਆ । ਉਹਨਾਂ ਦਾ ਪਿੱਛਾ ਕਰ ਰਹੇ ਲੋਕ ਵੀ ਕਰਨੇਲ ਗੇਟ ਵੱਲ ਮਗਰੇ ਆ ਗਏ । ਆਰੋਪੀ ਨੋਜਵਾਨਾ ਨੇ ਸਹਿਰ ਤੋ ਬਾਹਰ ਭੱਜਣ ਲਈ ਆਪਣਾ ਮੋਟਰ ਸਈਕਲ ਜਿਉ ਹੀ ਅੱਗੇ ਵਧਾਇਆ ਤਾ ਰਸਤਾ ਬੰਦ  ਸੀ । ਰਸਤਾ ਬੰਦ ਦੇਖਦਿਆ ਹੀ ਉਕਤ ਨੋਜਵਾਨਾ ਨੇ ਆਪਣਾ ਮੋਟਰ ਸਈਕਲ ਸੁੱਟ ਦਿੱਤਾ ਅਤੇ ਇੱਕ ਘਰ ਅੰਦਰ ਵੜ ਗਏ । ਘਰ ਵਿੱਚ ਮੋਜੂਦ ਔਰਤਾ ਨੇ ਜਿਉ ਹੀ ਰੌਲਾ ਪਾਉਣਾ ਸੁਰੂ ਕੀਤਾ ਤਾ ਕੁਜ ਲੋਕਾ ਨੇ ਉਹਨਾ ਨੁੰ ਕਾਬੁ ਕਰ ਲਿਆ । ਇੰਨੇ ਵਿੱਚ ਉਹਨਾ ਦਾ ਪਿੱਛਾ ਕਰ ਰਹੇ ਲੋਕ ਵੀ ਪਹੁੱਚ ਗਏ ।  ਇੱਕ ਨੋਜਵਾਨ ਫਰਾਰ ਹੋਣ ਵਿੱਚ ਸਫਲ ਰਿਹਾ ਜਦਕਿ ਦੋਨਾਂ ਦੀ ਲੋਕਾ ਨੇ ਖੂਬ ਸੇਵਾ ਕੀਤੀ ਤੇ ਉਹਨਾ ਨੁੰ ਪੁਲਿਸ ਹਵਾਲੇ ਕਰ ਦਿੱਤਾ ।  ਪੁਲਿਸ ਅਨਸਾਰ  ਦੋਨਾ ਨੋਜਵਾਨਾ ਵਿੱਚੋ ਇੱਕ ਨੇ ਆਪਣਾ ਪਿੰਡ ਸੇਰਪੁਰ ਕਲਾ ਦੱਸਿਆ ਜਦਕਿ ਦੂਸਰਾ ਲੁਧਿਆਣਾ ਸਹਿਰ ਨਾਲ ਸਬੰਧਿਤ ਦੱਸਿਆ ਗਿਆ ਹੈ ।

ਅੱਜ ਕੈਪ ਦੇ ਪਹਿਲੇ ਦਿਨ 6380 ਬੱਚਿਆ ਨੰ ਪੋਲੀਉ ਬੂੰਦਾ ਪਿਲਾਈਆਂ ਗਈਆਂ ।
ਜਗਰਾਉ -ਪੋਲੀਉ ਬੂੰਦਾ ਮੁਹਿੰਮ ਨੂੰ ਲੈ ਕੇ ਸੇਹਤ ਵਿਭਾਗ ਦੇ ਨਿਰਦੇਸਾਂ ਤਹਿਤ

ਸਮਾਜਸੇਵੀ ਸੰਸਥਾਵਾ ਅਤੇ ਸੇਹਤ ਵਿਭਾਗ ਦੇ ਸਮੁੱਚੇ ਸਟਾਫ ਦੀਆਂ ਬਣਦੀਆ ਟੀਮਾ ਨਾਲ ਅੱਜ ਸਹਿਰ ਦੇ ਵੱਖ  ਵੱਖ ਸਥਾਨਾਂ ਤੇ ਬੱਚਿਆ ਨੂੰ ਪੋਲੀਉ ਬੂੰਦਾ ਪਿਲਾਉਣ ਲਈ 41‘ ਬੂਥ ਸਤਾਪਿਤ ਕੀਤੇ ਗਏ ਹਨ । ਪੋਲੀਉ ਬੂੰਦਾਂ ਪਿਲਾਉਣ ਦੇ ਤਿੰਨ ਦਿਨਾ ਦੋਰਾਨ 10 ਹਜਾਰ 5 ਸੌ ਬੱਚਿਆ ਨੂੰ ਬੂੰਦਾ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ । ਇਹਨਾ ਸਬਦਾ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਡਾ ਐਚ ਕੇ ਸਿੰਗਲਾ ਨੇ ਅੱਜ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ।

ਪ੍ਰਾਪਤ ਜਾਣਕਾਰੀ ਅਨਸਾਰ ਅੱਜ  ਇਸ ਕੈਪ ਦੇ ਪਹਿਲੇ ਦਿਨ ਕੁਲ 6380 ਬੱਚਿਆ ਨੁੰ ਬੂੰਦਾ ਪਿਆਈਆਂ ਗਈਆਂ ਜਦਕਿ ਬਾਕੀ ਰਹਿੰਦੇ ਟੀਚੇ ਨੁੰ ਲੈ ਕੇ ਅੱਜ ਸੇਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਬੂੰਦਾਂ ਪਿਲਾਉਣਗੀਆਂ । ਇਸ ਮੁਹਿੰਮ ਵਿੱਚ ਜੀਵਨਜੋਤ ਨਰਸਿੰਗ ਕਾਲਜ ਦੀਆ ਵਿਦਿਆਰਥਣਾਂ ਅਤੇ ਰੋਟਰੀ ਕਲੱਬ ਦੇ ਮੈਬਰਾਂ ਨੇ ਬਣਦਾ ਯੋਗ ਦਾਨ ਪਾਇਆ । ਇਸ ਕੈਪ ਸਮੇ ਡਾ ਆਰ ਕੇ ਕਰਕਰਾ, ਡਾ ਕਿਸਨ ਸਿੰਘ ਡਾ ਸੰਦੀਪ ਅਤੇ ਫਾਰਮਾਂਸਿਸਟ ਬੀ ਕੇ ਹੈਪੀ ਆਦਿ ਤੋ ਇਲਾਵਾ ਸਮੁੱਚਾ ਸਟਾਫ ਹਾਜਰ ਸੀ ।