Punjab News - Quami Ekta Punjabi Newspaper (ਕੌਮੀ ਏਕਤਾ) » ਵਰਿੰਦਰ ਕੌਰ ਰੰਧਾਵਾ

ਦਰਦ ਸਹਿਣ
ਵੇ ਸਾਨੂੰ ਦਰਦ ਸਹਿਣ ਦੀ ਆਦਤ ਏ,

ਫੱਟ ਤੂੰ ਵੀ ਗੁੱਝੇ-ਗੁੱਝੇ ਲਾ ਜਾਨੈ ਏਂ।

ਤੇਰਾ ਸ਼ੌਕ ਹੈ ਚੋਟਾਂ ਮਾਰਨ ਦਾ,

ਤਾਈਓਂ ਕਹਿਰ ਜੁਲਮ ਢਾ ਜਾਨੈ ਏਂ।

ਪਾਕ ਹੌਕਿਆਂ ‘ਚ ਵੇਖੀ ਕੋਈ ਵੱਗਦੀ ਨਾ,

ਬੁੱਝੇ ਦੀਵਿਆਂ ‘ਚ ਲੋ ਕਦੇ ਜਗਦੀ ਨਾ।

ਮਾਰ ਤਾਹਨੇ ਛਮਕਾਂ, ਹਾਸੇ ਤੂੰ ਖਾ ਜਾਨੈ ਏ,

ਵੇ ਸਾਨੂੰ ਦਰਦ……

ਨਿੱਤ ਝੂਠੇ ਜਿਹੇ ਸਾਕ ਵਸਾਈ ਰੱਖਦੈਂ,

ਬਲੀ ਚਾੜਨੇ ਨੂੰ ਮਹਰੇ ਕਸਾਈ ਰੱਖਦੈਂ।

ਬਣ ਘਟਾ ਘਣਘੋਰ, ਨੈਣੀਂ ਛਾ ਜਾਨੈ  ਏਂ,

ਵੇ ਸਾਨੂੰ ਦਰਦ……

‘ਰੰਧਾਵੇ‘ ਤਿੱਖੇ ਔਜਾਰਾਂ ਜਿਹੇ ਕਹਿਰ ਤੇਰੇ,

ਲੋਕ ਵਸਦੇ ਨੇ ਪੱਥਰਾਂ ਜਿਹੇ  ਸ਼ਹਿਰ ਤੇਰੇ।

ਤੂੰ ਲੱਭਿਆਂ ਲੱਭੇ ਨਾ ਵਿਛੋੜੇ ਪਾ ਜਾਨੈ ਏਂ,

ਵੇ ਸਾਨੂੰ ਦਰਦ……

ਨਰਕ ਸਵਰਗ
ਨਰਕ, ਸਵਰਗ ਕੀ ਦੇਖਣਾ,

ਇੱਥੇ ਹੀ ਰੰਗ ਹਜਾਰ ਨੇ।

ਪਿਆਰ-ਮੁਹੱਬਤ ਕੋਹਾਂ ਦੂਰ,

ਸਭ ਮਤਲਬ  ਦੇ ਯਾਰ ਨੇ।

ਭੈਣ, ਭਤੀਜੀ, ਧੀ ਨਾ ਬਖਸ਼ਣ,

ਦਲਾਲ ਤਾਂ ਹੁੰਦੇ ਗਦਾਰ ਨੇ।

ਕੌਣ ਕਿਸੇ ਦੇ ਸਿਰ ਦਾ ਸਾਂਈਂ,

ਕਰਦੇ ਸਭੇ ਵਪਾਰ ਨੇ।

ਦੇਸ਼ ਲਈ ਨਾ (ਅੱਜ) ਹੋਣ ਸ਼ਹੀਦ,

ਵੰਡਦੇ ਭ੍ਰਿਸ਼ਟਾਚਾਰ ਨੇ।

ਜੁਆਕਾਂ ਨੂੰ ਲਾ ਨਸ਼ਿਆਂ ਦੇ ਲੜ,

ਬਣਦੇ  ਵੱਡੇ ਵਫਾਦਾਰ ਨੇ।

ਸੁਥਰੇ ਬਾਣੇ ‘ਚ ਸਾਧ ਬਣੇ ਅੱਜ,

ਲੁੱਟਾਂ ਦੇ ਗਰਮ ਬਜਾਰ ਨੇ।

ਹੈਵਾਨ ਤਾਂ ਬੜ੍ਹਕਾਂ ਮਾਰੇ ‘ਰੰਧਾਵਾ‘,

ਬੇਕਸੂਰ, ਜੇਲ੍ਹੀਂ ਗ੍ਰਿਫਤਾਰ ਨੇ।

ਸਾਡੇ ਚਾਵਾਂ ਨਾਲ
ਸਾਡੇ ਚਾਵਾਂ ਨਾਲ ਮਾਰ ਗਿਉਂ ਵੈਰੀਆ ਵੇ ਠੱਗੀ।

ਤੇਰੇ ਸ਼ਹਿਰ ਵਾਲੀ ਤਾਈਓਂ ਅਸਾਂ, ਹਰ ਗਲੀ ਛੱਡੀ।

ਹੁਣ ਆਖਦਾ ਏਂ, ‘ਬੱਝ ਗਿਆ, ਰਸਮਾਂ ‘ਚ ਮੈਂ।‘

ਆਖੇਂ, ‘ਕਰਦਾ ਨਾ ਯਕੀਨ ਹੁਣ, ਕਸਮਾਂ ‘ਚ ਮੈਂ।‘

ਕਦੇ ਬੋਲ ਸੀ – ਗੇ ਤੇਰੇ, ‘ਸਾਡੀ ਜੋੜੀ ਬੜੀ ਫੱਬੀ।‘

ਸਾਡੇ ਚਾਵਾਂ ਨਾਲ……

ਵੇ ਮੈਂ ਹੈ ਸੀ ਗਰੀਬ, ਤਾਈਓਂ ਝਾੜ ਗਿਉਂ ਪੱਲਾ।

ਸਾਡੇ ਦਿਲੀ ਅਰਮਾਨਾਂ ਦਾ ਤੂੰ, ਸਾੜ ਗਿਉਂ ਗੱਲਾ।

ਸਾਕ ਵੱਡਿਆਂ ਨਾ‘ ਜੋੜੇ, ਤੈਨੂੰ ਮਿਲ ਗਈ ਏ ਗੱਡੀ।

ਸਾਡੇ ਚਾਵਾਂ ਨਾਲ……

ਤੇਰਾ ਨਾਂਓਂ ਲੈਣੇ ਨੂੰ ਵੀ, ਨਈਓਂ ਕਰਦਾ ਏ ਚਿੱਤ।

ਰਿਹਾ ਧੋਖੇਬਾਜ਼ ਬਣਿਆ, ਬਣ ਸਕਿਆ ਨਾ ਮਿੱਤ।

ਵਸਿਆ ਸਾਹੀਂ ਤੂੰ ‘ਰੰਧਾਵਾ’, ਯਾਦ ਬਣ ਗਿਉਂ ਕੱਬੀ।

ਸਾਡੇ ਚਾਵਾਂ ਨਾਲ……

ਨਰਕ ਸਵਰਗ
ਨਰਕ, ਸਵਰਗ ਕੀ ਦੇਖਣਾ,

ਇੱਥੇ ਹੀ ਰੰਗ ਹਜਾਰ ਨੇ।

ਪਿਆਰ-ਮੁਹੱਬਤ ਕੋਹਾਂ ਦੂਰ,

ਸਭ ਮਤਲਬ  ਦੇ ਯਾਰ ਨੇ।

ਭੈਣ, ਭਤੀਜੀ, ਧੀ ਨਾ ਬਖਸ਼ਣ,

ਦਲਾਲ ਤਾਂ ਹੁੰਦੇ ਗਦਾਰ ਨੇ।

ਕੌਣ ਕਿਸੇ ਦੇ ਸਿਰ ਦਾ ਸਾਂਈਂ,

ਕਰਦੇ ਸਭੇ ਵਪਾਰ ਨੇ।

ਦੇਸ਼ ਲਈ ਨਾ (ਅੱਜ) ਹੋਣ ਸ਼ਹੀਦ,

ਵੰਡਦੇ ਭ੍ਰਿਸ਼ਟਾਚਾਰ ਨੇ।

ਜੁਆਕਾਂ ਨੂੰ ਲਾ ਨਸ਼ਿਆਂ ਦੇ ਲੜ,

ਬਣਦੇ  ਵੱਡੇ ਵਫਾਦਾਰ ਨੇ।

ਸੁਥਰੇ ਬਾਣੇ ‘ਚ ਸਾਧ ਬਣੇ ਅੱਜ,

ਲੁੱਟਾਂ ਦੇ ਗਰਮ ਬਜਾਰ ਨੇ।

ਹੈਵਾਨ ਤਾਂ ਬੜ੍ਹਕਾਂ ਮਾਰੇ ‘ਰੰਧਾਵਾ‘,

ਬੇਕਸੂਰ, ਜੇਲ੍ਹੀਂ ਗ੍ਰਿਫਤਾਰ ਨੇ।