ਅੰਤਰਰਾਸ਼ਟਰੀ

 

ਲਹੌਰ ਹਾਈਕੋਰਟ ਨੇ ਮੁੰਬਈ ਹਮਲਿਆਂ ਦੇ ਦੋਸ਼ੀ ਹਾਫਿਜ਼ ਨੂੰ ਰਿਹਾ ਕੀਤਾ

ਲਹੌਰ- ਮੁੰਬਈ ਹਮਲਿਆਂ ਦੇ ਮਾਸਟਰ ਮਾਂਈਂਡ ਹਾਫਿਜ਼ ਮੁੰਹਮਦ ਸਈਅਦ ਅਤੇ ਉਸ ਦੇ ਸਾਥੀ ਕਰਨਲ ਨਜ਼ੀਰ ਅਹਿਮਦ ਨੂੰ ਲਹੌਰ ਹਾਈਕੋਰਟ ਨੇ ਰਿਹਾ ਕਰ ਦਿਤਾ ਹੈ।  ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੁਆਰਾ ਜਮਾਤ ਤੇ ਪਬੰਦੀ ਲਗਣ ਤੋਂ ਬਾਅਦ ਇਨ੍ਹਾਂ ਨੂੰ ਦਿਸੰਬਰ ਵਿਚ ਨਜ਼ਰਬੰਦ … More »

ਅੰਤਰਰਾਸ਼ਟਰੀ | Leave a comment
 

ਆਸਟਰੇਲੀਆ ਵਿਚ ਗੁਰਦਵਾਰੇ ਨੂੰ ਨਿਸ਼ਾਨਾ ਬਣਾਇਆ

ਮੈਲਬੌਰਨ- ਆਸਟਰੇਲੀਆ ਵਿਚ ਨਸਲੀ ਹਮਲੇ ਰੁਕਣ ਦੀ ਥਾਂ ਵਧਦੇ ਹੀ ਜਾ ਰਹੇ ਹਨ। ਹੁਣ ਮੈਲਬੌਰਨ ਤੋਂ 90 ਕਿਲੋਮੀਟਰ ਦੂਰ ਸ਼ੈਪਪਾਰਟਨ ਵਿਚ ਇਕ ਗੁਰਦਵਾਰੇ ਤੇ ਹਮਲਾ ਕੀਤਾ ਗਿਆ। ਇਥੇ ਹੀ ਬਸ ਨਹੀਂ ਈਸਟ ਮੈਲਬੌਰਨ ਵਿਚ ਇਕ ਵਿਦਿਆਰਥੀ ਤੇ ਚਾਕੂ ਨਾਲ ਹਮਲਾ … More »

ਅੰਤਰਰਾਸ਼ਟਰੀ | Leave a comment
 

ਆਸਟਰੇਲੀਆ ਨੇ ਨਸਲੀ ਹਮਲੇ ਰੋਕਣ ਲਈ ਟਾਸਕ ਫੋਰਸ ਬਣਾਈ

ਮੈਲਬਰਨ- ਪਿੱਛਲੇ ਕੁਝ ਸਮੇਂ ਤੋਂ ਆਸਟਰੇਲੀਆ ਵਿਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਤੇ ਉਥੋਂ ਦੇ ਵਸਨੀਕਾਂ ਵਲੋਂ ਜਾਨਲੇਵਾ ਹਮਲੇ ਹੋ ਰਹੇ ਹਨ। ਇਸ ਸਬੰਧ ਵਿਚ ਭਾਰਤ ਸਰਕਾਰ ਵਲੋਂ ਨਸਲੀ ਹਮਲੇ  ਰੋਕਣ ਲਈ ਕਾਫੀ ਜੋਰ ਪਾਇਆ ਜਾ ਰਿਹਾ ਹੈ। ਇਸ ਕਰਕੇ ਰਾਸ਼ਟਰੀ … More »

ਅੰਤਰਰਾਸ਼ਟਰੀ | Leave a comment
 

ਪਾਰਕ ਵਿੱਚੋਂ ਸਰਾਲ ਵਰਗਾ ਸੱਪ ਫੜਿਆ

ਪੈਰਿਸ( ਸੁਖਵੀਰ ਸਿੰਘ ਸੰਧੂ)- ਇਥੇ ਦੇ ਬੁਤ ਛਾਮੋਨ ਨਾਂ ਦੇ ਪਾਰਕ ਵਿੱਚ ਪੀਥੋਨ ਨਸਲ ਦੇ ਇੱਕ ਸੱਪ ਨੂੰ ਗ੍ਰਿਫਤਾਰ ਕੀਤਾ ਹੈ।ਇਹ ਸਰਾਲ ਵਰਗਾ ਇੱਕ ਮੀਟਰ ਦੀ ਲੰਬਾਈ ਦਾ ਸੱਪ ਦਰੱਖਤ ਦੇ ਉਪਰ ਘੁੰਮ ਰਿਹਾ ਸੀ।ਪਾਰਕ ਵਿੱਚ ਸੈਰ ਕਰ ਰਹੇ ਇੱਕ … More »

ਅੰਤਰਰਾਸ਼ਟਰੀ | Leave a comment
 

ਸੋਨੇ ਚਾਂਦੀ ਦੇ ਬਣ ਕੇ ਆ ਗਏ ਐਰੋ

ਫਰਾਂਸ (ਸੁਖਵੀਰ ਸਿੰਘ ਸੰਧੂ) ਅਗਲੇ ਮਹੀਨੇ ਦੀ ਦੋ ਜੂਨ ਤੋਂ ਬਾਅਦ ਫਰਾਂਸ ਦੇ ਡਾਕਖਾਨੇ ਵਿੱਚੋਂ ਸੋਨੇ ਤੇ ਚਾਂਦੀ ਦੇ ਬਣੇ ਹੋਏ ਸਿੱਕੇ ਵੀ ਮਿਲ ਸਕਣਗੇ।ਚਾਂਦੀ ਦੇ ਜਿਹੜੇ ਸਿੱਕੇ ਬਣੇ ਹਨ ਇੱਕ ਦਸ ਐਰੋ ਵਾਲਾ ਤੇ ਇੱਕ ਪੱਚੀ ਐਰੋ ਵਾਲਾ ਹੈ।ਇੱਕ … More »

ਅੰਤਰਰਾਸ਼ਟਰੀ | Leave a comment
 

ਮੇਲਬਾਰਨ ਵਿਖੇ ਵਿਦਿਆਰਥੀਆਂ ਨੇ ਕੀਤਾ ਰੋਸ ਮੁਜਾਹਰਾ

ਮੇਲਬਾਰਨ-ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੇ ਵਿਰੋਧ ਵਿਚ ਮੇਲਬਾਰਨ ਵਿਖੇ ਇਕ ਰੈਲੀ ਤੋਂ ਬਾਅਦ ਧਰਨੇ ‘ਤੇ ਬੈਠੇ 18 ਵਿਦਿਆਰਥੀਆਂ ਨੂੰ ਗ੍ਰਿਫਤਾਨ ਕਰ ਲਿਆ ਗਿਆ, ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਨੇ ਕੀਤੀ ਪਾਕਿ ਤਾਲਿਬਾਨ ਦੀ ਨਿਖੇਧੀ

ਸ੍ਰੀਨਗਰ- ਕਸ਼ਮੀਰੀ ਵੱਖਵਾਦੀ ਜਥੇਬੰਦੀ ਹੁਰੀਅਤ ਦੇ ਕਟੜਪੰਥੀ ਧੜੇ ਦੇ ਲੀਡਰ ਸਯਦ ਅਲੀ ਸ਼ਾਹ ਗਿਲਾਨੀ ਨੇ ਪਾਕਿਸਤਾਨ ਵਿਚ ਸਰਗਰਮ ਤਾਲਿਬਾਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ਵਿਚ ਜੋ ਕਰ ਰਹੇ ਹਨ ਉਹ ਅਤਿਵਾਦੀ ਸਰਗਰਮੀਆਂ ਹਨ। ਉਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment
 

ਮਿੰਗੋਰਾ ਸ਼ਹਿਰ ਨੂੰ ਕਰਾਇਆ ਤਾਲਿਬਾਨ ਤੋਂ ਆਜ਼ਾਦ

ਸਵਾਤ ਘਾਟੀ- ਪਾਕਿਸਤਾਨ ਦੀ ਸਵਾਤ ਘਾਟੀ ਦੇ ਮਿੰਗੋਰਾ ਸ਼ਹਿਰ ਨੂੰ ਤਾਲਿਬਾਨ ਲੜਾਕਿਆਂ ਦੀ ਗਰਿਫ਼ਤ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਪਰ ਇਸ ਪ੍ਰਕਿਰਿਆ ਵਿਚ ਸ਼ਹਿਰ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ ਅਤੇ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ। ਕੌਮਾਂਤਰੀ ਰੈਡ ਕਰਾਸ … More »

ਅੰਤਰਰਾਸ਼ਟਰੀ | Leave a comment
 

ਲਹੌਰ ਵਿਚ ਬੰਬ ਬਲਾਸਟ, 40 ਮਰੇ 250 ਜਖਮੀ

ਇਸਲਾਮਾਬਾਦ- ਪਾਕਿਸਤਾਨ ਦੇ ਲਹੌਰ ਸ਼ਹਿਰ ਵਿਚ ਬੁਧਵਾਰ ਸਵੇਰੇ ਜਬਰਦਸਤ ਬੰਬ ਧਮਾਕਾ ਹੋਇਆ ਹੈ ਜਿਸ ਨਾਲ 40 ਲੋਕ ਮਾਰੇ ਗਏ ਹਨ ਅਤੇ 250 ਦੇ ਕਰੀਬ ਜਖਮੀ ਹੋ ਗਏ ਹਨ। ਪਹਿਲਾਂ ਕਾਰ ਦੇ ਅੰਦਰੋਂ ਕਾਫੀ ਦੇਰ ਤਕ ਗੋਲੀਬਾਰੀ ਹੁੰਦੀ ਰਹੀ ਅਤੇ ਫਿਰ … More »

ਅੰਤਰਰਾਸ਼ਟਰੀ | Leave a comment
 

ਉੱਤਰ ਕੋਰੀਆ ਨੇ ਕੀਤਾ ਸਫ਼ਲ ਪ੍ਰਮਾਣੂ ਤਜਰਬਾ

ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਦੇਸ਼ ਵਿਚ ‘ਸਫ਼ਲਾਪੂਰਵਕ’ ਜ਼ਮੀਨ ਦੇ ਹੇਠਾਂ ਪ੍ਰਮਾਣੂ ਪਰੀਖਣ ਕੀਤੇ ਗਏ ਹਨ। ਸਰਕਾਰੀ ਏਜੰਸੀ ਕੇਸੀਐਨਏ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਪਰੀਖਣ ਦੇਸ਼ ਦੀ ਆਤਮ ਰੱਖਿਆ ਅਤੇ ਪ੍ਰਮਾਣੂ ਸ਼ਕਤੀ ਨੂੰ ਮਜ਼ਬੂਤ ਕਰਨ ਲਈ … More »

ਅੰਤਰਰਾਸ਼ਟਰੀ | Leave a comment