ਦੀਪਿਕਾ ਹੁਣ ਤੇਲੂਗੂ ਫਿਲਮ ਵਿਚ ਜਲਵੇ ਵਿਖਾਵੇਗੀ
By ਕੌਮੀ ਏਕਤਾ ਨਿਊਜ਼ ਬੀਊਰੋ • Jun 11th, 2009 • Category: ਫ਼ਿਲਮਾਂ
ਮੁੰਬਈ- ਦੀਪਿਕਾ ਅੱਜਕਲ੍ਹ ਤੇਲੂਗੂ ਫਿਲਮ ਲਵ4ਐਵਰ ਵਿਚ ਇਕ ਆਈਟਮ ਸਾਂਗ ਕਰ ਰਹੀ ਹੈ। ਇਸ ਫਿਲਮ ਵਿਚ ਰਣਦੀਪ ਅਤੇ ਮ੍ਰਿਦੁਲਾ ਕੰਮ ਕਰ ਰਹੇ ਹਨ ਅਤੇ ਇਹ ਹਿੰਦੀ ਅਤੇ ਤੇਲੂਗੂ ਦੋਵਾਂ ਭਾਸ਼ਾ ਵਿਚ ਬਣ ਰਹੀ ਹੈ। ਤੇਲੂਗੂ ਫਿਲਮ ਵਿਚ ਦੀਪਿਕਾ ਦਾ ਇਹ ਪਹਿਲਾ ਅਨੁਭਵ ਹੈ।
ਦੀਪਿਕਾ ਨ ੇਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਨੜ ਫਿਲਮ ਐਸ਼ਵਰਿਆ ਅਤੇ ਹਿੰਦੀ ਫਿਲਮਾਂ ਵਿਚ ਓਮ ਸ਼ਾਂਤੀ ਓਮ ਤੋਂ ਕੀਤੀ ਸੀ। ਆਈਟਮ ਸਾਂਗ ਦੀਪਿਕਾ ਪਹਿਲੀ ਵਾਰ ਨਹੀਂ ਕਰ ਰਹੀ। ਉਸ ਨੇ ਸ਼ਾਹਰੁਖਖਾਨ ਦੀ ਫਿਲਮ ਬਿਲੂ ਬਾਰਬਰ ਵਿਚ ਵੀ ਇਕ ਆਈਟਮ ਸਾਂਗ ਕੀਤਾ ਸੀ। ਦੀਪਿਕਾ ਫਿਲਮ ਆਜਕਲ੍ਹ ਵਿਚ ਸੈਫ ਨਾਲ ਕੀਤੇ ਗਏ ਜਬਰਦਸਤ ਕਿਸਿੰਗ ਸੀਨ ਤੋਂ ਬਾਅਦ ਚਰਚਾ ਵਿਚ ਆ ਗਈ ਹੈ। ਇਸ ਕਿਸਿੰਗ ਸੀਨ ਤੋਂ ਬਾਅਦ ਛੋਟੀ ਬੇਗਮ ਨੂੰ ਖਤਰਾ ਜਾਪਣ ਲਗਾ ਹੈ ਅਤੇ ਉਸ ਨੇ ਆਈਫਾ ਅਵਾਰਡ ਵਿਚ ਸ਼ਾਮਿਲ ਨਾਂ ਹੋਣ ਦਾ ਫੈਸਲਾ ਲਿਆ ਹੈ।
GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!
