Daily Archives: September 7, 2009

 

ਆਟੇ ਦੇ ਟੈਂਕਰ ਵਿਚ ਬੈਠਕੇ ਸਮਗਲ ਹੁੰਦੇ 18 ਫੜੇ

ਲੰਦਨ-ਵਿਦੇਸ਼ ਜਾਣ ਦੀ ਚਾਹਤ ਨਾਲ ਜੁੜੀਆਂ ਕਈ ਖ਼ਬਰਾਂ ਪੜ੍ਹਣ ਨੂੰ ਮਿਲਦੀਆਂ ਹਨ ਪਰ ਇਸ ਖ਼ਬਰ ਨੂੰ ਪੜ੍ਹਣ ਤੋਂ ਬਾਅਦ ਹੈਰਾਨ ਹੋਣ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਬ੍ਰਿਟੇਨ ਦੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਅਧਿਕਾਰੀ ਉਸ ਵੇਲੇ ਅਚੰਭੇ ਵਿਚ ਆ … More »

ਅੰਤਰਰਾਸ਼ਟਰੀ | Leave a comment
 

ਮੇਰਾ ਮੁਕਾਬਲਾ ਆਪਣੇ ਆਪ ਨਾਲ-ਪ੍ਰਿਯੰਕਾ

ਕਰਨ ਜੌਹਰ ਦੇ ਬੈਨਰ ਹੇਠ ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਦੋਸਤਾਨਾ’ ਦੇ ਸੀਕਵਲ ਵਿਚ ਅਭਿਸ਼ੇਕ ਬੱਚਨ ਅਤੇ ਜੌਹਨ ਇਬਰਾਹੀਮ ਦੇ ਅਪੋਜਿ਼ਟ ਕੇਟਰੀਨਾ ਕੈਫ਼ ਪਹਿਲੀ ਪਸੰਦ ਦੱਸੀ ਜਾ ਰਹੀ ਹੈ। ਇਸ ਤੋਂ ਪ੍ਰਿਯੰਕਾ ਚੋਪੜਾ ਖੁਸ਼ ਨਹੀਂ ਹੈ। ਦਸਿਆ ਜਾਂਦਾ … More »

ਫ਼ਿਲਮਾਂ | Leave a comment
 

ਪਰਦੇਸੀਆਂ ਨੂੰ ਭਾਰਤੀ ਖਾਣਾ ਪਰੋਸੇਗੀ ਸਿ਼ਲਪਾ

ਲਗਦਾ ਹੈ ਕਿ ਸਿ਼ਲਪਾ ਸ਼ੇਟੀ ਨੂੰ ਬ੍ਰਿਟੇਨ ਕੁਝ ਵਧੇਰੇ ਹੀ ਰਾਸ ਆਉਣ ਲੱਗਿਆ ਹੈ। ਪਹਿਲਾਂ ਉਸਨੇ ਉਥੇ ਸੈਲੇਬ੍ਰਿਟੀ ਰਿਆਲਟੀ ਸ਼ੋਅ ‘ਬਿੱਗ ਬ੍ਰਦਰਜ਼’ ਵਿਚ ਜਿੱਤ ਹਾਸਲ ਕੀਤੀ, ਉਸਤੋਂ ਬਾਅਦ ਉਸਨੇ ਆਪਣੇ ਬੁਆਇ ਫਰੈਂਡ ਰਾਜ ਕੁੰਦਰਾ ਨਾਲ ਵੀ ਉਥੇ ਹੀ ਮੁਲਾਕਾਤ ਕੀਤੀ … More »

ਫ਼ਿਲਮਾਂ | Leave a comment
 

ਸੈਕਸ ਰੈਕਟ ਚਲਾਉਂਦੀ ਭਾਜਪਾ ਲੀਡਰ ਫੜੀ

ਭੋਪਾਲ- ਇੰਜ ਲਗਦਾ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਉਪਰ ਕਾਫ਼ੀ ਮਾੜਾ ਸਮਾਂ ਆਇਆ ਹੋਇਆ ਹੈ। ਇਸ ਪਾਸੇ ਭਾਜਪਾ ਦੇ ਜਸਵੰਤ ਸਿੰਘ ਅਤੇ ਅਰੁਣ ਸ਼ੌਰੀ ਵਲੋਂ ਭਾਜਪਾ ਉਪਰ ਕਈ ਪ੍ਰਕਾਰ ਦੇ ਇਲਜ਼ਾਮ ਲਾਏ ਜਾ ਰਹੇ ਹਨ, ਜਿਸ ਕਰਕੇ ਪਾਰਟੀ … More »

ਭਾਰਤ | Leave a comment
 

ਚੀਨ ਘੁਸਪੈਠ ਤੋਂ ਮੁਕਰਿਆ

ਲੇਹ/ਨਵੀਂ ਦਿੱਲੀ- ਚੀਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਸਰਹੱਦ ਵਿਚ ਉਸਦੇ ਜਵਾਨਾਂ ਵਲੋਂ ਕੀਤੀ ਗਈ ਕਥਿਤ ਘੁਸਪੈਠ ਦੀ ਰਿਪੋਰਟ ਨੂੰ ਆਧਾਰਹੀਨ ਦਸਿਆ ਹੈ। ਉਸਨੇ ਸੋਮਵਾਰ ਨੂੰ ਕਿਹਾ ਕਿ ਰਿਪੋਰਟ ਵਿਚ ਜਿਹੋ ਜਿਹੀਆਂ ਘਟਨਾਵਾਂ ਦਾ ਜਿ਼ਕਰ ਕੀਤਾ ਗਿਆ ਹੈ, ਉਹ ਕਦੀ … More »

ਭਾਰਤ | Leave a comment
 

ਸੁਪਰਫੈਰੀ ਪਲਟੀ : 9 ਮਰੇ, 926 ਬਚੇ

ਅੱਧੀ ਰਾਤ ਨੂੰ ਜਦੋਂ ਫੈਰੀ ਦੇ ਸਾਰੇ ਮੁਸਾਫ਼ਰ ਸੌਂ ਰਹੇ ਸਨ ਤਾਂ ਇਕਦਮ ਕੁਝ ਹਲਚਲ ਸੁਣਾਈ ਦਿੱਤੀ। ਜਿਸ ਜਹਾਜ਼ ਵਿਚ 1000 ਤੋਂ ਵਧੇਰੇ ਲੋਕੀਂ ਸਵਾਰ ਸਨ ਪਲਟਣ ਲੱਗਿਆ। ਅੱਧੀ ਰਾਤ ਨੂੰ ਇਸ ਹਾਦਸੇ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ। … More »

ਅੰਤਰਰਾਸ਼ਟਰੀ | Leave a comment
 

ਅਮਰੀਕਾ ਵਲੋਂ ਹਥਿਆਰਾਂ ਦੀ ਵਿਕਰੀ ਲਗਾਤਾਰ ਜਾਰੀ

ਵਾਸਿ਼ਗਟਨ-ਮੰਦੀ ਕਰਕੇ ਭਾਵੇਂ ਸਾਰੀ ਦੁਨੀਆਂ ਤ੍ਰਾਹ ਤ੍ਰਾਹ ਕਰ ਰਹੀ ਹੈ, ਪਰੰਤੂ ਇਸਦੇ ਬਾਵਜੂਦ ਅਮਰੀਕਾ ਸਾਲ 2008 ਵਿਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਰਿਹਾ ਹੈ। ਪਿਛਲੇ ਸਾਲ 55.2 ਅਰਬ ਡਾਲਰ ਦੇ ਕੁਲ ਹਥਿਆਰਾਂ ਦੀ ਵਿਕਰੀ ਵਿਚ ਉਸਦਾ … More »

ਅੰਤਰਰਾਸ਼ਟਰੀ | 1 Comment
 

ਨਵਾਜ਼ ਸ਼ਰੀਫ਼ ਵਲੋਂ ਓਸਾਮਾ ਤੋਂ ਨੌਕਰੀ ਮੰਗਣ ਦਾ ਖੁਲਾਸਾ

ਲਾਹੌਰ- ਇਹ ਗੱਲ ਕਾਫ਼ੀ ਹੈਰਾਨਕੁੰਨ ਲਗਦੀ ਹੈ ਅਤੇ ਇਸ ਨੂੰ ਸੁਣਨ ਤੋਂ ਬਾਅਦ ਚੌਂਕਣਾ ਵੀ ਬਣਦਾ ਹੈ। ਨਵਾਜ਼ ਸ਼ਰੀਫ਼ ਦੇ ਪੁਰਾਣੇ ਸਹਿਯੋਗੀ ਅਤੇ ਆਈਐਸਆਈ ਦੇ ਸਾਬਕਾ ਅਧਿਕਾਰੀ ਖਾਲਿਦ ਖਵਾਜਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਬਕਾ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਦਾ ਆਈਫਲ ਟਾਵਰ

ਤੁਸੀ ਪੈਰਿਸ ਦੇ ਕਿਸੇ ਦਰਵਾਜ਼ਿਉਂ ਵੀ ਅੰਦਰ ਵੜੋ ।ਨਿਹੰਗਾਂ ਦੇ ਬਰਛੇ ਵਾਂਗ ਗੱਡਿਆ ਆਈਫਲ ਟਾਵਰ ਤੁਹਾਨੂੰ ਦੂਰੋਂ ਹੀ ਵਿਖਾਈ ਦੇਵੇਗਾ।ਇਹ ਪੈਰਿਸ ਵਿੱਚ ਸੇਨ ਦਰਿਆ ਦੇ ਕੰਢੇ ਤੇ ਸਥਿਤ ਹੈ।ਫਰੈਂਚ ਲੋਕ ਇਸ ਨੂੰ ਟੂਰ ਆਈਫਲ ਕਹਿੰਦੇ ਹਨ।ਇਹ ਟੂਰ ਆਈਫਲ ਇੱਕ ਧਨਾਢ … More »

ਲੇਖ | 1 Comment
 

ਓਹ ਰਾਤ ਨੂੰ ਚਲਦੀਆਂ ਗੱਡੀਆਂ ਦੇ ਸੀਸ਼ਿਆਂ ਤੇ ਪੱਥਰ ਮਾਰਦੇ ਸੀ

ਫਰਾਂਸ (ਸੁਖਵੀਰ ਸਿੰਘ ਸੰਧੂ) – ਇਥੇ ਦੀ ਪੁਲੀਸ ਨੇ ਇੱਕ ਨਬਾਲਗ ਤੇ ਦੋ ਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਨੌਰਥ ਇਲਾਕੇ ਦੇ 25 ਨੰਬਰ ਹਾਈਵੇ ਦੇ ਇੱਕ ਪੁਲ ਤੋਂ ਕੋਈ ਅੱਧੀ ਰਾਤ ਤੋਂ ਬਾਅਦ ਉਥੇ ਦੀ ਲੰਘ ਰਹੇ,ਟਰੱਕਾਂ ਕਾਰਾਂ ਦੇ … More »

ਅੰਤਰਰਾਸ਼ਟਰੀ | Leave a comment