ਸ਼੍ਰੋਮਣੀ ਕਮੇਟੀ ਵਲੋਂ ਜੰਗਲਾਤ ਵਿਭਾਗ ਨਾਲ ਹੋਣ ਵਾਲਾ ਇਕਰਾਰਨਾਮਾ 8 ਸਤੰਬਰ ਦੀ ਬਜਾਏ 14 ਨੂੰ ਹੋਵੇਗਾ-ਡਾ: ਸਹੋਤਾ
By ਕੌਮੀ ਏਕਤਾ ਨਿਊਜ਼ ਬੀਊਰੋ • Sep 7th, 2009 • Category: ਪੰਜਾਬਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਾਤਾਵਰਨ ਜਾਗਰੂਕਤਾ ਤੇ ਨਾਰੀ ਸ਼ਕਤੀ (ਨੰਨ੍ਹੀ ਛਾਂ) ਜਿਸ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਦੀ ਮੁਹਿੰਮ ਤਹਿਤ ਸੰਗਤਾਂ ਪ੍ਰਸ਼ਾਦ ਦੇ ਰੂਪ ਵਿਚ ਪੌਦੇ ਵੰਡਣ ਲਈ ਪੰਜਾਬ ਦੇ ਜੰਗਲਾਤ ਵਿਭਾਗ ਪਾਸੋਂ ਤਿਆਰ ਕਰਾਉਣ ਤੇ ਲੋੜ ਅਨੁਸਾਰ ਵਿਭਾਗ ਵਲੋਂ ਪੌਦਿਆਂ ਦੀ ਸਪਲਾਈ ਲੈਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੰਗਲਾਤ ਵਿਭਾਗ [...]
