ਫਿਲਹਾਲ ਸਿੰਗਲ ਹਾਂ – ਸ਼ਾਹਿਦ

Shahid Kapur
ਸ਼ਾਹਿਦ ਕਪੂਰ ਨੂੰ ‘ਕਮੀਨੇ’ ਅਤੇ ‘ਦਿਲ ਬੋਲੇ ਹੜਿੱਪਾ’ ਫਿਲਮਾਂ ਨਾਲ ਇਕ ਨਵੀਂ ਪਛਾਣ ਮਿਲੀ ਹੈ। ਉਹ ਇਨ੍ਹੀਂ ਦਿਨੀਂ ਸੀਰੀਅਸ ਹੈ ਅਤੇ ਹਲਕੇ ਫੁਲਕੇ, ਵੱਖ ਵੱਖ ਤਰ੍ਹਾਂ ਦੇ ਰੋਲ ਕਰਕੇ ਰਿਹਾ ਹੈ। ਪਰ ਫਿਲਮਾਂ ਦੀ ਚੋਣ ਦੇ ਮਾਮਲੇ ਵਿਚ ਉਹ ਵਧੇਰੇ ਸੁਚੇਤ ਹੋ ਗਿਆ ਹੈ। ਇਨ੍ਹਾਂ ਫਿਲਮਾਂ ਸਬੰਧੀ ਉਸਨੇ ਕਿਹਾ ਕਿ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦਾ ਕਿਉਂਕਿ ਇਹ ਚੀਜ਼ਾਂ ਹਮੇਸ਼ਾਂ ਬਦਲਦੀਆਂ ਰਹਿੰਦੀਆਂ ਹਨ। ਮੈਨੂੰ ਲਗਦਾ ਹੈ ਕਿ ਕਮੀਨੇ ਅਤੇ ਹੜਿੱਪਾ ਦੇ ਨਾਲ ਮੈਂ ਆਪਣੇ ਕੈਰੀਅਰ ਵਿਚ ਦੋ ਕਦਮ ਹੋਰ ਅੱਗੇ ਵਧਿਆ ਹਾਂ, ਕਿਉਂਕਿ ਇਹ ਫਿ਼ਲਮਾਂ ਵਖਰੀ ਕਿਸਮ ਦੀਆਂ ਸਨ। ਆਪਣੀ ਅਗਲੀ ਫਿਲਮ ਸਬੰਧੀ ਉਸਨੇ ਕਿਹਾ ਕਿ ਮੈਂ ਹੁਣ ਸਿਰਫ਼ ਆਪਣੇ ਪਾਪਾ ਦੀ ਫਿਲਮ ਕਰਨ ਵਾਲਾ ਹਾਂ। ਇਸਦੇ ਨਾਲ ਹੀ ਉਸਨੇ ਦਸਿਆ ਕਿ ਉਹ ਅਜੇ ਵੀ ਸਿੰਗਲ ਹੈ।
ਆਪਣੇ ਫੇਵਰਟ ਡਾਇਰੈਕਟਰਾਂ ਦਾ ਜਿ਼ਕਰ ਕਰਦੇ ਹੋਏ ਉਸਨੇ ਰਾਜਕਪੂਰ, ਸਤਿਆਜੀਤ ਰੇਅ, ਗੁਰੂਦੱਤ, ਵਿਜੈ ਆਨੰਦ, ਨਾਸਿਰ ਹੁਸੈਨ ਦੀ ਪ੍ਰਸੰਸਾ ਕੀਤੀ।

ਹੋਰ:

  1. ਸ਼ਾਹਿਦ ਬਣੇ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ
  2. ਅਕਸ਼ੈ ਬਲਿਊ ਦੇ ਕਿਰਦਾਰ ਤੋਂ ਖੁਸ਼
  3. ਪ੍ਰੀਤੀ ਜਿੰਟਾ ਦੀ ਅਦਾਕਾਰੀ ਦੀਆਂ ਹੋਈਆਂ ਸਿਫ਼ਤਾਂ
  4. ਸ਼ੰਮੀ ਕਪੂਰ ਦਾ ਬੇਟਾ ਵੀ ਫਿਲਮਾਂ ਵੱਲ ਮੁੜਿਆ
  5. ਕੈਟਰੀਨਾ ਖੁਸ਼ ਹੈ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>