ਅਕਸ਼ੈ ਬਲਿਊ ਦੇ ਕਿਰਦਾਰ ਤੋਂ ਖੁਸ਼

Akshay Kumar
‘ਬਲਿਊ’ ਜਦ ਤੋਂ ਬਣਨੀ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਅਕਸ਼ੈ ਕੁਮਾਰ ਦੇ ਕਿਰਦਾਰ ਬਾਰੇ ਚਰਚੇ ਹੁੰਦੇ ਰਹੇ ਹਨ। ਅਕਸ਼ੈ ਕੁਮਾਰ ਦਾ ਕਿਰਦਾ ਸ਼ੇਡਸ ਵਾਲਾ ਹੈ, ਅਜਿਹਾ ਕਿਹਾ ਗਿਆ ਹੈ। ਅਕਸ਼ੇ ਨੇ ਹੁਣ ਇਸ ਮਾਮਲੇ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਫਿਲਮ ਦੇ ਨਾਇਕ ਨਹੀਂ ਸਗੋਂ ਖਲਨਾਇਕ ਹਨ। ਸੰਜੇ ਦੱਤ ਫਿਲਮ ਦੇ ਹੀਰੋ ਹਨ।
‘ਖਾਕੀ’ ਅਤੇ ‘ਅਜਨਬੀ’ ਜਿਹੀਆਂ ਕੁਝ ਫਿਲਮਾਂ ਵਿਚ ਅਕਸ਼ੇ ਨੇ ਨਕਾਰਾਤਮਕ ਕਿਰਦਾਰ ਨਿਭਾਏ ਹਨ। ਪਰ ਸਹੀ ਮਾਇਨਿਆਂ ਵਿਚ ਵਿਲੇਨ ਉਹ ‘ਬਲਿਊ’ ਵਿਚ ਹੀ ਬਣੇ ਹਨ। ਇਸ ਸਬੰਧੀ ਅਕਸ਼ੇ ਦਾ ਕਹਿਣਾ ਹੈ ਕਿ ਹੀਰੋ ਦਾ ਕਿਰਦਾਰ ਉਨ੍ਹਾਂ ਨੇ ਅਨੇਕਾਂ ਫਿਲਮਾਂ ਵਿਚ ਨਿਭਾਇਆ ਹੈ ਅਤੇ ਕੁਝ ਵਖਰਾ ਕਰਨ ਦੀ ਚਾਹ ਵਿਚ ਹੀ ਉਨ੍ਹਾਂ ਨੇ ‘ਬਲਿਊ’ ਵਿਚ ਨਕਾਰਾਤਮਕ ਕਿਰਦਾਰ ਨਿਭਾਇਆ ਹੈ। ਅਕਸ਼ੈ ਨੂੰ ਪੂਰੀ ਆਸ ਹੈ ਕਿ ਦਰਸ਼ਕ ਉਸਨੂੰ ਇਸ ਰੂਪ ਵਿਚ ਵੀ ਪਸੰਦ ਕਰਨਗੇ।
ਇਸ ਫਿਲਮ ਵਿਚ ਅਕਸ਼ੇ ਕੁਮਾਰ, ਲਾਰਾ ਦੱਤਾ, ਸੰਜੇ ਦੱਤ ਅਤੇ ਜ਼ਾਇਦ ਖਾਨ ਮੁੱਖ ਕਿਰਦਾਰ ਨਿਭਾ ਰਹੇ ਹਨ।

ਹੋਰ:

  1. ਚੰਗੀਆਂ ਫਿਲਮਾਂ ‘ਚ ਰੋਲ ਕਰਕੇ ਖੁਸ਼ ਹੈ ਪ੍ਰਿਯੰਕਾ
  2. ਅਕਸ਼ੇ ਨੇ ਕੈਟ ਅਤੇ ਕਰੀਨਾ ਦੋਂਵਾਂ ਨੂੰ ਹੀ ਆਕਰਸ਼ਕ ਦਸਿਆ
  3. ਬਲਿਊ ਸਟਾਰ ਦੀ ਪ੍ਰਸ਼ੰਸਾ ਕਰਨ ਵਾਲੀ ਬੀਬੀ ਅਮਰਜੀਤ ਕੌਰ ਨੂੰ ਬਾਦਲ ਦਲ ਵਿੱਚ ਸ਼ਾਮਿਲ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ
  4. ਕਮਬਖਤ ਇਸ਼ਕ” ਨੂੰ ਪਹਿਲੇ ਹਫਤੇ ਜੋਰਦਾਰ ਸਫਲਤਾ
  5. ਕੈਟਰੀਨਾ ਪਰਫੈਕਸ਼ਨ ਸਿਖ ਰਹੀ ਹੈ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>