Author Archives: ਬਲਵਿੰਦਰ ਕੌਰ
ਫੈ਼ਡਰਰ ਬਣਿਆ ਆਸਟ੍ਰੇਲੀਅਨ ਓਪਨ ਚੈਂਪੀਅਨ
ਦੁਨੀਆਂ ਦੇ ਨੰਬਰ ਇਕ ਖਿਡਾਰੀ ਰੋਜ਼ਰ ਫੈਡਰਰ ਨੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿਚ ਉਸਨੇ ਬ੍ਰਿਟੇਨ ਦੇ ਐਂਡੀ ਮਰੇ ਨੂੰ ੬-੩, ੬-੪ ਅਤੇ ੭-੬ ਨਾਲ ਹਰਾਇਆ। ਇਹ ਫੈ਼ਡਰਰ ਦਾ … More
ਸਰਕਾਰ ਚਟਵਾਲ ਦੀ ਹਿਮਾਇਤ ਵਿਚ ਖੜੀ ਹੋਈ
ਨਵੀਂ ਦਿੱਲੀ- ਅਮਰੀਕੀ ਹੋਟਲ ਚੇਨ ਦੇ ਉਦਯੋਗਪਤੀ ਸੰਤ ਸਿੰਘ ਚਟਵਾਲ ਨੂੰ ਪਦਮ ਭੂਸ਼ਣ ਮਿਲਣ ਸਬੰਧੀ ਉੱਠੇ ਵਿਵਾਦ ਦੇ ਇਤਰਾਜ਼ਾਂ ਨੂੰ ਕਾਂਗਰਸ ਵਲੋਂ ਸਿਰਿਉਂ ਖਾਰਜ ਕਰ ਦਿੱਤ ਗਿਆ ਹੈ। ਗ੍ਰਹਿ ਮੰਤਰਾਲੇ ਨੇ ਚਟਵਾਲ ਨੂੰ ਅਮਰੀਕਾ ਵਿਚ ਭਾਰਤੀ ਹਿਤਾਂ ਦਾ ਪ੍ਰਬਲ ਪੈਰੋਕਾਰ … More
ਬਰਫਵਾਰੀ ਨੇ ਫਰਾਂਸ ਨੂੰ ਵੀ ਰੰਗ ਵਿਖਾਏ
ਫਰਾਂਸ (ਸੂਖਵੀਰ ਸਿੰਘ ਸੰਧੂ) ਕੁਝ ਦਿਨਾਂ ਤੋਂ ਫਰਾਂਸ ਦੇ ਕਈ ਸ਼ਹਿਰਾਂ ਨੁੰ ਬਰਫ ਦੀ ਚਿੱਟੀ ਚਾਦਰ ਨੇ ਢੱਕਿਆ ਹੋਇਆ ਹੈ।ਬੁਸ਼ ਦਾ ਰੋਹਮ ਨਾਂ ਦੇ ਇਲਾਕੇ ਵਿੱਚ ੧੫ ਤੋਂ ੨੦ ਸੈਟੀਂਮੀਟਰ ਮੋਟੀ ਬਰਫ ਨੇ ਤਹਿ ਲਾਈ ਹੋਈ ਹੋਈ ਹੈ।ਇਸ ਦੇ ਕਈ … More
ਸਿੱਖ ਕੌਮ ਵਿੱਚ ਸਰਨਾ ਕਾਂਗਰਸ ਅਤੇ ਬਾਦਲ ਭਾਜਪਾ ਦੀ ਨੁਮਾਇੰਦਗੀ ਕਰਦੇ ਹਨ – ਮਾਨ
ਫਤਿਹਗੜ੍ਹ ਸਾਹਿਬ :- “ਸ: ਪਰਮਜੀਤ ਸਿੰਘ ਸਰਨਾ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦੋਵੇਂ ਕਹਿੰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ 170 ਹਲਕਿਆਂ ਉੱਤੇ ਚੋਣ ਲੜਾਂਗੇ। ਜਦੋਂ ਕਿ ਸ: ਸਰਨਾ ਕਾਂਗਰਸ ਅਤੇ ਸ: ਬਾਦਲ ਮੁਤੱਸਵੀ ਭਾਜਪਾ ਦੀ ਸਿੱਖ … More
ਪੈਰਿਸ ਦਾ ਮਸ਼ਹੂਰ ਭੰਗੜਾ ਗਰੁੱਪ (ਸ਼ਾਨ ਪੰਜਾਬ ਦੀ) ਅਗਲੇ ਹਫਤੇ ਤਨੁਜ਼ੀਆ ਵਿੱਚ ਧਮਾਲਾਂ ਪਾਵੇਗਾ
ਪੈਰਿਸ (ਸੁਖਵੀਰ ਸਿੰਘ ਸੰਧੂ) – ਯੋਰਪ ਦਾ ਮਸ਼ਹੂਰ ਤੇ ਪੈਰਿਸ ਦੀ ਜੰਮਪਲ ਪੀੜ੍ਹੀ ਦਾ ਇੱਕੋ ਇੱਕ ਭੰਗੜਾ ਗਰੁੱਪ ਸ਼ਾਨ ਪੰਜਾਬ ਦੀ ਬੋਲੀਵੁਡ ਸ਼ੌਅ ਨਾਲ ਆਪਣੇ ਪੂਰੇ ਸਾਜੋ ਸਮਾਨ ਸਮੇਤ ਐਤਵਾਰ ਸਵੇਰ ਨੂੰ ਹਵਾਈ ਜਹਾਜ਼ ਰਾਹੀ ਤਨੂਜ਼ੀਆ ਦੇਸ ਵਿੱਚ ਧਰਤੀ ਧਮਾਲਾਂ … More
ਮਨਪ੍ਰੀਤ ਦੇ ਬਜਟ ਵਿਚ ਨਾਂ ਰਾਹਤ ਨਾਂ ਨੁਕਸਾਨ
ਚੰਡੀਗੜ੍ਹ- ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਵਿਚ ਇਸ ਸਾਲ ਦਾ 4233.92 ਕਰੋੜ ਰੁਪੈ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ। ਨਾਂ ਹੀ ਕੋਈ ਨਵਾਂ ਟੈਕਸ ਲਗਾਇਆ ਗਿਆ ਅਤੇ ਨਾਂ ਹੀ ਕੋਈ ਰਾਹਤ ਦਿਤੀ ਗਈ। ਕੁਲ … More
