Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਸੁਰਖਿਅਤ ਕਰਮਚਾਰੀਆਂ ਨੂੰ ਮੌਤ ਦੀ ਘਾਟ ਉਤਾਰਨ ਵਾਲੇ ਵਿਦੇਸ਼ੀ ਮੂਲ ਦੇ ਲੋਕਾਂ ਦੀ ਨਾਗਰਿਕਤਾ ਰੱਦ ਕਰ ਦੇਣੀ ਚਾਹੀਦੀ ਹੈ : ਨੀਕੋਲਾ ਸਰਕੋਜ਼ੀ
ਫਰਾਂਸ,(ਸੁਖਵੀਰ ਸਿੰਘ ਸੰਧੂ) -ਇਥੋਂ ਦੇ ਪ੍ਰਧਾਨ ਮੰਤਰੀ ਨੀਕੋਲਾ ਸਰਕੋਜ਼ੀ ਨੇ ਇੱਕ ਬਿਆਨ ਰਾਹੀ ਕਿਹਾ ਹੈ ਕਿ ਉਹਨਾਂ ਵਿਦੇਸ਼ੀ ਲੋਕਾਂ ਦੀ ਨਾਗਰਿਕਤਾ ਖਤਮ ਕਰ ਦੇਣੀ ਚਾਹੀਦੀ ਹੈ।ਜਿਹੜੇ ਅਪਰਾਧੀਆਂ ਦੇ ਰੂਪ ਵਿੱਚ ਪੁਲੀਸ ਅਧਿਕਾਰੀਆਂ ਜਾਂ ਸੁਰਖਿਅਤ ਕਰਮਚਾਰੀਆਂ ਨੂੰ ਮੌਤ ਦਾ ਨਿਸ਼ਾਨਾ ਬਣਾਉਦੇ … More
ਆਈਫਲ਼ ਟਾਵਰ ਤੋਂ ਛਾਲ ਮਾਰ ਕੇ ਵਰਡ ਰੀਕਾਰਡ ਕਾਇਮ ਕੀਤਾ।
ਪੈਰਿਸ (ਸੁਖਵੀਰ ਸਿੰਘ ਸੰਧੂ) ਟਿੱਗ ਖਰੀਸ ਨਾਂ ਦੇ ਆਦਮੀ ਨੇ ੨੯ ਮਈ ੨੦੧੦ ਨੂੰ ਸ਼ਾਮ ਦੇ ੬ ਵਜੇ ਆਈਫਲ ਟਾਵਰ ਦੀ ਪਹਿਲੀ ਮੰਜ਼ਲ ਤੋਂ ਜਿਹੜੀ ੪੦ ਮੀਟਰ ਉਚੀ ਹੈ। ਪੈਰਾਂ ਥੱਲੇ ਰੋਲਰ ਸਕਿੰਟਿੰਗ ਬੰਨ ਕੇ ਛਲਾਂਗ ਲਗਾਈ ਹੈ ਜਿਸ ਨੇ … More
ਵੇਖਣ ਚੱਲ ਪਏ ਵਲੈਤੀ ਮੇਲਾ
[flashgallery orderby="ID" rows="2" height="400px" thumbsize = "110"] ਅਪ੍ਰੈਲ ਦੇ ਮਹੀਨੇ ਦੇਸ ਵਿਦੇਸ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਹੀ ਸ਼ਰਦਾ ਭਾਵਨਾ ਨਾਲ ਮਨਾਇਆ ਜਾਦਾ ਹੈ।ਇਹ ਹਰ ਇੱਕ ਸਿੱਖ ਤੇ ਲੋਕਾਈ ਦੇ ਭਲੇ ਵਾਲੇ ਹਰ ਵਰਗ ਦੇ ਲੋਕਾਂ ਲਈ ਖੁਸੀਆ ਭਰਪੂਰ ਹੁੰਦਾ … More
ਤੇਰਾਂ ਸਾਲ ਦੇ ਬੱਚੇ ਨੂੰ ਤਿੰਨ ਸਾਲ ਦੀ ਕੈਦ
ਫਰਾਂਸ – ਇਥੋ ਦੀ ਇੱਕ ਅਦਾਲਤ ਨੇ ਇੱਕ ਤੇਰਾਂ ਸਾਲ ਦੇ ਲੜਕੇ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਏ, ਜਿਸ ਵਿੱਚੋਂ ਉਸ ਨੁੰ ਘੱਟੋ ਘੱਟ ੬ ਮਹੀਨੇ ਜੇਲ ਵਿੱਚ ਗੁਜ਼ਾਰਨੇ ਪੈਣ ਗੇ।ਉਸ ਉਪਰ ਦੋਸ ਸੀ ਕਿ ਜੁਲਾਈ ੨੦੦੮ ਵਿੱਚ ਉਸ … More
ਮੰਦਵਾੜੇ ਦਾ ਸੇਕ ਆਈਫਲ ਟਾਵਰ ਨੂੰ ਵੀ ਲੱਗਿਆ
ਪੈਰਿਸ(ਸੁਖਵੀਰ ਸਿੰਘ ਸੰਧੂ) ਦੁਨੀਆਂ ਵਿੱਚ ਆਏ ਮੰਦਵਾੜੇ ਦਾ ਅਸਰ ਆਈਫਲ ਟਾਵਰ ਨੁੰ ਵੀ ਪਿਆ ਹੈ।ਇਸ ਮੰਦੀ ਕਾਰਨ ਪਿਛਲੇ ਸਾਲ ਟੂਰਿਸਟ ਲੋਕਾਂ ਦੀ ਆਮਦ ਵਿੱਚ ਕਮੀ ਆਈ ਹੈ।ਭਾਵ ਸਾਲ ੨੦੦੮ ਵਿੱਚ ੬.੯੦੦.੦੦੦ ਵਿਜ਼ਟਰ ਇਸ ਨੂੰ ਵੇਖਣ ਲਈ ਆਏ ਸਨ।ਜਦੋਂ ਕਿ ੨੦੦੯ … More
ਲੋਕੀ ਅਸਲੀ ਕੁਲਦੀਪ ਮਾਣਕ ਨੁੰ ਨਕਲੀ ਮਾਣਕ ਸਮਝ ਗਏ
ਪੈਰਿਸ(ਸੁਖਵੀਰ ਸਿੰਘ ਸੰਧੂ) - ਅੱਜ ਕੱਲ ਪੰਜਾਬ ਵਿੱਚ ਵਿਆਹ ਸ਼ਾਦੀਆਂ ਮੌਕੇ ਬਹੁਤ ਸਾਰੇ ਲੋਕੀ ਗਿੱਧੇ ਭੰਗੜੇ ਵਾਲੇ ਮੁੰਡੇ ਕੁੜੀਆਂ ਜਾਂ ਡਾਨਸਰਾਂ ਨੂੰ ਬੁਲਾ ਕੇ ਆਪਣਾ ਨੱਚਣ ਟੱਪਣ ਦਾ ਭੁੰਸ ਪੂਰਾ ਕਰ ਲੈਦੇ ਹਨ।ਤੇ ਕਈ ਗਰੁੱਪ ਨਾਮਵਾਰ ਕਲਾਕਾਰਾਂ ਦੀ ਘਾਟ ਨੂੰ … More
ਮਿਸ ਫਰਾਂਸ ੨੦੧੦ ਦੀ ਚੋਣ ਹੋਈ
ਫਰਾਂਸ ,( ਸੁਖਵੀਰ ਸਿੰਘ ਸੰਧੂ) -ਪਿਛਲੇ ੬੩ ਸਾਲਾਂ ਤੋਂ ਲਗਾਤਾਰ ਫਰਾਂਸ ਵਿੱਚ ਦਸੰਬਰ ਦੇ ਮਹੀਨੇ ਮਿਸ ਫਰਾਂਸ ਦੀ ਚੋਣ ਕੀਤੀ ਜਾਦੀ ਹੈ।ਪਿਛਲੇ ਦਿੱਨੀ ਹੋਈ ਚੋਣ ਵਿੱਚ ਨੋਰਮਾਨਦੀ ਸਟੇਟ ਦੇ ਸ਼ਹਿਰ ਕਾਨ ਦੀ ੨੨ ਸਾਲਾ ਮਾਲੀਕਾ ਮੇਨਾਰਡ ਨੁੰ ਮਿਸ ਫਰਾਂਸ ੨੦੧੦ … More
ਪੈਰਿਸ ਦਾ ਆਈਫਲ ਟਾਵਰ
ਤੁਸੀ ਪੈਰਿਸ ਦੇ ਕਿਸੇ ਦਰਵਾਜ਼ਿਉਂ ਵੀ ਅੰਦਰ ਵੜੋ ।ਨਿਹੰਗਾਂ ਦੇ ਬਰਛੇ ਵਾਂਗ ਗੱਡਿਆ ਆਈਫਲ ਟਾਵਰ ਤੁਹਾਨੂੰ ਦੂਰੋਂ ਹੀ ਵਿਖਾਈ ਦੇਵੇਗਾ।ਇਹ ਪੈਰਿਸ ਵਿੱਚ ਸੇਨ ਦਰਿਆ ਦੇ ਕੰਢੇ ਤੇ ਸਥਿਤ ਹੈ।ਫਰੈਂਚ ਲੋਕ ਇਸ ਨੂੰ ਟੂਰ ਆਈਫਲ ਕਹਿੰਦੇ ਹਨ।ਇਹ ਟੂਰ ਆਈਫਲ ਇੱਕ ਧਨਾਢ … More
ਕੁਲਦੀਪ ਮਾਣਕ ਦੇ ਲੋਕਾਂ ਨੇ ਪਿਆਰ ਦੇ ਜੱਫਿਆਂ ਨਾਲ ਹੱਡ ਦੁਖਣ ਲਾ ਦਿੱਤੇ
ਫਰਾਂਸ (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਬਣੀ ਹੋਈ ਵਾਈਸ ੲੈਸ਼ੋਸੀਏਸ਼ਨ ਨਾਂ ਦੀ ਕੰਪਨੀ ਜਿਹੜੀ ਕੇ ਪੰਜਾਬੀ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਦੀ ਰਹਿੰਦੀ ਹੈ।ਉਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਇਸ ਸਾਲ ਗਰਮੀਆਂ ਦੇ ਪੰਜਾਬੀ ਪ੍ਰੋਗ੍ਰਾਮਾਂ ਵਾਰੇ ਵੇਰਵੇ ਦਿੰਦੇ ਦੱਸਿਆ,ਕਿ ਜਦੋਂ ਇਸ ਵਾਰ … More
