Category Archives: ਲੜੀਵਾਰ
ਪੁਰਜਾ ਪੁਰਜਾ ਕਟਿ ਮਰੈ
ਕਾਂਡ 5 ਸਵੇਰ ਦੇ ਪੰਜ ਹੀ ਵੱਜੇ ਸਨ। ਗੁਰਦੁਆਰੇ ਵਿਚੋਂ ਗਰੰਥੀ ਦੀ ਊਂਘ ਲੱਦੀ ਅਵਾਜ਼ ਗੁਰਬਾਣੀ ਦਾ ਨਾਦ ਛੇੜ ਰਹੀ ਸੀ। ਸਰਦੀ ਦੀ ਰਾਤ ਵਿਚ ਲੋਕ ਘੂਕ ਸੁੱਤੇ ਹੋਏ ਸਨ। ਰਣਬੀਰ ਦੀ ਮੁਖ਼ਬਰੀ ‘ਤੇ ਪੁਲੀਸ ਦੀ ਇੱਕ ਜੀਪ ਅਤੇ ਟਰੱਕ … More
ਪੁਰਜਾ ਪੁਰਜਾ ਕਟਿ ਮਰੈ
ਕਾਂਡ 4 ਗ੍ਰਿਫ਼ਤਾਰ ਕਰਨ ਤੋਂ ਬਾਅਦ ਰਣਜੋਧ ਨੂੰ ਸਦਰ ਠਾਣੇ ਲਿਜਾਇਆ ਗਿਆ। ਪੱਗ ਨਾਲ ਬੰਨ੍ਹੇ ਹੱਥ ਖੋਹਲ ਕੇ ਸਿਪਾਹੀਆਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦਿੱਤਾ। ਮੋਟੇ ਸਰੀਆਂ ਵਾਲੇ ਹਵਾਲਾਤ ‘ਚੋਂ ਅਜੀਬ ਬਦਬੂ ਮਗਜ਼ ਨੂੰ ਚੜ੍ਹਦੀ ਸੀ। ਉਤੇ ਲੈਣ ਲਈ … More
ਪੁਰਜਾ ਪੁਰਜਾ ਕਟਿ ਮਰੈ
ਕਾਂਡ 3 ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ … More
ਪੁਰਜਾ ਪੁਰਜਾ ਕਟਿ ਮਰੈ
ਕਾਂਡ 2 ਜੋਸ਼ ਦਾ ਤੂਫ਼ਾਨ ਹੀ ਐਨਾ ਹਿੱਲਿਆ ਸੀ ਕਿ ਸਕੂਲਾਂ, ਕਾਲਿਜਾਂ ਵਿਚ ਇਹ ਲਹਿਰ ਕਾਫੀ ਜੋਰ ਫੜ ਗਈ ਸੀ। ਖਾਸ ਤੌਰ ‘ਤੇ ਰੋਡੇ ਅਤੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਲਹਿਰ ਦੇ ਵੱਧ ਨਜ਼ਦੀਕ ਸਨ। ਡੀ ਐਮ ਕਾਲਜ ਦੇ ਅੱਧਿਓਂ … More
ਪੁਰਜਾ ਪੁਰਜਾ ਕਟਿ ਮਰੈ
ਕਾਂਡ 1 ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।। ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।। ਗੁਲਾਬੀ ਠੰਢ ਸੀ। ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ … More
ਖ਼ਬਰਾਂ ਦੀ ਭੰਨਤੋੜ
-ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ ‘ਤੇ ਹੋਰ ਕੋਈ ਇਮਾਰਤ ਨਹੀਂ ਤਿਆਰ ਕਰਨ ਦਿੱਤੀ ਜਾਵੇਗੀ *ਵੋਟਾਂ ਅਕਾਲੀਆਂ ਨੂੰ ਪਾਉਣ ਦੀ ਸ਼ਰਤ ‘ਤੇ ਮੰਨ ਸਕਦੇ ਹਾਂ -ਮਨਮੋਹਨ ਸਿੰਘ ਨੇ ਬਜਟ ਸਬੰਧੀ ਕੀਤਾ ਪ੍ਰਣਬ ਤੇ ਮਮਤਾ ਨਾਲ ਵਿਚਾਰ ਵਟਾਂਦਰਾ *ਬਈ! ਵੋਟਾਂ ਵਾਲੇ ਨਾਅਰੇ … More
ਵੀਵੀਪੀਆਈਜ਼ ਦੀ ਸੁਰੱਖਿਆ ਦਾ ਮਾਮਲਾ ਤਾਏ ਦੀ ਬੈਠਕ ‘ਚ ਭੱਖਿਆ
ਹਮੇਸ਼ਾਂ ਵਾਂਗ ਤਾਇਆ ਵਲੈਤੀਆ ਆਪਣੀ ਬੈਠਕ ਵਿਚ ਪਿੰਡ ਦੀ ਵਿਧਾਨ ਸਭਾ ਸਜਾਈ ਆਪਣੇ ਪਿੰਡ ਦੇ ਮੋਹਤਬ, ਪੜ੍ਹੇ ਲਿਖੇ, ਅਨਪੜ੍ਹ, ਰੁਜ਼ਗਾਰ , ਬੇਰੁਜ਼ਗਾਰ ਹਰ ਪ੍ਰਕਾਰ ਦੇ ਮੈਂਬਰਾਂ ਨਾਲ ਬੈਠਾ ਦੁਨੀਆਂ, ਦੇਸ਼, ਸੂਬੇ , ਜਿ਼ਲੇ ਅਤੇ ਪਿੰਡਾਂ ਦੇ ਹਾਲਾਤ ਬਾਰੇ ਤਬਸਰਾ ਕਰਨ … More
ਫ਼ੌਜ ਦੀ ਭਰਤੀ ਦੌਰਾਨ ਮਚੀ ਹਫੜਾ-ਦਫੜੀ ਵਿਚ ਦੋਂ ਦੀ ਮੌਤ ਕਈ ਜਖਮੀ
ਅੰਮ੍ਰਿਤਸਰ-ਅਟਾਰੀ ਰੋਡ ਤੇ ਸਥਿਤ ਖਾਸਾ ਛਾਉਣੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨਾ ਦੀ ਭੀੜ ਇਕਦਮ ਉਮੜ ਪਈ। ਛਾਉਣੀ ਦੇ ਗੇਟ ਅੰਦਰ ਜਲਦੀ ਜਾਣ ਦੀ ਹੋੜ ਵਿਚ ਭਗਦੜ ਮੱਚ ਗਈ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ … More
