Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਪੁਰਜਾ ਪੁਰਜਾ ਕਟਿ ਮਰੈ

ਪੁਰਜਾ ਪੁਰਜਾ ਕਟਿ ਮਰੈ

ਸ਼ਿਵਚਰਨ ਜੱਗੀ ਕੁੱਸਾ

By ਸ਼ਿਵਚਰਨ ਜੱਗੀ ਕੁੱਸਾ • Sep 18th, 2009 • Category: ਪੁਰਜਾ ਪੁਰਜਾ ਕਟਿ ਮਰੈ

ਕਾਂਡ 5
ਸਵੇਰ ਦੇ ਪੰਜ ਹੀ ਵੱਜੇ ਸਨ। ਗੁਰਦੁਆਰੇ ਵਿਚੋਂ ਗਰੰਥੀ ਦੀ ਊਂਘ ਲੱਦੀ ਅਵਾਜ਼ ਗੁਰਬਾਣੀ ਦਾ ਨਾਦ ਛੇੜ ਰਹੀ ਸੀ। ਸਰਦੀ ਦੀ ਰਾਤ ਵਿਚ ਲੋਕ ਘੂਕ ਸੁੱਤੇ ਹੋਏ ਸਨ।
ਰਣਬੀਰ ਦੀ ਮੁਖ਼ਬਰੀ ‘ਤੇ ਪੁਲੀਸ ਦੀ ਇੱਕ ਜੀਪ ਅਤੇ ਟਰੱਕ ਗੁਰਪਾਲ ਦੇ ਘਰ ਅੱਗੇ ਤਣ ਗਏ। ਕਾਫ਼ੀ ਦੇਰ ਟਰੱਕ ਅਤੇ ਜੀਪ ‘ਚੋਂ ਕੋਈ ਨਾ ਉਤਰਿਆ। ਸਿਰਫ਼ ਟਰੱਕ [...]



ਪੁਰਜਾ ਪੁਰਜਾ ਕਟਿ ਮਰੈ

ਸ਼ਿਵਚਰਨ ਜੱਗੀ ਕੁੱਸਾ

By ਸ਼ਿਵਚਰਨ ਜੱਗੀ ਕੁੱਸਾ • Aug 30th, 2009 • Category: ਪੁਰਜਾ ਪੁਰਜਾ ਕਟਿ ਮਰੈ

ਕਾਂਡ 4
ਗ੍ਰਿਫ਼ਤਾਰ ਕਰਨ ਤੋਂ ਬਾਅਦ ਰਣਜੋਧ ਨੂੰ ਸਦਰ ਠਾਣੇ ਲਿਜਾਇਆ ਗਿਆ। ਪੱਗ ਨਾਲ ਬੰਨ੍ਹੇ ਹੱਥ ਖੋਹਲ ਕੇ ਸਿਪਾਹੀਆਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦਿੱਤਾ। ਮੋਟੇ ਸਰੀਆਂ ਵਾਲੇ ਹਵਾਲਾਤ ‘ਚੋਂ ਅਜੀਬ ਬਦਬੂ ਮਗਜ਼ ਨੂੰ ਚੜ੍ਹਦੀ ਸੀ। ਉਤੇ ਲੈਣ ਲਈ ਦੋ ਬੋਰੀਆਂ ਦੀ ਪੱਲੀ ਸਿਪਾਹੀ ਸਲਾਖਾਂ ਵਿਚ ਦੀ ਅੰਦਰ ਸੁੱਟ ਗਿਆ ਸੀ।
ਸਰਦੀ ਅਸਮਾਨੋਂ ਵਰਨ੍ਹੀ ਸੁਰੂ ਹੋ [...]



ਪੁਰਜਾ ਪੁਰਜਾ ਕਟਿ ਮਰੈ

ਸ਼ਿਵਚਰਨ ਜੱਗੀ ਕੁੱਸਾ

By ਸ਼ਿਵਚਰਨ ਜੱਗੀ ਕੁੱਸਾ • Aug 19th, 2009 • Category: ਪੁਰਜਾ ਪੁਰਜਾ ਕਟਿ ਮਰੈ

ਕਾਂਡ 3
ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ ਸੀਮਤ ਸੀ। ਪਰ ਗੋਲੀ ਕਿਸੇ ਵਕਤ ਵੀ ਚੱਲ ਸਕਦੀ ਸੀ। ਦਸ-ਪੰਦਰਾਂ ਮਾਰੂ ਹਥਿਆਰ ਦੋਨਾਂ ਧਿਰਾਂ ਵੱਲੋਂ [...]



ਪੁਰਜਾ ਪੁਰਜਾ ਕਟਿ ਮਰੈ

ਸ਼ਿਵਚਰਨ ਜੱਗੀ ਕੁੱਸਾ

By ਸ਼ਿਵਚਰਨ ਜੱਗੀ ਕੁੱਸਾ • Aug 3rd, 2009 • Category: ਪੁਰਜਾ ਪੁਰਜਾ ਕਟਿ ਮਰੈ

ਕਾਂਡ 2
ਜੋਸ਼ ਦਾ ਤੂਫ਼ਾਨ ਹੀ ਐਨਾ ਹਿੱਲਿਆ ਸੀ ਕਿ ਸਕੂਲਾਂ, ਕਾਲਿਜਾਂ ਵਿਚ ਇਹ ਲਹਿਰ ਕਾਫੀ ਜੋਰ ਫੜ ਗਈ ਸੀ। ਖਾਸ ਤੌਰ ‘ਤੇ ਰੋਡੇ ਅਤੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਲਹਿਰ ਦੇ ਵੱਧ ਨਜ਼ਦੀਕ ਸਨ। ਡੀ ਐਮ ਕਾਲਜ ਦੇ ਅੱਧਿਓਂ ਵੱਧ ਸਟੂਡੈਂਟਸ, ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਜੁੜ ਚੁੱਕੇ ਸਨ। ਡੀ ਐਮ ਕਾਲਿਜ ਵਿਚ ਕੁਝ ਕੋਮਿਊਨਿਸਟ ਵਿਚਾਰਾਂ [...]



ਪੁਰਜਾ ਪੁਰਜਾ ਕਟਿ ਮਰੈ

ਸ਼ਿਵਚਰਨ ਜੱਗੀ ਕੁੱਸਾ

By ਸ਼ਿਵਚਰਨ ਜੱਗੀ ਕੁੱਸਾ • Jul 23rd, 2009 • Category: ਪੁਰਜਾ ਪੁਰਜਾ ਕਟਿ ਮਰੈ

ਕਾਂਡ 1
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।।
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।।
ਗੁਲਾਬੀ ਠੰਢ ਸੀ।
ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ ਦਸ ਵਜੇ ਤੱਕ ਸੂਰਜ ਦਾ ਮੁੱਖ ਢਕੀ ਰੱਖਦੀ ਸੀ। ਅਥਾਹ ਸੀਤ ਵਰ੍ਹਨ ਕਾਰਨ ਲੋਕਾਂ ਦਾ ਜੀਣਾ ਦੁੱਭਰ [...]