ਖ਼ਬਰਾਂ ਦੀ ਭੰਨਤੋੜ
By ਕੌਮੀ ਏਕਤਾ ਨਿਊਜ਼ ਬੀਊਰੋ • Jun 14th, 2009 • Category: ਸਿੱਖ ਰਹਿਤ ਮਰਯਾਦਾ
-ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ ‘ਤੇ ਹੋਰ ਕੋਈ ਇਮਾਰਤ ਨਹੀਂ ਤਿਆਰ ਕਰਨ ਦਿੱਤੀ ਜਾਵੇਗੀ
*ਵੋਟਾਂ ਅਕਾਲੀਆਂ ਨੂੰ ਪਾਉਣ ਦੀ ਸ਼ਰਤ ‘ਤੇ ਮੰਨ ਸਕਦੇ ਹਾਂ
-ਮਨਮੋਹਨ ਸਿੰਘ ਨੇ ਬਜਟ ਸਬੰਧੀ ਕੀਤਾ ਪ੍ਰਣਬ ਤੇ ਮਮਤਾ ਨਾਲ ਵਿਚਾਰ ਵਟਾਂਦਰਾ
*ਬਈ! ਵੋਟਾਂ ਵਾਲੇ ਨਾਅਰੇ ਪੂਰੇ ਕਰਨ ਦਾ ਵੇਲਾ ਆ ਗਿਆ ਹੈ
-ਪ੍ਰਮਾਣੂ ਹਥਿਆਰ ਤਾਲਿਬਾਨ ਦੇ ਹੱਥ੍ਰ ‘ਚ ਜਾ ਸਕਦੇ ਹਨ-ਜ਼ਰਦਾਰੀ
*ਕਿਉਂਕਿ ਮੁਸ਼ਰੱਫ਼ ਨੂੰ ਲਾਹੁਣ [...]
