Category Archives: ਸਭਿਆਚਾਰ
ਜਦੋ ਨਿਰੋਲ ਪੰਜਾਬੀ ਸਭਿਆਚਾਰ ਪਰੋਗਰਾਮ ਹੋਇਆ
ਬੋਬੀਨੀ,(ਸੁਖਵੀਰ ਸਿੰਘ ਸੰਧੂ) – ਪਿਛਲੇ ਐਤਵਾਰ ਸ਼ੇਰੇ ਪੰਜਾਬ ਕੰਪਲੈਕਸ ਬੋਬੀਨੀ (ਫਰਾਂਸ) ਵਿਖੇ ਸ. ਗੁਰਦਿਆਲ ਸਿੰਘ ਜੀ ਵਲੋਂ ਪੰਜਾਬੀ ਸਭਿਆਚਾਰਕ ਪਰੋਗਰਾਮ ਅਯੋਯਿਤ ਕੀਤਾ ਗਿਆ।ਜਿਹੜਾ ਕਿ ਖਾਲਸ ਪੰਜਾਬੀ ਸਭਿਆਚਾਰ ਨੂੰ ਸਮਰਪਿੱਤ ਸੀ ਤੇ ਖਾਲਸ ਹੋ ਨਿਬੜਿਆ।ਇਸ ਮੌਕੇ ਤੇ ਮਸ਼ਹੂਰ ਸਿੰਗਰ ਇੰਗਲੈਂਡ ਤੋਂ … More
ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਕਨਵੈਨਸ਼ਨ ਨੇ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹਿਆ
ਲਾਸ ਏਂਜਲਸ-ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਦੀ ਦੂਜੀ ਕਾਨਫਰੰਸ ਇਕ ਬਹੁਤ ਹੀ ਕਾਮਯਾਬ ਕਾਨਫਰੰਸ ਸਾਬਤ ਹੋਈ ਹੈ, ਜਿਸ ‘ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਇਹ ਸ਼ਬਦ ਐਨ ਆਰ ਆਈ ਵਿੰਗ ਦੇ ਪ੍ਰਧਾਨ ਅਤੇ ਦੂਜੀ ਕਾਨਫਰੰਸ ਦੇ ਮੁੱਖ ਮਹਿਮਾਨ ਸ: ਸੁਰਜੀਤ … More
“ਰੂਹ ਦੀ ਅਦਾਲਤ “ ਡੂਢ ਵਜੇ ਆਜੂੰ – ਤੁਸੀਂ ਵੀ ਆ ਜਾਇਓ – ਜਿੰਮੀ ਸ਼ੇਰਗਿੱਲ
ਮੈਂ ਸੱਚ ਦੱਸਾਂ ਮੇਰਾ ਕਦੇ ਵੀ ਕਿਸੇ ਐਕਟਰ ਨਾਲ ਰੂ-ਬ-ਰੂ ਹੋਣ ਦਾ ਮਨ ਨਹੀਂ ਕੀਤਾ।। ਕਿਉਂ? ਕਿਉਂਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਮਖੋਟਿਆਂ ਦੇ ਵਿੱਚ ਲੁਕੇ ਹੋਏ ਚੇਹਰਿਆਂ ਨੂੰ ਪੜਨਾਂ ਆਸਾਨ ਨਹੀਂ। ਪਰ ਇਕ ਅਜਿਹੇ ਐਕਟਰ ਨੂੰ ਜਿਸਨੂੰ ਪੜ੍ਹਨ … More
ਭਗਤ ਪੂਰਨ ਸਿੰਘ ਦੀ 18ਵੀਂ ਬਰਸੀ ਸਿਕਾਗੋ ਦੀਆਂ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਸਿਕਾਗੋ:- ਸਿੱਖੀ ਵਿਚ ਸੇਵਾ ਨੂੰ ਬਹੁਤ ਵੱਡੀ ਮਹੱਤਤਾ ਪ੍ਰਾਪਤ ਹੈ। ‘ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ।’ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਸਿੱਖ ਦੀ ਪਰਿਭਾਸ਼ਾ ਬੰਨ੍ਹਣ ਲਈ ਕਈ ਥਾਂਈਂ ਸੇਵਾ ਦੀ ਮਹਿਮਾ ਦਿੜ੍ਹ ਕਰਵਾਈ ਹੈ। ਉਨ੍ਹਾਂ ਨੇ ਲਿਖਿਆ ਹੈ: … More
ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ਦੀਆਂ ਪਾਰਲੀਮਾਨੀ ਚੋਣਾਂ ਚ ਅਜ਼ਾਦ ਉਮੀਦਵਾਰ
ਸਿਡਨੀ – ਪੰਜਾਬੀ ਦੇ ਜਾਣੇ ਪਹਿਚਾਣੇ ਸ਼ਾਇਰ, ਹਿੰਦ ਰਤਨ ਅਵਾਰਡ ਵਜੇਤਾ, ਪੰਜਾਬੀਅਤ ਦੇ ਅਲੰਬਰਦਾਰ ਅਤੇ ਪੰਜਾਬੀਅਤ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ਚ 21 ਅਗਸਤ 2010 ਨੂੰ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਚ ਅਜ਼ਾਦ ਉਮੀਦਵਾਰ ਵਜੋਂ ਗਰੀਨਵੇ … More
ਜਨਮ ਦਿਨ ਮੁਬਾਰਕ – ਜੋਬਨਪ੍ਰੀਤ ਸਿੰਘ ਸਿੱਧੂ
ਕਾਕਾ ਜੋਬਨਪ੍ਰੀਤ ਸਿੰਘ ਸਿੱਧੂ ਦੇ ਜ਼ਨਮ ਦਿਨ ਦੀਆਂ ਪਿਤਾ ਖੁਸ਼ਵਿੰਦਰ ਸਿੰਘ ਸਿੱਧੂ, ਮਾਤਾ ਸਮਨਦੀਪ ਕੌਰ ਸਿੱਧੂ, ਨਾਨਾ ਸਤਨਾਮ ਸਿੰਘ ਦੌਧਰ, ਨਾਨੀ ਰਣਜੀਤ ਕੌਰ ਅਤੇ ਮਾਮੇ ਰਮਨਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਨੂੰ ਸ: ਅੱਛਰ ਸਿੰਘ, ਬਲੌਰ ਸਿੰਘ, ਚਮਕੌਰ ਸਿੰਘ ਅਤੇ ਅਮਰਜੀਤ … More
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਇਕਾਈ ਦੀ ਕਾਨਫ਼ਰੰਸ ਲਾਸ ਏਂਜਲਸ ਵਿਖੇ ਹੋਵੇਗੀ
ਸ: ਰੱਖੜਾ ਉਚੇਚੇ ਤੌਰ ‘ਤੇ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਯੂਨੀਅਨ ਸਿਟੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਦੀ ਮੀਟਿੰਗ 14 ਅਗਸਤ, 2010 ਦਿਨ ਸਨਿਚਰਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਾਲਨੱਟ ਵਿਖੇ 11 ਵਜੇ ਨੂੰ ਕਰਾਈ … More
ਡਾ: ਹਰਜਿੰਦਰ ਸਿੰਘ ਦਿਲਗੀਰ ਦੀਆਂ ਬੰਦਾ ਬਹਾਦਰ ਤੇ ਦੋ ਕਿਤਾਬਾਂ ਰਲੀਜ਼
ਚੰਡੀਗੜ੍ਹ – ਅੱਜ ਏਥੇ ਐਰੋਮਾ ਹੋਟਲ ਵਿਚ ਸ਼ਰੋਮਣੀ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਕਿਤਾਬ ‘ਬੰਦਾ ਸਿੰਘ ਬਹਾਦਰ’ ਪੰਜਾਬੀ ਅਤੇ ਅੰਗਰੇਜ਼ੀ ਵਿਚ ਰਲੀਜ਼ ਕੀਤੀ ਗਈ। ਕਿਤਾਬ ਦਾ ਅੰਗਰੇਜ਼ੀ ਐਡੀਸ਼ਨ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਰਲੀਜ਼ … More
ਜਨਮ ਦਿਨ ਮੁਬਾਰਕ – ਦਿਵਨੂਰ ਸਿੰਘ ਆਹਲੂਵਾਲੀਆ
ਆਸਟਰੇਲੀਆ ਤੋ ਪੱਤਰਕਾਰ ਅਤੇ ਲੇਖਕ ਪਰਮਵੀਰ ਸਿੰਘ ਆਹਲੂਵਾਲੀਆ ਨੂੰ ਉਹਨਾਂ ਦੇ ਬੇਟੇ ਦਿਵਨੂਰ ਸਿੰਘ ਆਹਲੂਵਾਲੀਆ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ
ਗੁ. ਗੁਰੂਸਰ ਬਰਾੜ ਵਿਖੇ ਪ੍ਰਕਾਸ਼ ਗੁਰਪੁਰਬ ਸ਼ਰਧਾ ਨਾਲ ਮਨਾਇਆ, ਹਜਾਰਾਂ ਸੰਗਤਾਂ ਨੇ ਲਿਆ ਹਿਸਾ
ਅੰਮ੍ਰਿਤਸਰ – ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਇਤਿਹਾਸਕ ਪਿੰਡ ਗੁਰੂਸਰ ਬਰਾੜ ਮਾਧੋਕੇ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜ਼ਿਲਾ ਅਕਾਲੀ ਦਲ ਦਿਹਾਤੀ ਦੇ ਮੀਡੀਆ ਇੰਚਾਰਜ ਅਨੁਸਾਰ ਸਰਪੰਚ ਯੂਨੀਅਨ ਹਲਕਾ … More




