Category Archives: ਸਾਹਿਤ
ਸੰਤ ਲੌਗੋਵਾਲ :: “ਸ਼ਹੀਦ” ਜਾਂ “ਗੱਦਾਰ”
ਕੈਨੇਡਾ ਵਿਚ ਵੈਨਕੂਵਰ ਵਿਖੇ ਇਕ ਪੰਜਾਬੀ ਰੇਡੀਓ ਸਟੇਸ਼ਣ ‘ਤੇ ਮੇਰੀ ਇੰਟਰਵਿਊ ਸੀ। ਇਸ ਪ੍ਰੋਗਰਾਮ ਦੇ ਐਂਕਰ ਨੂੰ ਮੈਂ ਪਹਿਲਾਂ ਹੀ ਇਹ ਬੇਨਤੀ ਤੀ ਸੀ ਕਿ ਇਥੇ ਕੈਨੇਡਾ ਵਿਚ ਸਿੱਖਾਂ ਦੇ ਦੋ ਧੜੇ ਹਨ, ਲੰਗਰ ਬਾਰੇ ਵਾਦ ਵਿਵਾਦ ਹੈ, ਮੈਂ ਤਾਂ … More
ਇੱਕ ਖ਼ਤ ਤੇਰੇ ਨਾਮ
ਦੇਖੀਂ, ਰੋਵੀਂ ਨਾ, ਦੇਖ ਕੇ ਲਾਸ਼ ਮੇਰੀ! ਤੇ ਕੇਰੀਂ ਨਾ ਇਕ ਵੀ ਅੱਥਰੂ!! ਤੈਨੂੰ ਪਤੈ, ਤੇਰੇ ਇਕ ਹੰਝੂ ਦਾ ਮੁੱਲ, ਮੇਰੀ ਜਿੰਦ ਦੇ ਬਰਾਬਰ ਹੈ! ਇਹ ਦੁਨੀਆਂ ਕਿਸੇ ਦਾ ਮੁੱਲ ਨਹੀਂ ਪਾਉਂਦੀ, ਤੇ ਮੈਂ ਨਹੀਂ ਚਾਹੁੰਦਾ, ਕਿ ਤੇਰੇ ਅੱਥਰੂ ਵੀ … More
ਪਿੰਡਾਂ ਵਿੱਚ ਵਿਕਸਿਤ ਕਿਉਂ ਨਹੀਂ ਹੋ ਰਿਹਾ ‘ਇੰਟਰਨੈੱਟ’
ਪਿਛਲੇ ਕੁੱਝ ਕੁ ਵਰ੍ਹਿਆਂ ਵਿੱਚ ਹੀ ਮੋਬਾਇਲ ਫੋਨ ਤੇ ਇੰਟਰਨੈੱਟ ਵਰਗੇ ਅਤਿ ਆਧੁਨਿਕ ਸੰਚਾਰ ਸਾਧਨਾਂ ਵਿੱਚ ਬੇਜੋੜ ਤਬਦੀਲੀਆਂ ਤੇ ਤਰੱਕੀਆਂ ਹੋਈਆਂ ਹਨ । ਲੱਗਦਾ ਹੈ ਕਿ ਅਸੀਂ ਸੱਚਮੁੱਚ ਹੀ ਦੁਨੀਆਂ ਮੁੱਠੀ ਵਿੱਚ ਕਰ ਲਈ ਹੋਵੇ । ਪੂਰੀ ਦੁਨੀਆਂ ਦੇ ਨਾਲ … More
ਹਰ ਜ਼ਰਾ ਖ਼ੁਦਾ
ਖ਼ਲਕਤ ਤੋਂ ਮੂੰਹ ਮੋੜ੍ਹ ਲਿਆ, ਖ਼ੁਦਾ ਤੂੰ ਫੇਰ ਕਿੱਦਾਂ ਪਾਵੇਂਗਾ? ਇੱਕ ਇੱਕ ਹਿੱਸਾ ਤੂੰ ਜੱਗ ਦਾ ਵੰਡਿਆ, ਖ਼ੁਦ ਤੂੰ ਕਿਕੁਰ ਜੁੜ ਜਾਵੇਂਗਾ? ਤੇਰੀ ਮੈਂ ਤੇ ਹਾਲੀਂ ਮੁੱਕੀ ਨਾਹੀਂ, ਪਰਉਪਕਾਰ ਦਾ ਸਬਕ ਪੜ੍ਹਾਵੇਂਗਾ? ਮਾਇਆ ਦੇ ਢੇਰ ‘ਤੇ ਚੋਂਕੜੀ ਮਾਰ, ਤਿਆਗ ਦਾ … More
ਮਾਂ ਅਪਣੀਂ ਤੇ ਮਾਂ ਬੋਲੀ
ਰੱਜ ਰੱਜ ਕੇ ਸਤਿਕਾਰ ਕਰੋ , ਮਾਂ ਅਪਣੀਂ ਤੇ ਮਾਂ ਬੋਲੀ ਦਾ । ਅਪਣੀਂ ਮਾਂ ਤੇ ਮਾਂ ਬੋਲੀ ਨੂੰ, ਪੈਰਾਂ ਵਿਚ ਨਹੀਂ ਰੋਲੀ ਦਾ । ਮਾਂ ਨੇ ਸ਼ਗਨ ਮਨਾਏ ਤੇਰੇ , ਜਦ ਤੂੰ ਪੈਦਾ ਹੋਇਆ ਸੀ । ਹਿੱਕ ਨਾਲ ਉਸ … More
ਕਰਤਾਰ ਚੌਧਵੀਂ ਵਾਰ ਕੁਸ਼ਤੀ ਦਾ ਵਿਸ਼ਵ ਚੈਂਪੀਅਨ
ਪਹਿਲਵਾਨ ਕਰਤਾਰ ਸਿੰਘ ਨੇ ਸਵਿਟਰਜ਼ਰਲੈਂਡ ਦੇ ਸ਼ਹਿਰ ਡੋਮਡੀਡੀਅਰ ਤੋਂ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸਿਪ ਫਿਰ ਜਿੱਤ ਲਈ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਤਿੰਨ ਏਸਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸਿਆਈ ਚੈਂਪੀਅਨਸਿਪਾਂ ਤੇ ਚੌਦਾਂ ਵਿਸ਼ਵ ਵੈਟਰਨ ਚੈਂਪੀਅਨਸਿਪਾਂ ਵਿਚ ਭਾਗ ਲਿਆ … More
ਚੋਣਾਂ ਵਿਚ ਅਕਾਲੀ ਦਲ ਦੀ ਸਰਦਾਰੀ
ਗੁਰਦੁਆਰਾ ਸੁਧਾਰ ਲਹਿਰ ਦੌਰਾਨ ਮਹੰਤਾਂ ਤੋਂ ਆਪਣੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਬਾ ਸੰਘੱਰਸ਼ ਕੀਤਾ ਸੀ ਤੇ ਬੜੀਆਂ ਕੁਰਬਾਨੀਆਂ ਕੀਤੀਆਂ ਸਨ।ਇਹੋ ਕਾਰਨ ਹੈ ਕਿ ਆਮ ਸਿੱਖਾਂ ਦੇ ਜ਼ਜ਼ਬਾਤ ਇਸ ਪਾਰਟੀ ਨਾਲ ਜੁੜੇ ਹੋਏ ਹਨ। ਗੁਰਦੁਆਰਾ ਐਕਟ … More

