Category Archives: ਵਿਅੰਗ ਲੇਖ
ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ
ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ … More
ਪ੍ਰਤਾਪੋ ਡਾਰਲਿੰਗ ਦੀ ਬਾਬੇ ਬਿਸ਼ਨੇ ਦੇ ਨਾਂ ਇੱਕ ਚਿੱਠੀ ! ਮਾਖਿਓਂ ਮਿੱਠੀ !!
ਵੇ ! ਤਕੜਾਂ ਬਿਸ਼ਨਿਆ !?! ਟੁੱਟ ਪੈਣਿਆ ! ਐਨਾ ਚਿਰ ਕਿੱਥੇ ਲੰਮੀਆਂ ਤਾਣ ਕੇ ਸੌਂ ਗਿਆ ਸੀ ..? ਤੇਰੀ ਦੀਦ ਬਾਝੋਂ ਆਂਦਰਾਂ ਵਲੂੰਧਰੀਆਂ ਪਈਆਂ ਸੀ । ਪਰ ਕਾਲਜੇ ਨੂੰ ਖਿੱਚ ਪਾ ਗਈ – ਤੇਰੀ ਚਿੱਠੀ …!! ਸਾਰਾ ਦਿਨ – ਪਿਛਲੇ … More
ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਹੋਬੇ-ਕਿੱਦਰ ਲੱਬੋਂਗੇ?
-ਅਮਲੀਆ ਚੱਲ ਪਹਿਲਾਂ ਤੂੰਹੀ ਦੱਸ ਕਿ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ- -ਲੈ ਕਰ ਲਓ ਗੱਲ -ਡਾਕਟ ਸਾਬ ਜੀ ਇਹ ਬੀ ਕੋਈ ਔਖੀ ਗੱਲ ਹੋਈ-ਅਖੇ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ … More
ਬਾਬੇ ਬਿਸ਼ਨੇ ਦਾ ਪ੍ਰਤਾਪੋ ਡਾਰਲਿੰਗ ਦੇ ਨਾਂ ! ਇੱਕ ਪ੍ਰੇਮ-ਪੱਤਰ
ਕਾੜਣੀ ਦੇ ਦੁੱਧ ਵਰਗੀ – ਪ੍ਰਤਾਪੀਏ ! ਛਿੱਦੀ ਹੋਏ ਤੇਰੇ ਬਿਸ਼ਨੇ ਵਲੋਂ , ਤੈਨੂੰ ਤੋਕੜ ਮੱਝ ਦੇ ਡੋਕਿਆਂ ਵਰਗਾ ਪਿਆਰ !! ਜੇ ਮੈਂ ਪ੍ਰਤਾਪੋ ਆਖਾਂ ਕਿ ‘ਕੀ ਹੋਇਆ ਹੁਣ ਮਿਲਦੀ ਨਹੀਂ !’ ਤੇ ਤੂੰ ਅੱਗੋਂ ਕਹਿ ਦੇਣੈ, “ਕਿਹੜੀ ਮਿਲਣ ਵਾਲੀ … More
ਚਲ ਤਾਇਆ ਆਪਾਂ ਵੀ ਗੁਰਦੁਆਰਾ ਚੋਣਾਂ ਲੜੀਏ
ਤਾਇਆ ਵਲੈਤੀਆ ਆਪਣੇ ਜੋਟੀਦਾਰਾਂ ਦੀ ਢਾਣੀ ਜਮਾਈ ਪਾਰਕ ਵਿਚ ਬੈਠਾ ਚਾਹ ਦੀਆਂ ਚੁਸਕੀਆਂ ਨਾਲ ਪਕੌੜਿਆਂ ਅਤੇ ਚਿਪਸਾਂ ਨਾਲ ਦੋ ਹੱਥ ਕਰ ਰਿਹਾ ਸੀ। ਤਾਏ ਹੋਰਾਂ ਦੀ ਮਹਿਫਿ਼ਲ ਸੱਜੀ ਹੋਵੇ ਅਤੇ ਉਥੇ ਚਾਹ ਪਕੌੜੇ ਨਾਲ ਹੋਣ ਇਹ ਕਿਵੇਂ ਹੋ ਸਕਦਾ ਹੈ। … More
ਸੱਘੇ ਅਮਲੀ ਦਾ ਸਵੰਬਰ
ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ … More
ਦੋ ਤੇਰੀਆਂ ਦੋ ਮੇਰੀਆਂ ——– ਡਾਕਦਾਰ ਮਰੇ ਚੰਦਰਾ ਹਰ ਚੀਜ਼ ਹੀ ਖਾਣ ਨੂੰ ਆਖੇ
ਅਮਲੀਆ ਯਾਰ ਦਿੱਲ ਜੇਆ ਨਈ ਲਗਦਾ, -ਕੀ ਗੱਲ ਜੀ, ਦਿਲ ਕਾਤੇ ਨਈ ਲਗਦਾ, ਭੋਰਾ ਗੋਲਾ ਸੁੱਟੋ ਅੰਦਰ ਦੇਖੋ ਕਿਦਾਂ ਸੁਰਗ ਦਿਸਦਾ ਆ- – ਕਿੱਦਾਂ ਸੁਰਗ ਦਿਸਦਾ ਆ, ਜਰਾ ਆਪਣੇ ਕੁਲਗਦੇ ਨਾਲ ਤਾਂ ਗੱਲ ਕਰ ਕੇ ਦੇਖ – – ਕੇੜੇ ਕੁਲਗਦੇ … More
ਲੱਕੜ ਦਾ ਮੁੰਡਾ:- ਨਾ ਰੋਵੇ ਨਾ ਦੁੱਧ ਮੰਗੇ
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਕਿਉਂ ਦੇਖਿਐ ਕਿਤੇ ਲੱਕੜ ਦਾ ਮੁੰਡਾ? ਜਿਹੜਾ ਨਾ ਰੋਵੇ ਤੇ ਨਾ ਦੁੱਧ ਮੰਗੇ। ਬਈ ਮਿੱਤਰੋ ਥੋਡੇ ਵਾਂਗੂੰ ਮੈਨੂੰ ਵੀ ਨਹੀਂ ਸੀ ਪਤਾ ਕਿ ਕੋਈ ਮੁੰਡਾ ਲੱਕੜ ਦਾ ਵੀ ਹੋ ਸਕਦੈ। ਬੜਿਆਂ ਤੋਂ ਪੁੱਛਿਆ ਪਰ ਕਿਸੇ ਨੇ … More
ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ “ਓ ਕੇ” ਨੇ
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ) ਸਾਡੇ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਸਾਡੀ ਭੂਆ ਅਤੇ ਫੁੱਫੜ ਜੀ ਇੰਗਲੈਂਡ ਤੋਂ ਜੋ ਆ ਰਹੇ ਸਨ। ਮੇਰੀ ਸੁਰਤ ਸੰਭਲਣ ਤੋਂ ਤਕਰੀਬਨ ੧੨-੧੩ ਸਾਲਾਂ ਮਗਰੋਂ ਆ ਰਹੇ ਸਨ ਭੂਆ-ਫੁੱਫੜ। ਕਈ ਵਾਰ ਉਹਨਾਂ … More
