Category Archives: ਖ਼ਬਰਾਂ
ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਰੂਪਨਗਰ ਵਿਖੇ ਖਾਲੀ ਅਸਾਮੀਆਂ ਲਈ 24 ਅਗਸਤ ਤੱਕ ਅਰਜੀਆਂ ਮੰਗੀਆਂ
ਰੂਪਨਗਰ - ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਸੈਨਿਕ ਭਲਾਈ ਦਫਤਰ ਰੂਪਨਗਰ ਵਿਖੇ ਕੰਪਿਊਟਰ ਲੈਕਚਰਾਰ, ਸਹਾਇਕ ਕੰਪਿਊਟਰ ਲੈਕਚਰਾਰ, ਪਾਰਟ ਟਾਈਮ ਇੰਗਲਿਸ਼ ਟੀਚਰ, ਕਲਰਕ, ਸੇਵਾਦਾਰ-ਕਮ-ਸਫਾਈ ਸੇਵਕ, ਪੰਜਾਬੀ ਸਟੈਨੋ ਇੰਸਟਰੱਕਟਰ ਦੀਆਂ ਅਸਾਮੀਆਂ ਕੱਚੀਆਂ ਅਤੇ ਠੇਕੇ ਦੇ ਅਧਾਰ ’ਤੇ ਭਰੀਆਂ ਜਾਣੀਆਂ ਹਨ ਤੇ ਅਰਜੀਆਂ 24 … More
ਮਕਾਨ ਦੇ ਕਬਜ਼ੇ ਨੂੰ ਲੈ ਕੇ ਗੋਲੀ ਚੱਲੀ, ਇੱਕ ਦੀ ਮੌਤ, ਦੋ ਜ਼ਖਮੀ
ਮੋਗਾ – ਸਥਾਨਕ ਸਹਿਰ ਦੇ ਡੀ. ਐਨ. ਮਾਡਲ ਸਕੂਲ ਵਾਲੀ ਗਲੀ ਵਿੱਚ ਇੱਕ ਮਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਦੌਰਾਨ ਗੋਲੀ ਚੱਲਣ ਨਾਲ ਇੱਕ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਬੁਰੀ ਤਰਾਂ ਜ਼ਖਮੀ ਹੋ ਜਾਣ ਦਾ … More
ਚੀਨ ਦੀ ਵਧਦੀ ਤਾਕਤ ਤੋਂ ਚਿੰਤਿਤ ਨਹੀਂ ਅਮਰੀਕਾ
ਵਾਸ਼ਿੰਗਟਨ – ਅਮਰੀਕਾ ਦਾ ਕਹਿਣਾ ਹੈ ਕਿ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਵਧਦੀ ਤਾਕਤ ਅਤੇ ਸੈਨਾ ਤਿਆਰੀਆਂ ਉਸ ਦੇ ਲਈ ਚਿੰਤਾ ਦਾ ਸਬੱਬ ਨਹੀਂ ਹੈ। ਰੱਖਿਆ ਹੈਡ ਕੁਆਰਟਰ ਪੈਂਟਾਗਨ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਪੀ.ਐਲ.ਏ. ਦੀਆਂ ਸੈਨਾ ਤਿਆਰੀਆਂ … More
ਪਾਕਿਸਤਾਨ ਵਿੱਚ ਆਏ ਹੜ੍ਹ ਹੈਤੀ ਅਤੇ ਸਨਾਮੀ ਤੋਂ ਵੀ ਵੱਡੀ ਆਫ਼ਤ – ਮੂਨ
ਵਾਸ਼ਿੰਗਟਨ – ਹੜ੍ਹ ਪ੍ਰਭਾਵਿਤ ਪਾਕਿਸਤਾਨ ਦੀ ਸਥਿਤੀ ਵਿੱਚ ਛੇਤੀ ਕਿਸੇ ਸੁਧਾਰ ਦੀ ਸੰਭਾਵਨਾ ਨੂੰ ਨਾ ਦੇਖਦਿਆਂ ਅਮਰੀਕਾ ਨੇ ਕਿਹਾ ਹੈ ਕਿ ਆਫ਼ਤ ਨਾਲ ਜੂਝ ਰਹੇ ਇਸ ਦੇਸ਼ ਨੂੰ ਹੋਰ ਅਮਰੀਕੀ ਸਹਾਇਤਾ ਦਿੱਤੇ ਜਾਣ ਦਾ ਐਲਾਨ ਕੀਤਾ ਜਾ ਸਕਦਾ ਹੈ। ਅਮਰੀਕਾ … More
ਸਾਬਕਾ ਸੈਨਿਕ ਰਾਸ਼ਟਰਪਤੀ ਨੂੰ ਰੋਸ ਮੈਮੋਰੰਡਮ ਦੇਣ ਲਈ 22 ਅਗਸਤ ਨੂੰ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਪਹੁੰਚਣ- ਸਿੱਧੂ
ਚੰਡੀਗੜ੍ਹ - ਔਖੀ ਘੜੀ ਵੇਲੇ ਪਰਮਾਤਮਾ ਦੀ ਅਤੇ ਫੌਜੀ ਦੀ ਯਾਦ ਆਉਂਦੀ ਹੈ। ਜਦ ਵੀ ਕਿਧਰੇ ਦੇਸ਼ ਅੰਦਰ ਭੀੜ ਪੈਂਦੀ ਹੈ , ਭਾਵੇ ਉਹ ਅੱਤਵਾਦੀ ਹੋਵੇ, ਭਾਵੇ ਕੁਦਰਤੀ ਆਫਤ ਹੋਵੇ, ਉਸੇ ਵਕਤ ਫੌਜ ਨੂੰ ਯਾਦ ਕੀਤਾ ਜਾਂਦਾ ਹੈ। ਫਿਰ ਆਪਣੇ … More
ਰਮਜ਼ਾਨ ਦਾ ਸਭ ਤੋਂ ਵੱਡਾ ਚਿਰਾਗ ਬਣਾ ਕੇ ਕੀਰਤੀਮਾਨ ਰਚਿਆ
ਗਾਜਾ ਸਿਟੀ - ਬੰਦਿਸ਼ਾਂ ਦੇ ਅੰਧਕਾਰ ਵਿੱਚ ਜਿਊਣ ਨੂੰ ਮਜ਼ਬੂਰ ਗਾਜਾ ਪੱਟੀ ਵਿੱਚ ਇੱਕ ਵਿਅਕਤੀ ਨੇ ਦੁਨੀਆਂ ਦਾ ਸਭ ਤੋਂ ਵੱਡਾ ਰਮਜ਼ਾਨ ਚਿਰਾਗ ਬਣਾ ਕੇ ਆਪਣੀ ਇਸ ਕਵਾਇਦ ਦੇ ਨਤੀਜੇ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਾਉਣ ਦੀ … More
ਜੁੱਤਾ ਸੁੱਟਣ ਵਾਲੇ ਨੂੰ ਉਮਰ ਨੇ ਕੀਤਾ ਮਾਫ਼
ਸ੍ਰੀਨਗਰ – ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਬਰਖ਼ਾਸਤ ਪੁਲਿਸ ਕਰਮਚਾਰੀ ਅਬਦੁੱਲ੍ਹ ਅਹਿਮਦ ਨੂੰ ਮਾਫ਼ ਕਰ ਦਿੱਤਾ ਹੈ। ਅਹਿਮਦ ਨੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ’ਤੇ ਜੁੱਤਾ ਸੁੱਟਿਆ ਸੀ। ਉਮਰ ਨੇ ਪੁਲਿਸ ਨੂੰ ਉਸ ਦੇ ਖਿਲਾਫ ਮਾਮਲਾ ਵਾਪਸ … More
ਬੰਗਲੌਰ ਧਮਾਕੇ: ਮਦਨੀ 26 ਅਗਸਤ ਤੱਕ ਪੁਲਿਸ ਹਿਰਾਸਤ ’ਚ
ਬੰਗਲੌਰ – ਸਾਲ 2008 ਵਿੱਚ ਬੰਗਲੌਰ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਪੀ.ਡੀ.ਪੀ. ਨੇਤਾ ਅਬਦੁੱਲ੍ਹ ਨਾਸਿਰ ਮਦਨੀ ਨੂੰ ਮੈਜਿਸਟ੍ਰੇਟ ਦੀ ਇੱਕ ਅਦਾਲਤ ਨੇ 26 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕਰਨਾਟਕ ਪੁਲਿਸ ਵੱਲੋਂ ਕੋਲਮ ਵਿੱਚ ਗ੍ਰਿਫ਼ਤਾਰ ਕੀਤੇ … More
ਗਰੇਵਾਲ ਨੇ ਸਬਾਰਡੀਨੇਟ ਸਰਵਿਸਿਜ਼ ਸਿਲੇਕਸ਼ਨ ਬੋਰਡ ਦੇ ਮੈਬਂਰ ਵਜੋ ਸਹੂੰ ਚੁੱਕੀ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਆਪਣੇ ਨਿਵਾਸ ਸਥਾਨ ਤੇ ਇਕ ਸਾਦੇ ਪਰ ਪ੍ਰਭਾਵੀ ਸਮਾਰੋਹ ਦੌਰਾਨ ਸ੍ਰੀ ਗੁਰਚਰਨ ਸਿੰਘ ਗਰੇਵਾਲ ਨੂੰ ਪੰਜਾਬ ਸਬਾਰਡੀਨੇਟ ਸਰਵਿਸਿਜ਼ ਸਿਲੇਕਸ਼ਨ ਬੋਰਡ ( ਪੀ ) ਦੇ ਮੈਬਰ ਵਜੋ ਸਰਕਾਰੀ … More
ਫੈਸ਼ਨ ਤਕਨਾਲੋਜੀ ਦੀ ਉਤਰੀ ਭਾਰਤੀ ਸੰਸਥਾ ਮੁਹਾਲੀ (ਨਿਫਟ) ਨੂੰ ਫੈਸਨ ਤਕਨਾਲੋਜੀ ਦੀ ਕੌਮੀ ਸੰਸਥਾ, ਦਿੱਲੀ ਵਿੱਚ ਮਰਜ ਕਰਨ ਨੂੰ ਪ੍ਰਵਾਨਗੀ
ਚੰਡੀਗੜ੍ਹ:- ਪੰਜਾਬ ਸਰਕਾਰ ਨੇ ਫੈਸ਼ਨ ਤਕਨਾਲੋਜੀ ਦੀ ਉਤਰੀ ਭਾਰਤੀ ਸੰਸਥਾ ਮੁਹਾਲੀ (ਨਿਫਟ) ਅਤੇ ਇਸ ਦੇ ਲੁਧਿਆਣਾ ਅਤੇ ਜਲੰਧਰ ਕੇ‘ਦਰਾਂ ਨੂੰ ਫੈਸਨ ਤਕਨਾਲੋਜੀ ਦੀ ਕੌਮੀ ਸੰਸਥਾ, ਦਿੱਲੀ ਵਿੱਚ ਮਰਜ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਫੈਸਲਾ ਅੱਜ ਇਥੇ ਪੰਜਾਬ ਦੇ … More


