Category Archives: ਖੇਤੀਬਾੜੀ

Aug.6

ਮਾਲਾਵੀ ਦੇ ਹਾਈ ਕਮਿਸ਼ਨਰ ਦਾ ਪੰਜਾਬੀ ਸਭਿਆਚਾਰਕ ਤਰੀਕੇ ਨਾਲ ਸ਼ਾਨਦਾਰ ਸਵਾਗਤ ਕੀਤਾ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕਰਦਿਆਂ ਭਾਰਤ ਵਿਚ ਮਾਲਾਵੀ ਦੇ ਹਾਈ ਕਮਿਸ਼ਨਰ ਮਾਣਯੋਗ ਡਾ. (ਸ੍ਰੀਮਤੀ) ਕਰਿਸ਼ੀ ਛਵੰਜੇ ਮੂਉਵੋ ਨੇ ਕਿਹਾ ਕਿ ਮਾਲਾਵੀ ਅਤੇ ਭਾਰਤ ਦੇ ਸਮਾਜਕ ਸੰਬੰਧਾ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਅਕਾਦਮਿਕ … More »

ਖੇਤੀਬਾੜੀ | Leave a comment
May-28

ਪੰਜਾਬੀ ਮਿੱਟੀ ਦੀ ਮਹਿਕ ਨਾਲ ਪਰੁੱਚੀ ਹਿੰਦੀ ਸ਼ਾਇਰੀ ਦਾ ਸੰਗ੍ਰਿਹ ‘‘ਅਨੁਭੂਤੀ ਮੰਜੂਸ਼ਾ’’ ਖੇਤੀ ਵਰਸਿਟੀ ਵਿੱਚ ਰਿਲੀਜ਼

ਲੁਧਿਆਣਾ: – ਐਮਿਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਡਾ: ਏ ਕੇ ਸ਼੍ਰੀਵਾਸਤਵ ਦੀ ਜੀਵਨ ਸਾਥਣ ਸ਼੍ਰੀਮਤੀ ਪੁਸ਼ਪਾ ਸ਼੍ਰੀਵਾਸਤਵ ਰਸ਼ਮ ਦੇ ਕਾਵਿ ਸੰਗ੍ਰਹਿ ‘‘ਅਨੁਭੂਤੀ ਮੰਜੂਸ਼ਾ’’ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ … More »

ਖੇਤੀਬਾੜੀ | Leave a comment
 

ਦੇਸ਼ ਦੇ ਅੰਨ ਭੰਡਾਰ ਲਈ ਭੂਮੀ ਅਤੇ ਪਾਣੀ ਸੁਰੱਖਿਆ ਸੰਭਾਲ ਲਈ ਤਕਨਾਲੋਜੀ ਅਤਿਅੰਤ ਜ਼ਰੂਰੀ-ਡਾ: ਕੰਗ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਖੋਜ  ਅਤੇ ਪਸਾਰ ਮਾਹਿਰਾਂ ਦੀ ਭੂਮੀ ਅਤੇ ਪਾਣੀ ਦੀ ਸੁਰੱਖਿਆ ਸੰਬੰਧੀ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ … More »

ਖੇਤੀਬਾੜੀ | Leave a comment
 

ਮਨੁੱਖੀ ਰਿਸ਼ਤਿਆਂ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਦਿਅਕ ਸੰਸਥਾਵਾਂ ਅੱਗੇ ਆਉਣ-ਡਾ: ਕੰਗ

ਲੁਧਿਆਣਾ: – ਪੂਨਾ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਦੇ ਵੱਖ-ਵੱਖ ਦ੍ਰਿਸ਼ਟੀਕੋਨਾਂ  ਤੇ ਖੋਜ ਕਰ ਰਹੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦੌਰੇ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਇੱਕ ਵਿਸੇਸ਼ ਵਾਰਤਾ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ … More »

ਖੇਤੀਬਾੜੀ | Leave a comment
 

ਫਰਾਂਸ ਦੇ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਫਰਾਂਸ ਦੇ ਅਗਾਂਹਵਧੂ ਕਿਸਾਨਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਖੋਜ ਖੇਤਰਾਂ ਤੋਂ ਇਲਾਵਾ ਕਈ ਵਿਭਾਗਾਂ ਦਾ ਦੌਰਾ ਕੀਤਾ। ਵਫਦ ਦੇ ਲੀਡਰ ਸ਼੍ਰੀਮਤੀ ਫਰੈਂਕੀ ਜੈਸਲੀਨ ਨੇ ਕਿਹਾ ਕਿ ਇਸ ਯੂਨੀਵਰਸਿਟੀ ਵੱਲੋਂ ਵਿਕਸਤ … More »

ਖੇਤੀਬਾੜੀ | Leave a comment
 

ਮਾਸਕੋ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਪੀ ਏ ਯੂ ਵਿੱਚ ੧੫ ਰੋਜ਼ਾ ਸਿਖਲਾਈ ਦੌਰੇ ਤੇ

ਲੁਧਿਆਣਾ: ਭਾਰਤ-ਰੂਸ  ਦੋਸਤੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਅਤੇ ਦੋਹਾਂ ਦੇਸ਼ਾਂ ਨੇ ਇਸ ਦੁਵੱਲੇ ਰਿਸ਼ਤੇ ਵਿੱਚੋਂ ਮਨੁੱਖਤਾ ਦੇ ਵਿਕਾਸ ਅਤੇ ਭਲਾਈ ਲਈ ਅਨੇਕਾਂ ਸਾਂਝੇ ਕਦਮ ਪੁੱਟੇ ਹਨ। ਮਾਸਕੋ ਸਟੇਟ ਯੂਨੀਵਰਸਿਟੀ ਤੋਂ ਆਏ ਪੰਜ ਮੈਂਬਰੀ ਵਿਦਿਆਰਥੀ ਵਫਦ ਨੂੰ ਸੰਬੋਧਨ ਕਰਦਿਆਂ ਪੰਜਾਬ … More »

ਖੇਤੀਬਾੜੀ | Leave a comment
 

ਵਿਦਿਆਰਥੀਆਂ ਨੂੰ ਨੌਕਰੀਆਂ ਦੇ ਪਿੱਛੇ ਭੱਜਣ ਦੀ ਬਜਾਏ ਨੌਕਰੀਆਂ ਪ੍ਰਦਾਨ ਕਰਨ ਯੋਗ ਹੋਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ-ਡਾ: ਕੰਗ

ਲੁਧਿਆਣਾ:- ਅੱਜ ਪੰਜਾਬ  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ‘ਸਹਿਕਾਰਤਾ  ਦਾ ਪੰਜਾਬ ਦੀ ਖੇਤੀਬਾੜੀ ਵਿੱਚ ਯੋਗਦਾਨ’  ਵਿਸ਼ੇ ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਸ਼ਾਮਿਲ ਹੋਏ ਜਦ ਕਿ … More »

ਖੇਤੀਬਾੜੀ | Leave a comment
 

ਵਿਸ਼ਵ ਭੋਜਨ ਦਿਵਸ ਮੌਕੇ ਪੀ ਏ ਯੂ ਵਿਖੇ ਪੋਸਟਰ ਮੁਕਾਬਲੇ ਕਰਵਾਇਆ ਗਿਆ

ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਗਿਆਨ ਕਲ¤ਬ ਵ¤ਲੋਂ ਵਿਸ਼ਵ ਖੁਰਾਕ ਦਿਵਸ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਤਰ ਕਾਲਜ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਸੰਬੰਧ ਵਿ¤ਚ ਦਿ¤ਤੇ ਵਿਸ਼ੇ ‘ਅਜੋਕੇ ਹਾਲਤਾਂ ਵਿ¤ਚ ਭੋਜਨ ਸੁਰ¤ਖਿਆ ਲਈ ਉਪਰਾਲੇ’ ਉ¤ਪਰ ਵਿਦਿਆਰਥੀਆਂ ਨੇ ਰੰਗਦਾਰ … More »

ਖੇਤੀਬਾੜੀ | Leave a comment
 

ਚੁਸਤ–ਦਰੁਸਤ ਪ੍ਰਸਾਸ਼ਨ ਲਈ ਕਰਮਚਾਰੀਆਂ ਨੂੰ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਵਾਂਗੇ–ਡਾ: ਕੰਗ

ਲੁਧਿਆਣਾ : – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਰਮਚਾਰੀਆਂ ਦੀ ਜਥੇਬੰਦੀ ਪੀ ਏ ਯੂ ਇੰਪਲਾਈਜ ਯੂਨੀਅਨ ਵ¤ਲੋਂ ਕਰਮਚਾਰੀਆਂ ਦੀਆਂ ਖੇਡਾਂ ਦੇ ਮੁਕਾਬਲਿਆਂ  ਉਪਰੰਤ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਚੁਸਤ … More »

ਖੇਤੀਬਾੜੀ | Leave a comment
 

ਖੇਤੀ ਇੰਜੀਨੀਅਰ ਡਾ: ਜੇ ਪੀ ਸਿੰਘ ਨੂੰ ਫੈਲੋਸ਼ਿਪ ਮਿਲੀ

ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਅਤੇ ਪਾਣੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ  ਵਜੋਂ ਕਾਰਜਸ਼ੀਲ ਡਾ: ਜੇ ਪੀ ਸਿੰਘ ਨੂੰ ਖੇਤੀਬਾੜੀ ਇੰਜੀਨੀਅਰਿੰਗ ਰਾਹੀਂ ਉੱਚ ਤਕਨੀਕੀ ਬਾਗਬਾਨੀ ਯਕੀਨੀ ਬਣਾਉਣ ਲਈ ਕੀਤੇ ਖੋਜ ਕਾਰਜਾਂ ਬਦਲੇ ਫੈਲੋਸ਼ਿਪ ਐਵਾਰਡ 2009 ਨਾਲ ਸਨਮਾਨਿਤ … More »

ਖੇਤੀਬਾੜੀ | Leave a comment