Category Archives: ਫ਼ਿਲਮਾਂ
ਪ੍ਰਸ਼ੰਸਕਾਂ ਦੇ ਕਰੀਬ ਜਾਣਾ ਚਾਹੁੰਦੀ ਹਾਂ– ਸ਼ਕੀਰਾ
ਦਨ – ਕੋਲੰਬੀਆ ਦੀ ਮਸ਼ਹੂਰ ਪੌਪ ਗਾਇਕਾ ਸ਼ਕੀਰਾ ਦਾ ਕਹਿਣਾ ਹੈ ਕਿ ਪ੍ਰਸ਼ੰਸਕਾਂ ਦੇ ਨਜ਼ਦੀਕ ਪਹੁੰਚਣ ਲਈ ਉਹ ਇਸ ਸਾਲ ਸਰਦੀਆਂ ਵਿੱਚ ਆਪਣੇ ਦੌਰੇ ਵਿੱਚ ਪ੍ਰਸ਼ੰਸਕਾਂ ਨਾਲ ਖੁੱਲ੍ਹ ਕੇ ਗੱਲਾਂ ਕਰੇਗੀ। ਸੂਤਰਾਂ ਮੁਤਾਬਿਕ ਸ਼ਕੀਰਾ ਨੇ ਕਿਹਾ ਕਿ ਇਸ ਵਾਰ ਉਹ … More
ਜਨਮ ਦਿਨ ਮੌਕੇ ਯਾਦ ਕੀਤੇ ਗਏ ਕਿਸ਼ੋਰ ਕੁਮਾਰ
ਨਵੀਂ ਦਿੱਲੀ - ਇਕ ਅਭਿਨੇਤਾ, ਗੀਤਕਾਰ, ਸੰਗੀਤਕਾਰ, ਨਿਰਮਾਤਾ ਤੇ ਨਿਰਦੇਸ਼ਕ ਕਿਸ਼ੋਰ ਕੁਮਾਰ ਅੱਜ ਉਨ੍ਹਾਂ ਦੇ 81ਵੇਂ ਜਨਮ ਦਿਨ ਮੌਕੇ ਯਾਦ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿਚ 4 ਅਗਸਤ 1929 ਨੂੰ ਜਨਮੇ ਕਿਸ਼ੋਰ ਕੁਮਾਰ ਮਿੱਠੀ ਆਵਾਜ਼ ਦੇ ਲੋਕ ਅੱਜ … More
ਕੋਈ ਸੰਮਨ ਜਾਰੀ ਨਹੀਂ ਕੀਤਾ ਗਿਆ– ਪ੍ਰੀਟੀ ਜਿੰਟਾ
ਨਵੀਂ ਦਿੱਲੀ – ਅਭਿਨੇਤਰੀ ਪ੍ਰੀਟੀ ਜਿੰਟਾ ਦਾ ਕਹਿਣਾ ਹੈ ਕਿ ਕਿਸੇ ਅਦਾਲਤ ਵਿੱਚ ਪੇਸ਼ ਹੋਣ ਲਈ ਉਹਨਾਂ ਖਿਲਾਫ ਕੋਈ ਸੰਮਨ ਜਾਰੀ ਨਹੀਂ ਕੀਤਾ ਗਿਆ। ਪ੍ਰੀਟੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ’ਤੇ ਲਿਖਿਆ– ਚੰਡੀਗੜ੍ਹ ਦੇ ਸੀ.ਜੇ.ਐਮ. ਵੱਲੋਂ ਕੋਈ ਸੰਮਨ ਜਾਰੀ ਨਹੀਂ … More
ਕੈਟਰੀਨਾ ਨੂੰ ਜਨਮ ਦਿਨ ’ਤੇ ਵਧਾਈਆਂ
ਮੁੰਬਈ – ਬਾਲੀਵੁੱਡ ਦੀਆਂ ਸਫ਼ਲ ਅਭਿਨੇਤਰੀਆਂ ਵਿਚੋਂ ਇਕ ਕੈਟਰੀਨਾ ਕੈਫ ਅੱਜ 26 ਸਾਲ ਦੀ ਹੋ ਗਈ। ਇਸ ਦੌਰਾਨ ਕੈਟਰੀਨਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਾ ਤਾਂਤਾ ਲੱਗਿਆ ਸੀ। ਫਿਲਮੀ ਸਿਤਾਰਿਆਂ ਤੋਂ ਇਲਾਵਾ ਪ੍ਰਸੰਸਕਾਂ ਨੇ ਕੈਟਰੀਨਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ … More
ਕਰੀਨਾ ਬਣੀ ਸੋਨੀ ਦੀ ਬਰਾਂਡ ਅੰਬੈਸੇਡਰ
ਕਰੀਨਾ ਕਪੂਰ ਹਾਲ ਵਿਚ ਵਿਚ ਸੋਨੀ ਕੰਪਨੀ ਦੀ ਬਰਾਂਡ ਅੰਬੈਸੇਡਰ ਬਣੀ ਹੈ। ਕਰੀਨਾ ਇਸ ਕੰਪਨੀ ਦੇ ਲੈਪ ਟਾਪਸ ਸੋਨੀ ਵਾਇਓ ਨੂੰ ਐਂਡੋਰਸ ਕਰਦੀ ਨਜ਼ਰ ਆਵੇਗੀ। ਹਾਲ ਹੀ ਵਿਚ ਉਸਨੇ ਆਪਣੀ ਐਡ ਦੀ ਸ਼ੂਟਿੰਗ ਵਿਚ ਹਿੱਸ ਲਿਆ। ਸ਼ੂਟਿੰਗ ਦੌਰਾਨ ਕਰੀਨਾ ਨੂੰ … More
ਸ਼ਰਲਿਨ ਦੇ ਨਾਲ ਬਿਪਾਸ਼ਾ ਦੀ ਦੋਸਤੀ ਤੋਂ ਇਨਕਾਰ
ਹਾਲ ਹੀ ਵਿਚ ਇਕ ਐਵਾਰਡ ਸਮਾਗਮ ਦੌਰਾਨ ਬਿਪਾਸ਼ਾ ਨੇ ਹਾਟ ਆਈਟਮ ਗਰਲ ਸ਼ਰਲਿਨ ਚੋਪੜਾ ਦੇ ਨਾਲ ਤਸਵੀਰਾਂ ਖਿੱਚੀਆਂ ਤਾਂ ਬਾਲੀਵੁੱਡ ਵਿਚ ਅੰਦਾਜ਼ੇ ਲਾਏ ਜਾਣ ਲੱਗੇ ਕਿ ਸ਼ਰਲਿਨ ਅਤੇ ਬਿਪਾਸ਼ਾ ਬਹੁਤ ਚੰਗੀਆਂ ਦੋਸਤ ਹਨ। ਪਰ ਬਿਪਾਸ਼ਾ ਨੇ ਇਨ੍ਹਾਂ ਅੰਦਾਜਿ਼ਆਂ ਨੂੰ ਨਕਾਰ … More
ਹੁਣ ਸੈਫ਼ ਸਮਝਦਾਰ ਹੋ ਗਿਐ
ਜੀ ਹਾਂ! ਇਹ ਅਸੀਂ ਨਹੀਂ ਕਹਿ ਰਹੇ ਖੁਦ ਸੈਫ਼ ਅਲੀ ਖਾਨ ਦਾ ਕਹਿਣਾ ਹੈ ਕਿ ਉਨ ਹੁਣ ਸਮਝਦਾਰ ਹੋ ਗਿਆ ਹੈ। ਉਸ ਨੇ ਕਿਹਾ ਕਿ ਪਹਿਲਾਂ ਬਚਪਨਾ ਵਧੇਰੇ ਸੀ ਇਸ ਲਈ ਗੁੱਸਾ ਵੀ ਛੇਤੀ ਆ ਜਾਂਦਾ ਸੀ ਅਤੇ ਇਸੇ ਕਰਕੇ … More
ਦੇਵ ਆਨੰਦ ਨੂੰ ਮਿਲਿਆ ਫਾਲਕੇ ਐਵਾਰਡ
ਹਿੰਦੀ ਫਿਲਮਾਂ ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਹ ਅਕੈਡਮੀ ਹਰ ਸਾਲ ਦਾਦਾ ਸਾਹਿਬ ਫਾਲਕੇ ਦੇ ਜਨਮ ਦਿਨ ਸਮੇਂ ੩੦ ਅਪ੍ਰੈਲ ਨੂੰ ਇਨਾਮ ਸਮਾਗਮ ਦਾ ਆਯੋਜਨ ਕਰਦੀ ਹੈ ਅਤੇ ਫਿਲਮੀ ਦੁਨੀਆਂ ਵਿਚ … More
ਕੁਝ ਪਰੇਸ਼ਾਨ ਹੈ ਸੋਨਮ
ਮਲਟੀਸਟਾਰ ਫਿਲਮਾਂ ਵਿਚ ਕਲਾਕਾਰਾਂ ਵਿਚ ਵਖਰਾ ਦਿਸਣ ਅਤੇ ਮੁਕਾਬਲੇ ਦੀ ਜ਼ਬਰਦਸਤ ਦੌੜ ਹੁੰਦੀ ਹੈ। ਇਸ ਕਰਕੇ ਅਜਕਲ ਖੂਬਸੂਰਤ ਸੋਨਮ ਕਪੂਰ ਕਾਫ਼ੀ ਤਨਾਅ ਵਿਚ ਹੈ। ਉਸਨੂੰ ਅਨੀਸ ਬਜਮੀ ਨੇ ਆਪਣੀ ਅਗਲੀ ਫਿਲਮ “ਥੈਂਕ ਯੂ” ਦੇ ਲਈ ਸਾਈਨ ਕੀਤਾ ਹੈ। ਇਸ ਫਿਲਮ … More
ਸ਼ੰਮੀ ਕਪੂਰ ਦਾ ਬੇਟਾ ਵੀ ਫਿਲਮਾਂ ਵੱਲ ਮੁੜਿਆ
ਪ੍ਰਸਿੱਧ ਅਦਾਕਾਰ ਸ਼ੰਮੀ ਕਪੂਰ ਅਤੇ ਅਦਾਕਾਰਾ ਗੀਤਾ ਬਾਲੀ ਦੇ ਬੇਟੇ ਆਦਿਤਿਆ ਰਾਜ ਕਪੂਰ ੫੩ ਸਾਲ ਦੀ ਉਮਰ ਵਿਚ ‘ਚੇਂਜ’ ਨਾਮ ਦੀ ਫਿਲਮ ਰਾਹੀਂ ਅਦਾਕਾਰੀ ਦੇ ਖੇਤਰ ਵਿਚ ਕਦਮ ਰੱਖ ਰਹੇ ਹਨ। ਕਪੂਰ ਖਾਨਦਾਨ ਭਾਰਤੀ ਸਿਨੇਮਾ ਦੇ ਮੁੱਢਲੇ ਦੌਰ ਤੋਂ ਹੀ … More

