Category Archives: ਭਾਰਤ

 

1500 ਟਨ ਬਰੂਦ ਨਕਸਲੀਆਂ ਦੇ ਹੱਥ ਲਗਣ ਦਾ ਡਰ

ਜੈਪੁਰ-ਰਾਜਸਥਾਨ ਤੋਂ ਮੱਧਪ੍ਰਦੇਸ਼ ਭੇਜੇ ਗਏ ਟਰੱਕ ਗਾਇਬ ਹੋ ਗਏ ਹਨ। ਜਿਨ੍ਹਾਂ ਬਾਰੇ ਅਜੇ ਤੱਕ ਕੋਈ ਖੋਜ ਖ਼ਬਰ ਨਹੀਂ ਹੈ। ਮੱਧਪ੍ਰਦੇਸ਼ ਦੇ ਸ਼ਹਿਰ ਸਾਗਰ ਲਈ ਭੈਜੇ ਗਏ 61 ਟਰੱਕਾਂ ਤੋਂ ਇਲਾਵਾ103 ਟਰੱਕ ਚੰਦੇਰੀ ਭੈਜੇ ਜਾਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।ਭੋਪਾਲ … More »

ਭਾਰਤ | Leave a comment
ਉੜੀਸਾ ਵਿੱਚ ਰਾਹੁਲ ਗਾਂਧੀ (Rahul Gandhi in Orissa)

ਰਾਹੁਲ ਦੀ ਰੈਲੀ ਵਿੱਚ ਮਾਓਵਾਦੀ ਨੇ ਦਿਤਾ ਆਪਣਾ ਭਾਸ਼ਣ

ਨਵੀਂ ਦਿੱਲੀ- ਉੜੀਸਾ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਮਾਓਵਾਦੀ ਵਲੋਂ ਦਿਤੇ ਗਏ ਭਾਸ਼ਣ ਨੂੰ ਲੈ ਕੇ ਕਾਂਗਰਸ ਦੀ ਵਿਰੋਧੀ ਪਾਰਟੀ ਭਾਜਪਾ ਵਲੋਂ ਕਾਂਗਰਸ ਤੇ ਤਿੱਖੇ ਵਾਰ ਕੀਤੇ ਜਾ ਰਹੇ ਹਨ। ਬੀਜੇਪੀ ਨੇ ਇਸ ਮੁੱਦੇ ਤੇ ਪਾਰਟੀ ਤੋਂ ਸਫਾਈ ਵੀ … More »

ਭਾਰਤ, ਮੁੱਖ ਪੰਨਾ | Leave a comment
 

ਨਕਲ ਮਾਰਨ ਕਰਕੇ ਪੰਜ ਜੱਜ ਰੰਗੇ ਹੱਥੀਂ ਕਾਬੂ

ਵਾਰੰਗਲ- ਆਂਧਰਾ ਪ੍ਰਦੇਸ਼ ਵਿੱਚ ਪੰਜ ਜੱਜਾਂ ਨੂੰ ਨਕਲ ਕਰਦਿਆਂ ਰੰਗੇ ਹੱਥੀਂ ਫੜਿਆ। ਇਹ ਜੱਜ ਵਾਰੰਗਲ ਜਿਲ੍ਹੇ ਦੇ ਆਰਟ ਅਤੇ ਸਾਇੰਸ ਕਾਲੇਜ ਵਿੱਚ ਐਲਐਲਐਮ ਦੀ ਪਰੀਖਿਆ ਦੇ ਰਹੇ ਸਨ। ਹਾਈਕੋਰਟ ਨੇ ਇਨ੍ਹਾਂ ਸਾਰੇ ਜੱਜਾਂ ਨੂੰ ਬਰਖਾਸਤ ਕਰ ਦਿਤਾ ਹੈ। ਕਨੂੰਨ ਦੇ … More »

ਭਾਰਤ | Leave a comment
Air_india_319

ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਹੁਣ ਉਡਾਣ ਤੋਂ 40 ਮਿੰਟ ਪਹਿਲਾਂ ਚੈਕ-ਇਨ ਕਾਂਊਟਰ ਬੰਦ ਹੋਇਆ ਕਰਨਗੇ

ਨਵੀਂ ਦਿੱਲੀ- ਇੰਡੀਅਨ ਏਅਰ ਲਾਇੰਜ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਉਹ ਆਪਣੇ ਕਾਂਊਟਰ ਜਹਾਜ ਦੇ ਉਡਾਣ ਭਰਨ ਦੇ ਨਿਰਧਾਰਿਤ ਸਮੇਂ ਤੋਂ 40 ਮਿੰਟ ਪਹਿਲੇ ਹੀ ਬੰਦ ਕਰ ਦਿਆ ਕਰਨਗੇ। ਇੰਦਰਾ ਗਾਂਧੀ ਏਅਰਪੋਰਟ ਸਮੇਤ ਦੇਸ਼ ਦੇ ਸਾਰੇ ਏਅਰਪੋਰਟਾਂ ਤੇ … More »

ਭਾਰਤ, ਮੁੱਖ ਪੰਨਾ | Leave a comment
defence minister

ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਸਰਕਾਰ ਨੇ ਠੁਕਰਾਇਆ

ਨਵੀਂ ਦਿੱਲੀ- ਸਰਕਾਰ ਨੇ ਸਾਬਕਾ ਫੌਜੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ  ਇੱਕ ਰੈਂਕ ,ਇੱਕ ਪੈਨਸ਼ਨ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਸਾਬਕਾ ਸੈਨਿਕਾਂ ਦੀ ਮੈਡਲ ਵਾਪਸੀ ਨੂੰ ਲੈ ਕੇ ਸੰਸਦ ਵਿੱਚ ਉਠੀ ਚਿੰਤਾ ਦੇ ਜਵਾਬ … More »

ਭਾਰਤ, ਮੁੱਖ ਪੰਨਾ | Leave a comment
Air India

ਏਅਰ ਇੰਡੀਆ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਲਖਨਊ – ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਓਸੌਮੀ ਹਵਾਈ ਅੱਡੇ ਉਤੇ ਅੱਜ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਆਈ.ਸੀ. 412 ਵਿਚ ਉਡਾਨ ਭਰਨ ਸਮੇਂ ਖਰਾਬੀ ਆ ਜਾਣ ਕਾਰਨ ਉਸ ਨੂੰ ਐਮਰਜੈਂਸੀ ਸਥਿਤੀ ਵਿਚ ਵਾਪਸ ਉਤਾਰਨਾ ਪਿਆ ਅਤੇ … More »

ਭਾਰਤ, ਮੁੱਖ ਪੰਨਾ | Leave a comment
 

ਮੋਦੀ ਮੰਤਰੀ ਮੰਡਲ ’ਚ 4 ਨਵੇਂ ਮੰਤਰੀ ਸ਼ਾਮਿਲ

ਗਾਂਧੀਨਗਰ – ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮੰਤਰੀ ਮੰਡਲ ਵਿਚ ਵਿਸਥਾਰ ਕਰਦੇ ਹੋਏ 4 ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਹੈ। ਵਸੂਬੇਨ ਤ੍ਰਿਵੇਦੀ, ਕਾਨੂ ਭਲਾਲ, ਪ੍ਰਫੁੱਲ ਪਟੇਲ ਅਤੇ ਪ੍ਰਦੀਪ ਸਿੰਘ ਜਡੇਜਾ ਨੇ ਅੱਜ ਗਾਂਧੀਨਗਰ ਵਿਚ … More »

ਭਾਰਤ | Leave a comment
 

ਅੱਤਵਾਦੀ ਲੈ ਰਹੇ ਹਨ ਫੇਸਬੁੱਕ ਦਾ ਸਹਾਰਾ

ਨਵੀਂ ਦਿੱਲੀ – ਅੱਤਵਾਦੀ ਆਪਣੀ ਪਹੁੰਚ ਵਧਾਉਣ ਲਈ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ। ਜਾਣਕਾਰੀ ਅਨੁਸਾਰ ਜਮਾਤ-ਉਦ-ਦਾਅਵਾ ਅਤੇ ਅਲਕਾਇਦਾ ਸਮਰਥਕ ਸਿਪਹ-ਏ-ਸਹਾ ਵਰਗੇ ਅੱਤਵਾਦੀ ਆਪਣੀ ਪਹੁੰਚ ਵਧਾਉਣ ਲਈ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ। ਮੁੰਬਈ ਵਿਚ ਸਾਲ 2008 ਵਿਚ ਹੋਏ ਅੱਤਵਾਦੀ … More »

ਭਾਰਤ | Leave a comment
 

ਕਸ਼ਮੀਰ ਵਾਦੀ ਦੇ ਕੁਝ ਹਿੱਸਿਆਂ ’ਚ ਕਰਫਿਊ

ਸ੍ਰੀਨਗਰ – ਵੱਖਵਾਦੀਆਂ ਵੱਲੋਂ ਬੰਦ ਅਤੇ ਪ੍ਰਦਰਸ਼ਨਾਂ ਦੇ ਸੱਦੇ ਦੇ ਮੱਦੇਨਜ਼ਰ ਸ੍ਰੀਨਗਰ, ਸੋਪੋਰ, ਅਨੰਤਨਾਗ ਅਤੇਬਿਜਬੇਹਰਾ ਸ਼ਹਿਰਾਂ ਦੇ ਕੁਝ ਹਿੱਸਿਆਂ ਵਿਚ ਅੱਜ ਕਰਫਿਊ ਲਗਾ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਸਾਵਧਾਨੀ ਦੇ ਤੌਰ ’ਤੇ ਕਰਫਿਊ ਲਗਾਇਆ … More »

ਭਾਰਤ | Leave a comment
 

ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ10.50 ਕਰੋੜ ਰੁਪਏ ਦੀ ਲਾਗਤ ਵਾਲੇ 132 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ 22 ਅਗਸਤ, 2010 ਨੂੰ ਹਰਿਆਣਾ ਬਿਜਲੀ ਵੰਡ ਨਿਗਮ ਦੁਆਰਾ 10.50 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣ ਵਾਲੇ 132 ਕੇ.ਵੀ. ਸਬ-ਸਟੇਸ਼ਨ, ਪਾਲੀ (ਮਹੇਂਦਰਗੜ੍ਹ) ਦਾ ਨੀਂਹ ਪੱਥਰ ਰੱਖਣਗੇ । ਹਰਿਆਣਾ … More »

ਭਾਰਤ | Leave a comment