Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਖੇਡਾਂ

ਰਾਜਪਾਲ ਫਿਰ ਬਣਿਆ ਹਾਕੀ ਟੀਮ ਦਾ ਕਪਤਾਨ



By ਕੌਮੀ ਏਕਤਾ ਨਿਊਜ਼ ਬੀਊਰੋ • Feb 8th, 2010 • Category: ਖੇਡਾਂ

ਇਸ ਮਹੀਨੇ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਰਾਜਪਾਲ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਟੀਮ ਦੀ ਕਪਤਾਨੀ ਸਬੰਧੀ ਪਿਛਲੇ ਕਈ ਦਿਨਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਸਨ। ਪਰੰਤੂ ਹਾਕੀ ਇੰਡੀਆ ਨੇ ਸਾਰੇ ਅੰਦਾਜਿ਼ਆਂ ਨੂੰ ਰੋਕਦੇ ਹੋਏ ਇਕ ਵਾਰ ਫਿਰ ਕਪਤਾਨੀ ਰਾਜਪਾਲ ਸਿੰਘ ਨੂੰ ਹੀ ਦਿੱਤੀ ਹੈ।
ਇਕ ਦਿਨ ਪਹਿਲਾਂ ਇਹ ਚਰਚੇ ਸਨ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਅਫ਼ਰੀਦੀ ਨੇ ਮੰਗੀ ਮੁਆਫ਼ੀ



By ਕੌਮੀ ਏਕਤਾ ਨਿਊਜ਼ ਬੀਊਰੋ • Feb 1st, 2010 • Category: ਖੇਡਾਂ

ਸਿਡਨੀ-ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ਾਹਿਦ ਅਫ਼ਰੀਦੀ ਨੇ ਗੇਂਦ ਨਾਲ ਛੇੜਖਾਨੀ ਕਰਨ ਲਈ ਮੁਆਫ਼ੀ ਮੰਗੀ ਹੈ। ਉਸਨੇ ਕਿਹਾ ਹੈ ਕਿ ਅਜਿਹੀ ਗਲਤੀ ਭਵਿੱਖ ਵਿਚ ਫਿਰ ਕਦੀ ਨਹੀਂ ਹੋਵੇਗੀ। ਅਫ਼ਰੀਦੀ ਨੇ ਮੁੀਡੀਆ ਸਾਹਮਣੇ ਇਸ ਲਈ ਸ਼ਰਮਿੰਦਗ਼ੀ ਮਹਿਸੂਸ ਕਰਦੇ ਹੋਏ ਆਪਣੀ ਗਲਤੀ ਕਬੂਲੀ।
ਅਫ਼ਰੀਦੀ ਨੇ ਕਿਹਾ ਕਿ ਇਹ ਬੜਾ ਫਸਵਾਂ ਮੁਕਾਬਲਾ ਸੀ ਅਤੇ ਪਾਕਿਸਤਾਨ ਨੇ ਕੋਈ ਮੈਚ ਨਹੀਂ ਸੀ ਜਿੱਤਿਆ। [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਫੈ਼ਡਰਰ ਬਣਿਆ ਆਸਟ੍ਰੇਲੀਅਨ ਓਪਨ ਚੈਂਪੀਅਨ



By ਬਲਵਿੰਦਰ ਕੌਰ • Feb 1st, 2010 • Category: ਖੇਡਾਂ

ਦੁਨੀਆਂ ਦੇ ਨੰਬਰ ਇਕ ਖਿਡਾਰੀ ਰੋਜ਼ਰ ਫੈਡਰਰ ਨੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿਚ ਉਸਨੇ ਬ੍ਰਿਟੇਨ ਦੇ ਐਂਡੀ ਮਰੇ ਨੂੰ ੬-੩, ੬-੪ ਅਤੇ ੭-੬ ਨਾਲ ਹਰਾਇਆ। ਇਹ ਫੈ਼ਡਰਰ ਦਾ ੧੬ਵਾਂ ਗਰੈਂਡ ਸਲੈਮ ਖਿਤਾਬ ਹੈ। ਫੈਡਰਰ ਨੇ ਇਹ ਖਿਤਾਬ ਚੌਥੀ ਵਾਰ ਜਿਤਿਆ ਹੈ।
ਫਰੈਡ ਪੇਰੀ ਤੋਂ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਆਈਪੀਐਲ ਲਈ ਹੋਈ ਨਿਲਾਮੀ



By ਕੌਮੀ ਏਕਤਾ ਨਿਊਜ਼ ਬੀਊਰੋ • Jan 20th, 2010 • Category: ਖੇਡਾਂ

ਮੁੰਬਈ- ਵੈਸਟ ਇੰਡੀਜ਼ ਦੇ ਧੜੱਲੇਦਾਰ ਆਲ ਰਾਊਂਡਰ ਕੋਰੋਨ ਪੋਲਾਰਡ ਅਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਮੰਗਲਵਾਰ ਨੂੰ ਤੀਜੀ ਇੰਡੀਅਨ ਪ੍ਰੀਮੀਅਰ ਲੀਗ ਨੀਲਾਮੀ ਵਿਚ ੭,੫੦,੦੦੦ ਡਾਲਰ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ। ਨੀਲਾਮੀ ਲਈ ਰੱਖੇ ਗਏ ੬੬ ਖਿਡਾਰੀਆਂ ਵਿਚ ਸ਼ਾਹਿਦ ਅਫ਼ਰੀਦੀ ਸਮੇਤ ਪਾਕਿਸਤਾਨ ਦੇ ੧੧ ਖਿਡਾਰੀਆਂ ਚੋਂ ਕਿਸੇ ਦੇ ਲਈ ਵੀ ਫਰੈਂਚਾਈਜ਼ ਟੀਮਾਂ ਨੇ ਬੋਲੀ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਪ੍ਰਬੰਧਕਾਂ ਨੇ ਹਾਕੀ ਖਿਡਾਰੀਆਂ ਦੀਆਂ ਮੰਗਾਂ ਮੰਨੀਆਂ



By ਕੌਮੀ ਏਕਤਾ ਨਿਊਜ਼ ਬੀਊਰੋ • Jan 13th, 2010 • Category: ਖੇਡਾਂ

ਨਵੀਂ ਦਿੱਲੀ/ਪੁਣੇ-ਤਨਖਾਹ ਅਤੇ ਹੋਰਨਾਂ ਮੁੱਦਿਆਂ ਨਾਲ ਜੁੜੇ ਭੱਤਿਆਂ ਦੀ ਮੰਗ ਸਬੰਧੀ ਪੁਣੇ ਵਿਚ ਜਾਰੀ ਕੌਮੀ ਸਿਖਲਾਈ ਕੈਂਪ ਦਾ ਬਾਈਕਾਟ ਕਰਨ ਵਾਲੇ ਭਾਰਤੀ ਹਾਕੀ ਖਿਡਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕਲਮਾੜੀ ਦੀ ਮੌਜੂਦਗ਼ੀ ਵਿਚ ਹੋਈ ਮੀਟਿੰਗ ਤੋਂ ਬਾਅਦ ਖਿਡਾਰੀਆਂ ਵਲੋਂ ਦਿੱਤੀ ਗਈ ਸੂਚੀ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਮਾਰਚ ਤੱਕ ਟਾਈਗਰ ਵੁੱਡਸ ਮੈਦਾਨ ‘ਤੇ ਪਰਤੇਗਾ



By ਕੌਮੀ ਏਕਤਾ ਨਿਊਜ਼ ਬੀਊਰੋ • Jan 9th, 2010 • Category: ਖੇਡਾਂ

ਲੰਦਨ- ਦੁਨੀਆਂ ਦੇ ਨੰਬਰ ਇਕ ਗੋਲਫਰ ਅਮਰੀਕਾ ਦੇ ਟਾਈਗਰ ਵੁੱਡਜ਼ ਦੇ ਸਾਬਕਾ ਕੋਚ ਬੁਚ ਹਾਰਮਨ ਨੇ ਭਰੋਸਾ ਪ੍ਰਗਟਾਇਆ ਹੈ ਕਿ ਵੁੱਡਜ਼ ਮਾਰਚ ਤੱਕ ਗੋਲਫ਼ ਕੋਰਸ ‘ਤੇ ਵਾਪਸੀ ਕਰੇਗਾ। ਹਾਰਮਨ ਨੇ ਕਿਹਾ ਕਿ ਜਿਹੜੇ ਲੋਕ ਇਹ ਮੰਨਕੇ ਬੈਠੇ ਹਨ ਕਿ ਵੁਡਜ਼ ਫਿਰ ਗੋਲਫ਼ ਕੋਰਸ ‘ਤੇ ਨਹੀਂ ਪਰਤੇਗਾ, ਉਨ੍ਹਾਂ ਦਾ ਅੰਦਾਜ਼ਾ ਗਲਤ ਹੈ।
ਉਨ੍ਹਾਂ ਨੇ ਕਿਹਾ ਕਿ ਜਿਥੋਂ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਭਾਰਤੀ ਹਾਕੀ ਖਿਡਾਰੀ ਮੈਦਾਨ ‘ਤੇ ਵਾਪਸ ਪਰਤੇ



By ਕੌਮੀ ਏਕਤਾ ਨਿਊਜ਼ ਬੀਊਰੋ • Jan 9th, 2010 • Category: ਖੇਡਾਂ

ਪੁਣੇ- ਕਾਫ਼ੀ ਲੰਮੇ ਸਮੇਂ ਤੱਕ ਚਲੀ ਮੀਟਿੰਗ ਤੋਂ ਬਾਅਦ ਹਾਕੀ ਇੰਡੀਆ ਅਤੇ ਖਿਡਾਰੀਆਂ ਵਿਚਕਾਰ ਪੈਸੇ ਸਬੰਧੀ ਚਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਖਿਡਾਰੀਆਂ ਨੇ ਵਿਸ਼ਵ ਕੱਪ ਵਿਚ ਚਲ ਰਹੀ ਪ੍ਰੈਕਟਿਸ ਵਿਚ ਉਨ੍ਹਾਂ ਨੇ ਵਾਪਸ ਜਾਣ ਦਾ ਐਲਾਨ ਕਰ ਦਿੱਤਾ ਹੈ।
ਹਾਕੀ ਇੰਡੀਆ ਦੇ ਪ੍ਰਧਾਨ ਏਕੇ ਮੱਟੂ ਨੇ ਕਿਹਾ ਕਿ ਵਿਵਾਦ ਹੁਣ ਸੁਲਝ ਗਿਆ ਹੈ ਪਰ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਹਾਕੀ ਟੀਮ ਦੀ ਚੋਣ ੨੯ ਜਨਵਰੀ ਨੂੰ ਹੋਵੇਗੀ



By ਕੌਮੀ ਏਕਤਾ ਨਿਊਜ਼ ਬੀਊਰੋ • Jan 5th, 2010 • Category: ਖੇਡਾਂ

ਨਵੀਂ ਦਿੱਲੀ-ਹਾਕੀ ਇੰਡੀਆ ਦੀ ਚੋਣ ਦੀਆਂ ਤਰੀਕਾਂ ਕਈ ਵਾਰ ਵਧਣ ਤੋਂ ਬਾਅਦ ਆਖ਼ਰਕਾਰ ਮੱਟੂ ਨੇ ਇਹ ਐਲਾਨ ਕਰ ਹੀ ਦਿੱਤਾ ਕਿ ਹਾਕੀ ਇੰਡੀਆ ਦੀ ਚੋਣ ੨੯ ਜਨਵਰੀ ਨੂੰ ਹੋਵੇਗੀ। ਹਾਲਾਂਕਿ ਅਜੇ ਵੀ ਕਈ ਰਾਜਾਂ ਦੀਆਂ ਕਮੇਟੀਆਂ ਵਿਚ ਇਨ੍ਹਾਂ ਚੋਣਾਂ ਬਾਰੇ ਰੋਕਾਵਟਾਂ ਜਾਰੀ ਹਨ।
ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੀ ਇਥੇ ਹੋਈ ਇਕ ਪ੍ਰੈਸ ਕਾਨਫਰੰਸ ਤੋਂ ਬਾਅਦ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਅਕਾਸ਼ਦੀਪ ਸਿੰਘ ਬਣਿਆ ਆਸਟ੍ਰੇਲੀਆ ‘ਚ ਵੇਟਲਿਫਟਿੰਗ ਚੈਂਪੀਅਨ

ਪਰਮਵੀਰ ਸਿੰਘ ਆਹਲੂਵਾਲੀਆ (ਆਸਟ੍ਰੇਲੀਆ)

By ਪਰਮਵੀਰ ਸਿੰਘ ਆਹਲੂਵਾਲੀਆ (ਆਸਟ੍ਰੇਲੀਆ) • Nov 21st, 2009 • Category: ਖੇਡਾਂ

ਮੈਲਬੌਰਨ – ਮੈਲਬੌਰਨ ਦੇ ਹੌਅਥੌਰਨ ਇਲਾਕੇ ਵਿੱਚ ਹੋਏ ਰਾਜ ਪੱਧਰੀ ਭਾਰ ਚੁੱਕਣ ਦੇ ਮੁਕਾਬਲਿਆਂ ਵਿੱਚ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਸ: ਅਕਾਸ਼ਦੀਪ ਸਿੰਘ ਨੇ 68 ਕਿਲੋ ਵਰਗ ਵਿੱਚ ਚੈਂਪੀਅਨ ਬਣ ਕੇ ਮੈਲਬੌਰਨ ‘ਚ ਵੱਸਦੇ ਸਿੱਖ ਭਾਈਚਾਰੇ ਦਾ ਨਾਂ ਇੱਕ ਵਾਰ ਫਿਰ ਉੱਚਾ ਕਰ ਦਿੱਤਾ ਹੈ। ਅਕਾਸ਼ਦੀਪ ਸਿੰਘ ਜੋ ਕਿ ਤਕਰੀਬਨ 20 ਕੁ ਸਾਲਾਂ ਦੀ ਉਮਰ ਦਾ ਹੈ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad


ਕ੍ਰਿਕਟ : ਆਸਟ੍ਰੇਲੀਆ ਫਿਰ ਮੱਲ ਮਾਰੀ



By ਕੌਮੀ ਏਕਤਾ ਨਿਊਜ਼ ਬੀਊਰੋ • Oct 6th, 2009 • Category: ਖੇਡਾਂ

ਸੇਂਚੁਰੀਅਨ- ਆਸਟ੍ਰੇਲੀਆ ਨੇ ਲਗਾਤਾਰ ਦੂਜੀ ਵਾਰ ਚੈਂਪੀਅਨਜ਼ ਟਰਾਫ਼ੀ ਜਿੱਤ ਲਈ ਹੈ। ਸੇਂਚੁਰੀਅਨ ਵਿਚ ਖੇਡੇ ਗਏ ਫਾਈਨਮ ਮੁਕਾਬਲੇ ਵਿਚ ਉਸਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਆਸਟ੍ਰੇਲੀਆ ਦੀ ਜਿੱਤ ਦਾ ਹੀਰੋ ਆਲ ਰਾਊਂਡਰ ਸ਼ੇਨ ਵਾਟਸਨ ਰਿਹਾ। ਮੁਸ਼ਕਲ ਹਾਲਾਤ ਵਿਚ ਖੇਡੀ ਗਈ ਉਸਦੀ ਬਿਨਾ ਆਊਟ ਹੋਏ 105 ਦੌੜਾਂ ਦੀ ਪਾਰੀ ਅਤੇ ਕੈਮਰੂਨ ਵਾਈਟ ਦੇ ਨਾਲ ਸੈਂਕੜੇ ਦੀ [...]

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad