Category Archives: ਖੇਡਾਂ

 

ਸਵਿਟਰਜ਼ਰਲੈਂਡ ਵਿੱਚ ਕਰਤਾਰ ਸਿੰਘ ਪਹਿਲਵਾਨ 14ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆਂ

19ਵੀਂ ਵੈਟਰਨ ਵਿਸ਼ਵ ਕੁਸ਼ਤੀ ਚੈਂਪੀਅਨਸਿਪ ਜੋ ਕਿ ਸਵਿਟਜ਼ਰਲੈਂਡ ਦੇ ਸ਼ਹਿਰ ਡੋਮੀਡੀਡੀਅਰ ਵਿਖੇ ਮਿਤੀ 30, 31 ਜੁਲਾਈ ਅਤੇ 1 ਅਗਸਤ ਨੂੰ ਹੋਈ। ਜਿਸ ਵਿਚ ਦੁਨੀਆਂ ਭਰ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਚੈਂਪੀਅਨਸਿਪ ਵਿੱਚ ਭਾਰਤ ਵਿਚੋਂ 12 ਮੈਂਬਰੀ ਕੁਸ਼ਤੀ ਟੀਮ ਨੇ … More »

ਖੇਡਾਂ | Leave a comment
 

ਤ੍ਰਿਕੋਣੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਸਚਿਨ, ਗੰਭੀਰ ਤੇ ਹਰਭਜਨ ਨੂੰ ਆਰਾਮ

ਮੁੰਬਈ -  ਲੰਕਾ ਵਿਚ 10 ਅਗਸਤ ਤੋਂ ਸ਼ੁਰੂ ਹੋ ਰਹੀ ਤ੍ਰਿਕੋਣੀ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ। ਇਸ ਲੜੀ ਲਈ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ, ਗੌਤਮ ਗੰਭੀਰ ਅਤੇ ਹਰਭਜਨ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ। ਜ਼ਿਕਰਯੋਗ … More »

ਖੇਡਾਂ | Leave a comment
 

ਭਾਰਤੀ ਕ੍ਰਿਕਟ ਬੋਰਡ ਵੱਲੋਂ ਰਾਸ਼ਟਰ ਮੰਡਲ ਖੇਡਾਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ

ਮੁੰਬਈ -  (ਰਾਸ਼ਟਰ ਮੰਡਲ ਖੇਡਾਂ ਨੂੰ ਅੱਜ ਉਸ ਸਮੇਂ ਇਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਨ੍ਹਾਂ ਖੇਡਾਂ ਲਈ 100 ਕਰੋੜ ਦੀ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ। ਬੀ.ਸੀ.ਸੀ.ਆਈ. ਨੇ ਰਾਸ਼ਟਰ ਮੰਡਲ ਖੇਡਾਂ ਲਈ … More »

ਖੇਡਾਂ | Leave a comment
 

ਰਾਸ਼ਟਰ ਮੰਡਲ ਖੇਡਾਂ ਸਫ਼ਲ ਨਾ ਹੋਣ-ਅਈਅਰ

ਨਵੀਂ ਦਿੱਲੀ -ਇਕ ਪਾਸੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਿਥੇ ਚਿੰਤਤ ਹੈ, ਉਥੇ ਦੂਸਰੇ ਪਾਸੇ ਇਨ੍ਹਾਂ ਖੇਡਾਂ ਨੂੰ ਫਜ਼ੂਲ ਖਰਚ ਦੱਸਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ … More »

ਖੇਡਾਂ | Leave a comment
 

ਸਾਈਨਾ ਨੂੰ ਲੋਕ ਸਭਾ ਵੱਲੋਂ ਵਧਾਈ

ਨਵੀਂ ਦਿੱਲੀ -  ਬੈਡਮਿੰਟਨ ਵਿਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀ ਸਾਈਨਾ ਨੇਹਵਾਲ ਨੂੰ ਅੱਜ ਲੋਕ ਸਭਾ ਨੇ ਵਧਾਈ ਦਿੱਤੀ। ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਸਾਈਨਾ ਨੂੰ  ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ 2009, ਸਿੰਗਾਪੁਰ ਓਪਨ ਸੁਪਰ ਸੀਰੀਜ਼ 2010 ਅਤੇ ਇੰਡੋਨੇਸ਼ੀਆ … More »

ਖੇਡਾਂ | Leave a comment
 

ਹਾਰ ਦਾ ਅਸਰ ਏਸ਼ੇਜ਼ ’ਤੇ ਨਹੀਂ ਪਵੇਗਾ– ਪੌਂਟਿੰਗ

ਲੀਡਸ -  ਆਸਟਰੇਲਾਈ ਕਪਤਾਨ ਰਿੱਕੀ ਪੌਂਟਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਖ਼ਿਲਾਫ ਤਿੰਨ ਵਿਕਟਾਂ ਦੀ ਹਾਰ ਨਾਲ ਏਸ਼ੇਜ਼ ਦੁਬਾਰਾ ਹਾਸਿਲ ਕਰਨ ਦੇ ਉਹਨਾਂ ਦੀ ਮੁਹਿੰਮ ’ਤੇ ਕੋਈ ਅਸਰ ਨਹੀਂ ਪਵੇਗਾ। ਪਾਕਿਸਤਾਨ ਦੇ ਹੱਥੀਂ ਸ਼ਨੀਵਾਰ ਨੂੰ ਦੂਸਰੇ ਟੈਸਟ ਦੇ … More »

ਖੇਡਾਂ | Leave a comment
 

ਸੁਨੰਦਾ ਕੋਲ ਹਾਲੇ ਵੀ ਕੋਚੀ ਟੀਮ ’ਚ ਹਿੱਸੇਦਾਰੀ!

ਨਵੀਂ ਦਿੱਲੀ – ਕਾਂਗਰਸ ਨੇਤਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਕਰੀਬੀ ਮਿੱਤਰ ਸੁਨੰਦਾ ਪੁਸ਼ਕਰ ਹਾਲੇ ਵੀ ਆਈ.ਪੀ.ਐਲ. ਦੀ ਕੋਚੀ ਟੀਮ ਵਿੱਚ 19 ਫੀਸਦੀ ਦੀ ਹਿੱਸੇਦਾਰ ਹੈ। ਰੋਵੇਂਦੂ ਸਪੋਰਟਸ ਵਿੱਚ ‘ਸਵੇਟ ਐਕਵੀਟੀ’ ਨੂੰ ਲੈ ਕੇ ਮਚੇ ਹੰਗਾਮੇ ਤੋਂ … More »

ਖੇਡਾਂ | Leave a comment
 

ਸਪੇਨ ਪਹਿਲੀ ਵਾਰ ਬਣਿਆਂ ਵਿਸ਼ਵ ਚੈਂਪੀਅਨ

ਜੋਹਨਬਰਗ- ਇਕ ਫਸਵੇਂ ਮੁਕਾਬਲੇ ਵਿਚ ਸਪੇਨ ਨੇ ਓਵਰ ਟਾਈਮ ਦੌਰਾਨ ਆਖਰੀ ਮਿੰਟਾਂ ਵਿਚ ਗੋਲ ਕਰਕੇ ਨੀਦਰਲੈਂਡ ਨੂੰ ਹਰਾਕੇ ਸਾਕਰ ਵਰਲਡ ਚੈਂਪੀਅਨ ਦਾ ਖਿਤਾਬ ਪਹਿਲੀ ਵਾਰ ਆਪਣੇ ਨਾਮ ਕਰ ਲਿਆ। ਰੈਗੂਲੇਸ਼ਨ ਟਾਈਮ ਦੌਰਾਨ ਦੋਵੇਂ ਹੀ ਦੇਸ਼ਾਂ ਦੀਆਂ ਟੀਮਾਂ ਨੂੰ ਕਾਫ਼ੀ ਚੰਗੇ … More »

ਖੇਡਾਂ | Leave a comment
 

ਜਰਮਨੀ ਅਤੇ ਅਰਜਨਟੀਨਾ ਵੀ ਪਹੁੰਚੇ ਕਵਾਟਰ ਫਾਈਨਲ ‘ਚ

ਜਰਮਨੀ ਅਤੇ ਅਰਜਨਟੀਨਾ ਦੀਆਂ ਟੀਮਾਂ ਫੁਟਬਾਲ ਵਿਸ਼ਵ ਕੱਪ ਦੇ ਕਵਾਰਟਰ ਫਾਈਨਲ ਵਿਚ ਪਹੁੰਚ ਗਈਆਂ ਹਨ। ਨਾਕ ਆਊਟ ਦੌਰਾਨ ਮੈਕਸੀਕੋ ਦੀ ਟੀਮ ਨੂੰ ਹਰਾਉਣ ਵਾਲੀ ਅਰਜਨਟੀਨਾ ਦੀ ਟੀਮ ਨੇ ਅਖ਼ੀਰ ਤੱਕ ਪੂਰਾ ਮੁਕਾਬਲਾ ਕੀਤਾ। ਮੈਕਸੀਕੋ ਦੀ ਟੀਮ ਕਈ ਮੌਕਿਆਂ ਦੌਰਾਨ ਕਾਫ਼ੀ … More »

ਖੇਡਾਂ | Leave a comment
 

ਫਰਾਂਸੀਸੀ ਸਾਕਰ ਟੀਮ ਨੇ ਟ੍ਰੇਨਿੰਗ ਤੋਂ ਕੀਤਾ ਇਨਕਾਰ

ਦੱਖਣੀ ਅਫ਼ਰੀਕਾ ਵਿਚ ਵਿਸ਼ਵ ਕੱਪ ਖੇਡਣ ਲਈ ਗਈ ਫਰਾਂਸ ਦੀ ਟੀਮ ਵਿਚ ਵਿਵਾਦ ਕਾਫ਼ੀ ਵੱਧ ਗਿਆ ਹੈ। ਜਿ਼ਕਰਯੋਗ ਹੈ ਕੋਚ ਰੇਮੰਡ ਡੋਮੇਨੇਚ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਕਰਕੇ ਟੀਮ ਦੇ ਇਕ ਖਿਡਾਰੀ ਨਿਕੋਲਸ ਏਨੇਲਕਾ ਨੂੰ ਕੱਢ ਦਿੱਤਾ ਗਿਆ ਸੀ। … More »

ਖੇਡਾਂ | Leave a comment