Punjab News - Quami Ekta Punjabi Newspaper (ਕੌਮੀ ਏਕਤਾ) » ਕੁੰਵਰ ਪ੍ਰਧਾਨ ਸਿੰਘ

ਅਮਰੀਕੀ ਡੀਫੈਂਸ ਸੈਕਟਰੀ ਪੈਨੇਟਾ ਚੀਨੀ ਰੱਖਿਆ ਮੰਤਰੀ ਤੋਂ ਯਾਦਗਰੀ ਪਲੇਟ ਲੈਂਦੇ ਹੋਏ

ਕੁਝ ਸੱਚ ਜਿੰਦਗੀ ਦੇ..!!
ਮਲਾਹਾਂ ਬਾਜ ਨਾ ਬੇੜੀ ਕਦੇ ਬੱਨੇ ਲੱਗਦੀ,

ਪਰਾਂ ਬਾਜ ਨਾ ਲੱਗਣ ਉਡਾਰੀਆਂ ਬਈ,

ਵਿਛੜੇ ਬਾਜ ਨਾ ਹੋਇਆਂ ਦਾ ਮੂਲ ਪੈਂਦਾ,

ਸੱਜਣਾਂ ਬਾਜ ਨਾ ਰੁੱਤਾਂ ਪਿਆਰੀਆਂ ਬਈ,

ਮੁਰਸ਼ਦਾਂ ਬਾਜ ਨਾ ਰਾਹ ਕਦੇ ਹੱਥ ਆਉਂਦੇ,

ਸਿਰਾਂ ਬਾਜ ਨਾ ਮਿਲਣ ਸਰਦਾਰੀਆਂ ਬਈ,

ਬਿਨਾ ਜੁੱਗਤ ਤੋਂ ਜੰਗ ਨਾ ਜਾਏ ਜਿੱਤੀ,

ਭਾਵੇਂ ਲੱਖਾਂ ਦੀਆਂ ਜਾਨਾਂ ਜਾਣ ਵਾਰੀਆਂ ਬਈ,

ਰਾਜੇ ਮਹਾਰਜੇ ਕਦੇ ਘਰ ਨਾ ਰੱਖ ਸਕੇ,

ਧੀਆਂ ਹੋਣ ਭਾਂਵੇ ਲੱਖ ਦੁਲਾਰੀਆਂ ਬਈ,

ਬਾਜ ਫੁੱਲਾਂ ਕਲੀਆਂ ਦੇ ਨਾ ਸੋਹੰਦੀਆਂ ਨੇ,

ਵਿੱਚ ਬਾਗੀ ਰੰਗਲੀਆਂ ਕਿਆਰੀਆਂ ਬਈ,

ਰਹੇ ਚੁਗਦੇ ਅਤੇ ਪੈਣੀਆਂ ਚੁਗਣੀਆਂ ਨੇ,

ਚੋਗਾਂ ਰੱਬ ਨੇ ਜਿਥੇ ਵੀ ਖਿਲਾਰੀਆਂ ਬਈ,

ਬਿਨਾ ਮਹਿਕ ਤੋਂ ਫੁੱਲ ਦੀ ਕੀ ਜਿੰਦਗੀ,

ਬਿਨ ਪੱਤੀਆਂ ਕੀ ਟਾਹਣੀਆਂ ਵਿਚਾਰੀਆਂ ਬਈ,

ਤੁਰ ਜਾਣ ਪਿਛੋਂ “ਮਲਿਕਪੁਰੀ” ਕਿਸੇ ਨਾ ਯਾਦ ਕਰਨਾ,

ਗੱਲਾਂ ਜਿਹਣਾ ਨੂੰ ਲੱਗਣ ਅੱਜ ਪਿਆਰੀਆਂ ਬਈ.

ਆਰਜ਼ੂ
ਪੀ.ਐਸ.ਮੀਤ

ਗਫਲਤ ਮੇਂ ਰਹੇ ਗੁਮਤੇ ਹਮ ਯੁਹੀਂ ਦਰ-ਬ-ਦਰ,

ਕੀਆ ਜਾਨ-ਏ-ਇਸ਼ਕ ਹਮਨੇ ਨਾਮ ਤੇਰੇ ਲੀਏ,

ਚਿਰਾਗ ਰੋਸ਼ਨ ਹਮਨੇ ਕੀਏ ਜਿਨਕੀ ਯਾਦ ਮੇ,

ਨਿਕਲੇ ਥੇ ਵੋ ਕਰੀਬ ਸੇ ਬਦਲੀ ਨਜ਼ਰ ਲੀਏ,

ਨਾ ਥਾ ਕੋਈ ਗ਼ਮ ਉਨਕੇ ਯੋਂ ਬਦਲਨੇ ਕਾ,

ਗ਼ਮ ਥਾ ਹਾਰੀ ਹਰ ਬਾਜ਼ੀ ਜੀਤ ਕਰ ਉਨਕੇ ਲੀਏ,

ਨਜ਼ਰੋਂ ਨੇ ਥਾ ਦੀਦਾਰ ਫਿਰ ਬੀ ਮਿਹਬੂਬ ਕਾ ਮਾਂਗਾ,

ਪਰ ਮਿਲੇ ਨਾ ਥੇ ਵੋ ਹਮਸੇ ਦਿਲ ਮੇ ਮੁਹੋਬਤ ਕਬੀ ਲੀਏ,

ਜਾਤਾ ਨਹੀਂ ਕੋਈ ਜ਼ਹਾਂ ਸੇ ਕੁਛ ਅਪਣੇ ਸਾਥ ਲੇਕਰ,

ਰੁਖਸਤ ਹੁਏ ਥੇ ਹਮ ਦਿਲ ਮੇ ਇਕ ਆਰਜ਼ੂ ਦਬੀ ਲੀਏ।