Punjab News - Quami Ekta Punjabi Newspaper (ਕੌਮੀ ਏਕਤਾ) » ਰਾਜ ਲਾਲੀ ਸ਼ਰਮਾ (ਇੰਡਿਆਨਾ)

“ਪਿਆਰ ਦਾ ਇਜਹਾਰ “
ਮੈਂ  ਇੰਡਿਆਨਾ (USA) ਵਿਖੇ ਇਕ ਮੈਡੀਕਲ ਸ੍ਟੋਰ ਵਿਚ  ਬੈਟਰੀ ਲੈਣ ਲਈ ਗਿਆ ।

ਮੈਂ ਪੈਸੇ ਦੇਣ ਲਈ ਕਾਉਂਟਰ ਤੇ ਆਇਆ ਤਾਂ ਕਾਉੰਟਰ ਤੇ ਇਕ ਬਹੁਤ ਹੀ ਖੂਬਸੂਰਤ ਗੋਰੀ ਖੜੀ ਸੀ ।

ਮੇਰੇ ਅਗੇ ਇਕ ਗੋਰਾ ਮੁੰਡਾ ਉਸ ਕੁੜੀ ਨਾਲ ਗਲਬਾਤ ਕਰ ਰਿਹਾ ਸੀ ।

ਮੁੰਡੇ ਕੁੜੀ ਨੂੰ  ” ਕੀ ਤੇਰਾ ਕੋਈ ਮੁੰਡਾ ਦੋਸਤ ਹੈ ?”

ਕੁੜੀ “ਨਹੀਂ ਮੇਰਾ ਕੋਈ ਵੀ ਮੁੰਡਾ ਦੋਸਤ ਨਹੀਂ ਹੈ ।”

ਮੁੰਡਾ ” ਕੀ ਤੈਨੂੰ ਚਾਹੀਦਾ ਹੈ ?”

ਕੁੜੀ ” ਨਹੀਂ , ਮੈਂ ਠੀਕ ਹਾਂ ।”

ਮੁੰਡਾ” ਚੰਗਾ ਚਲਦਾ ਹਾਂ” ਕਹਿ ਕੇ ਚਲਾ ਗਿਆ ।

ਮੈਂ ਹੈਰਾਨ ਸੀ ਕੀ ਮੁੰਡੇ ਨੇ ਕਿੰਨੇ ਆਰਾਮ ਨਾਲ ਆਪਣੇ ਪਿਆਰ ਦਾ ਇਜਹਾਰ ਕਰ ਦਿਤਾ ਤੇ ਕੁੜੀ ਨੇ ਕਿੰਨੇ ਆਰਾਮ ਨਾਲ

ਮਨਾ ਕਰ ਦਿੱਤਾ ।