“ਪਿਆਰ ਦਾ ਇਜਹਾਰ “

ਮੈਂ  ਇੰਡਿਆਨਾ (USA) ਵਿਖੇ ਇਕ ਮੈਡੀਕਲ ਸ੍ਟੋਰ ਵਿਚ  ਬੈਟਰੀ ਲੈਣ ਲਈ ਗਿਆ ।

ਮੈਂ ਪੈਸੇ ਦੇਣ ਲਈ ਕਾਉਂਟਰ ਤੇ ਆਇਆ ਤਾਂ ਕਾਉੰਟਰ ਤੇ ਇਕ ਬਹੁਤ ਹੀ ਖੂਬਸੂਰਤ ਗੋਰੀ ਖੜੀ ਸੀ ।

ਮੇਰੇ ਅਗੇ ਇਕ ਗੋਰਾ ਮੁੰਡਾ ਉਸ ਕੁੜੀ ਨਾਲ ਗਲਬਾਤ ਕਰ ਰਿਹਾ ਸੀ ।

ਮੁੰਡੇ ਕੁੜੀ ਨੂੰ  ” ਕੀ ਤੇਰਾ ਕੋਈ ਮੁੰਡਾ ਦੋਸਤ ਹੈ ?”

ਕੁੜੀ “ਨਹੀਂ ਮੇਰਾ ਕੋਈ ਵੀ ਮੁੰਡਾ ਦੋਸਤ ਨਹੀਂ ਹੈ ।”

ਮੁੰਡਾ ” ਕੀ ਤੈਨੂੰ ਚਾਹੀਦਾ ਹੈ ?”

ਕੁੜੀ ” ਨਹੀਂ , ਮੈਂ ਠੀਕ ਹਾਂ ।”

ਮੁੰਡਾ” ਚੰਗਾ ਚਲਦਾ ਹਾਂ” ਕਹਿ ਕੇ ਚਲਾ ਗਿਆ ।

ਮੈਂ ਹੈਰਾਨ ਸੀ ਕੀ ਮੁੰਡੇ ਨੇ ਕਿੰਨੇ ਆਰਾਮ ਨਾਲ ਆਪਣੇ ਪਿਆਰ ਦਾ ਇਜਹਾਰ ਕਰ ਦਿਤਾ ਤੇ ਕੁੜੀ ਨੇ ਕਿੰਨੇ ਆਰਾਮ ਨਾਲ

ਮਨਾ ਕਰ ਦਿੱਤਾ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>