Punjab News - Quami Ekta Punjabi Newspaper (ਕੌਮੀ ਏਕਤਾ) » ਰੁਪਿੰਦਰ ਢਿੱਲੋ

ਨਾਰਵੇ ਚ 204 ਵਾਂ ਨੈਸ਼ਨਲ ਡੇ 17 ਮਈ ਬੜੀ ਧੂਮਧਾਮ ਨਾਲ ਮਨਾਇਆ ਗਿਆ
ਓਸਲੋ ਨਾਰਵੇ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਇਤਿਹਾਸ  ਵਿੱਚ 17 ਮਈ  ਦੇ ਦਿਨ ਦਾ ਇੱਕ ਖਾਸ ਮਹੱਤਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆਂ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ ਅਤੇ  ਨਾਰਵੇ ਦਾ ਕਾਨੂੰਨ ਹੋਂਦ ਵਿੱਚ ਆਇਆ ਸੀ ਅਤੇ ਨਾਰਵੇ ਵਿੱਚ ਇਸ ਦਿਨ ਨੂੰ ਨੈਸ਼ਨਲ ਡੇ ਵੱਜੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਨਾਰਵੇ ਦਾ 204 ਵਾਂ ਅਜਾਦੀ ਦਿਵਸ ਹੈ, ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ   ਸਕੂਲੀ ਬੱਚਿਆਂ,ਯੁੱਵਕ, ਯੁੱਵਤੀਆਂ,ਸਿਆਣੀ  ਉਮਰ ਦੇ ਮਰਦ ਅੌਰਤਾਂ, ਵਿਦੇਸ਼ੀ ਮੂਲ ਦੇ ਨਾਰਵੇ ਚ ਵੱਸਦੇ ਭਾਈਚਾਰੇ ਦੇ ਲੋਕਾਂ ਆਦਿ  ਵੱਲੋਂ  ਮਾਰਚ ਰੈਲੀਆਂ ਵਿੱਚ ਭਾਗ ਲਿਆ ਜਾਂਦਾ ਹੈ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸ਼ਾਹੀ ਪਰਿਵਾਰ  ਤੋਂ ਰਾਜਾ ਹਾਰਲ, ਰਾਣੀ ਸੋਨੀਆ ਅਤੇ ਪਰਿਵਾਰ ਵੱਲੋਂ ਮਹੱਲ ਦੀ ਬਾਲਕੋਨੀ ਤੋਂ ਰੈਲੀ ਚ ਸ਼ਾਮਿਲ ਲੋਕਾਂ ਨੂੰ ਇਸ  ਦਿਨ ਦੀ ਵਧਾਈ ਦੀ ਵਧਾਈ ਦਿੱਤੀ ਜਾਂਦੀ ਹੈ। ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕਸਬਾ ਇਸ ਦਿਨ ਨਵ ਵਿਆਹੀ ਦੁੱਲਹਨ ਵਾਂਗ ਸਜਿਆ ਹੁੰਦਾ ਹੈ। ਲੋਕਾਂ ਵੱਲੋਂ ਪੂਰੇ ਜੋਸ਼ ਖਰੋਸ਼ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ,ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ ਵਿਦਿਆਰਥੀ ਜੋ  ਪਹਿਲੀ ਮਈ ਤੋਂ ਲਾਲ ਰੰਗ ਦੀ ਡਰੈਸ ਪਾ ਕੇ 17 ਮਈ ਦੇ ਦਿਨ ਤੱਕ ਪੂਰੀ ਮਸਤੀ ਕਰਦੇ ਹਨ ਤੇ ਰੂਸਰ ਅਖਵਾਉਂਦੇ ਹਨ, ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ‘ਚ ਪਰੇਡ ਚ ਹਿੱਸਾ ਲੈ ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱਝ ਜਾਂਦੇ ਹਨ।

ਵਣਜਾਰੇ ਸਿੱਖ
ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ,ਕਿ ਅਸੀਂ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ

ਕੱਲ  ਯੂ ਟਿਊਬ ਦੇ ਕੇਨੈਡਾ ਦੀ ਇੱਕ ਸਿੱਖ ਸੰਸਥਾ  ਗੁਰ ਆਸਰਾ ਫਾਊਨਡੇਸ਼ਨ ਦੀ ਇੱਕ ਵੀਡੀੳ ਜਿਸ ਵਿੱਚ ਸੰਸਥਾ ਵੱਲੋ ਭਾਰਤ ਦੇ ਪ੍ਰਾਂਤ ਮਹਾਰਾਸ਼ਟਰਾ ਚ ਗਰੀਬੀ ਦੀ ਹਾਲਾਤ ਚ ਰਹਿ ਰਹੇ  ਵਣਜਾਰਾ ਸਿੱਖਾਂ ਅਤੇ ਦੂਸਰੇ  ਉਹ  ਲੋਕ  ਜੋ ਬਾਬਾ ਨਾਨਕ ਦੀ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਪੰਥ ਚ ਪ੍ਰਵੇਸ਼ ਕਰ ਚੁੱਕੇ ਸਨ ਪਰ ਅੱਤ ਦੀ ਆਰਥਿਕ ਤੰਗੀ ਚ ਜੀ ਰਹੇ ਜੀਵਨ,ਸੰਸਥਾ ਵੱਲੋਂ ਉਹਨਾਂ  ਦੀ ਭਲਾਈ ਲਈ  ਚੁੱਕੇ ਜਾ ਰਹੇ ਕਦਮਾਂ ਦੀ ਡਾਕੂ ਮੈਟਰੀ  ਫਿਲਮ  ਵੇਖੀ, ਇਹ ਲੋਕ  ਸਿੱਖ ਹੋਣ ਤੇ  ਫਖਰ  ਮਹਿਸੂਸ ਕਰ ਰਹੇ ਹਨ, ਪਰ  ਸੰਸਥਾ ਦੇ  ਇਸ ਚੰਗੇ ਕਦਮ  ਨੂੰ ਸਾਡੇ  ਹੀ  ਸਿੱਖ ਭਰਾਵਾਂ ਵੱਲੋ  ਅਣਗੋਲਿਆ ਕੀਤਾ ਮਹਿਸੂਸ ਹੋਇਆ,ਇਹ ਇੱਕ ਭਾਵੁਕ ਡਾਕੂਮੈਟਰੀ ਸੀ  ਪਰ  ਯੂ ਟਿਊਬ ਤੇ  ਇਸ ਦੇ  ਸਿਰਫ 119  ਲਾਈਕ ਸਨ  ਪਰ  ਇਹ ਵੀਡੀਉ ਮਈ 13  ਦੀ  ਪਾਈ ਹੋਈ ਹੈ।ਇਹ ਤਾਂ ਸਿਰਫ  ਇੱਕ  ਸੰਸਥਾ  ਦੇ ਚੰਗੇ  ਕੰਮ ਦੀ ਵੀਡੀਉ ਸੀ ਅਤੇ ਇਸ ਡਾਕੂਮੈਟਰੀ ਦੀ ਭਾਵੁਕਤਾ ਅਤੇ ਗੈਰ ਪੰਜਾਬੀ ਸਿੱਖਾਂ ਬਾਰੇ  ਜਾਣਨ ਲਈ ਮੈ ਹੋਰ ਕਿੱਲਕ  ਕੀਤੇ ਤੇ ਕੁੱਝ  ਹੋਰ ਸਿੱਖ ਹਮਦਰਦੀ ਸੰਸਥਾਵਾ  ਮਸਲਣ  ਬਿਟ੍ਰਿਸ ਸਿੱਖ ਕੌਂਸਲ, ਨਿਸ਼ਕਾਮ ਸੇਵਾ, ਸਿੱਖ ਚੈਨਲ,ਅਕਾਲ ਕੀਰਤਨੀਏ ਜੱਥਾ ਆਦਿ ਵੱਲੋ ਕੁਝ ਡਾਕੂਮੈਟਰੀਆਂ ਆਦਿ ਯੂ ਟਿਊਬ ਤੇ  ਨਜ਼ਰ ਆਈਆ ਜਿੱਥੇ ਕਿ  ਇਹ ਸੰਸਥਾਵਾ ਵੀ ਗੈਰ ਪੰਜਾਬੀ ਸਿੱਖਾ  ਜੋ ਕਿ ਅੱਤ ਦੀ ਗਰੀਬੀ ਦਾ ਜੀਵਨ ਜੀ ਰਹੇ ਹਨ  ਦੀ ਭਲਾਈ ਲਈ  ਕੰਮ ਕਰ ਰਹੀਆ  ਹਨ ਅਤੇ ਭਾਰਤ ਦੀ ਦੂਜਿਆਂ ਸੂਬਿਆਂ ‘ਚ ਸਿੱਖੀ ਪ੍ਰਚਾਰ ਕਰ ਰਹੀਆਂ ਹਨ। ਕੁੱਝ  ਕੁ ਵੀਡੀਉ  ਅਜਿਹੀਆ ਵੀ ਸਨ ਜਿੱਥੇ  ਦਲਿਤ ਹਿੰਦੂ ਲੋਕ  ਇਹਨਾ ਸੰਸਥਾਵਾ ਦੀ ਪ੍ਰੇਰਨਾ ਸੱਦਕੇ  ਸਿੰਘ ਸੱਜ ਖੁਸ਼ੀ  ਮਹਿਸੂਸ ਕਰ ਰਹੇ ਹਨ ਪਰ ਇਹਨਾ ਸੰਸਥਾਵਾਂ ਦੇ ਚੰਗੇ ਕੰਮ ਨੂੰ ਵੀ ਯੂ ਟਿਊਬ ਤੇ ਲਾਈਕਸ ਦੇ ਆਧਾਰ ਤੇ ਸਿੱਖ ਭਾਈਚਾਰੇ ਵੱਲੋ ਅਣਗੋਲਿਆ ਹੋਇਆ ਸੀ ਮਤਲਬ ਕਿ ਇਹਨਾਂ ਵੀਡੀਉਸ ਤੇ ਵੀ ਲਾਈਕਸ  ਕਿੱਤੇ ਤਿੰਨ ਸੋ ਜਾ ਪੰਜ ਸੱਤ ਸੋ ਤੋ ਘੱਟ ਹੀ ਸਨ ਤੇ ਕੂਮੈਟ ਨਾ ਮਾਤਰ,ਇਹ ਦੇਖ  ਬਹੁਤ ਦੁੱਖ ਹੋਇਆ  ਕਿ  ਹਜ਼ਾਰਾਂ ਲੱਖਾ ਸਿੱਖ  ਅੱਜ ਵਿਗਿਆਨ ਦੇ ਯੁੱਗ ਚ ਜਿਆਦਾਤਰ  ਇੰਟਰਨੈਟ  ਫੇਸ ਬੁੱਕ  ਯੂ ਟਿਊਬ ਦੀ  ਵਰਤੋ ਕਰਦੇ ਹਨ ਕਿ  ਸਿੱਖੀ ਪ੍ਰਚਾਰ ਦੀ ਵੀਡੀਉਸ ਵੇਖਣ ਤੋ ਵੀ ਘਬਰਾਉਦੇ ਹਨ ਜਿਸ ਕਾਰਨ  ਇਹ ਸਲਾਘਾਯੋਗ ਕੰਮ ਦੀ  ਸਲਾਘਾ ਤਾ ਕਿ  ਲਾਈਕ ਕਰਨ ਦਾ ਵਿਚਾਰ ਵੀ ਕਿਸੇ ਸਿੱਖ ਦੇ ਮਨ ਵਿੱਚ ਨਹੀ ਆਇਆ, ਜਦ ਕਿ ਪੰਜਾਬ ਚ  ਹੋਈਆ ਸਟਾਰ ਨਾਈਸ, ਸਭਿਆਚਾਰਿਕ ਮੇਲਾ, ਪੰਜਾਬੀ ਗਾਇਕਾ, ਖੇਡ ਮੇਲਿਆ ਆਦਿ  ਤੇ  ਹਜਾਰਾਂ ਲਾਇਕਸ  ਤੇ ਕੂਮੈਟ ਦੇ ਕੋਕੇ ਜੜੇ  ਪਏ ਹਨ ਅਤੇ ਹਰ ਰੋਜ ਫੇਸ ਬੁੱਕ ਤੇ ਧਰਮ ਦੀ ਆੜ ਅਤੇ ਫਿਰਕਾਪ੍ਰਸਤੀ ਦੇ ਨਾਮ ਤੇ ਸੇਅਰ ਹੋਏ ਆਰਟੀਕਲਸ ਤੇ  ਵੀ  ਸਿੱਖ  ਵੀਰ  ਆਪਣਾ ਯੋਗਦਾਨ ਪਾਉਣ ਚ ਪਿੱਛੇ  ਨਹੀ ਰਹਿੰਦੇ ਫਿਰ  ਕਿਉ ਉਹ ਸੰਸਥਾਵਾਂ ਜੋ ਸਿੱਖੀ ਪ੍ਰਚਾਰ  ਲਈ ਸਹਾਈ ਹੋ ਰਹੀਆਂ ਹਨ ਅਸੀਂ ਉਹਨਾ  ਨੂੰ ਸਹਿਯੋਗ ਦੇਣ  ਚ ਘਬਰਾ ਰਹੇ ਹਨ।ਬਾਬਾ ਨਾਨਕ ਜੀ ਨੇ ਚਾਰ ਉਦਾਸੀਆਂ ਦੀ ਯਾਤਰਾ ਕੀਤੀ ਤਾ  ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਸਾਮ  ਤੱਕ  ਸਿੱਖੀ ਪ੍ਰਚਾਰ ਕੀਤਾ। ਦਸਮੇਸ਼ ਪਿਤਾ ਦੇ ਸਾਜੇ ਖਾਲਸਾ ਪੰਥ ਚ  ਪਹਿਲਾ ਪੰਜ ਪਿਆਰਿਆਂ ‘ਚੋ ਚਾਰ ਗੈਰ ਪੰਜਾਬੀ ਭਾਰਤ ਦੇ ਦੂਸਰੇ ਪ੍ਰਾਂਤਾ ਤੋਂ ਸੀ, ਸੋ ਕਿਉ ਅੱਜ ਅਸੀ ਪੰਜਾਬੀ ਸਿੱਖ ਧਰਮ ਨੂੰ ਪੰਜਾਬੀਅਤ  ਤੱਕ ਹੀ ਸੀਮਿਤ  ਰੱਖਣਾ ਚਾਹੁੰਦੇ ਹਾਂ ਤੇ ਕਿਊ ਅਸੀ ਗੈਰ ਪੰਜਾਬੀ  ਵਣਜਾਰਾ ਸਿੱਖਾਂ ਜਾ ਦੂਸਰਿਆਂ ਪ੍ਰਾਂਤਾ ਦੇ ਲੋਕ ਜੋ ਉੱਚ ਨੀਚ ਤੋ ਦੁੱਖੀ ਹੋ ਮਾਨਸ ਕੀ ਜਾਤ ਏਕ ਪਹਿਚਾਨਿਉ ਬਾਬ ਨਾਨਕ ਦੇ ਧਰਮ ਨੂੰ ਅਪਣਾ ਰਹੇ ਹਨ।(ਮਈ 12ਸ੍ਰ ਜਰਨੈਲ ਸਿੰਘ ਜਰਨਲਿਸਟ ਅਤੇ  ਸੰਸਥਾ ਸਹਿਯੋਗ ਨਾਲ ਐਮ ਪੀ ਦੇ ਪਿੰਡ ਚ ਸਿੱਖੀ ਚ ਲੋਕੀ ਪ੍ਰਵੇਸ਼ ਹੋਏ) ਉਹਨਾ ਨੂੰ ਆਪਣੇ ਸਮਝਣ ਲਈ ਕੰਨੀ ਕਤਰਾ ਰਹੇ ਹਾਂ, ਕਿਉ ਅਸੀਂ ਉਹਨਾਂ ਸੰਸਥਾਵਾ ਨੂੰ ਮਾਲੀ ਸਹਾਇਤਾ ਦੇਣ ਚ ਅਸਮਰਥ ਹਾਂ ਜੋ ਕਿ ਸ੍ਰਮੋਣੀ ਕਮੇਟੀ  ਅ੍ਰੰਮਿਤਸਰ ਦੀ ਧਰਮ ਪ੍ਰਚਾਰ ਕਮੇਟੀ ਵਾਲੇ ਕੰਮ ਨੂੰ ਆਪਣਾ ਧਰਮ ਸਮਝ ਇਹਨਾਂ  ਆਰਥਿਕ ਤੋਰ ਤੇ  ਪਿੱਛੜੇ ਲੋਕਾਂ ਦੀ ਭਲਾਈ ਲਈ ਅਗੇ ਆ ਰਹੇ ਹਨ।ਕਈ ਵਾਰ  ਮਨ ਚ  ਵਿਚਾਰ ਆਉਂਦਾ ਹੈ ਕਿ ਅਸੀਂ ਆਪਣੇ ਆਪ ਨੂੰ  ਗੁਰੂ ਦੇ ਸਿੱਖ ਤਾ ਕਹਾਉਣਾ ਪਸੰਦ ਕਰਦੇ ਹਾਂ  ਪਰ ਕਿ ਦਸਮੇਸ਼ ਪਿਤਾ ਵੱਲੋਂ ਸਾਜੇ ਖਾਲਸਾ ਪੰਥ ਦੀ ਸਾਜਣਾ ਵੇਲੇ ਕਹੇ ਖਾਲਸਾ ਜਾਤ ਰਹਿਤ ਹੈ ਤੇ ਅਮਲ ਕਰ  ਰਹੇ ਹਾਂ  ਜੇ ਕਰ ਰਹੇ ਹਾਂ ਤਾ ਕਿਉਂ  ਉਸ ਗੁਰੂ ਦੀ ਜੱਗਦੀ ਜੋਤ ਦੇ ਵਾਸ ਚ ਬਣਾਏ ਜਾ ਰਹੇ ਦੇਸ਼ ਵਿਦੇਸ਼ ਚ ਗੁਰੂ ਘਰਾਂ  ਨੂੰ ਉਹੀ ਬਾਹ੍ਰਮਣ ਵਾਦ ਦੀਆ ਜਾਤਾਂ ਦਾ ਨਾਮ ਦੇ ਰਹੇ ਹਾਂ ਮਸਲਣ  ਰਾਮਗੜੀਆਂ ਦਾ ਗੁਰਦੁਆਰਾ,ਪਿੰਡਾ ਚ ਜੱਟਾਂ ਦਾ ਗੁਰਦੁਆਰਾ ਤੇ  ਇਹ  ਮਜਹੱਬੀ  ਸਿੱਖਾਂ ਦਾ ਗੁਰਦੁਆਰਾ, ਨਾਮਦੇਵ ਭਾਈਚਾਰੇ ਦਾ ਗੁਰਦੁਆਰਾ, ਸੇਨ ਸਮਾਜ, ਰਵਿਦਾਸੀਆਂ  ਦਾ ਗੁਰਦੁਆਰਾ ਆਦਿ ਪਰ  ਪਤਾ ਨਹੀ ਗੁਰੂਆਂ ਦੇ ਦਰਸਾਏ ਮਾਰਗ ਵਾਲੇ ਗੁਰੁੂ ਘਰ ਕਿੱਥੇ ਹਨ। ਇਸ ਤੋਂ  ਉਪਰ  ਜੱਟ ਲੜਕੇ ਦੀ ਸ਼ਾਦੀ  ਜੱਟ ਲੜਕੀ ਨਾਲ ਤੇ ਰਾਮਗੜੀਏ ਲੜਕੀ ਦੀ ਸ਼ਾਦੀ  ਰਾਮਗੜੀਏ ਲੜਕੇ ਨਾਲ  ਪਰ  ਬਹੁਤ  ਘੱਟ ਹੀ  ਸਿੱਖ  ਦੀ ਸਿੱਖ  ਚ ਸ਼ਾਦੀ ਹੋ ਰਹੀ ਹੈ। ਕਿਉਂ ਕਿ ਉਪਰੰਤ ਸ਼ਾਦੀਆਂ  ਤਾਂ   ਬਾਹ੍ਰਮਣ ਵਾਦ ਦੀ ਉਤਪਤ ਜਾਤੀਆਂ ਚ ਹੀ  ਹੋ ਰਹੀਆਂ ਹਨ ਤੇ ਫੇਰ ਕਿ ਅਸੀਂ  ਵਾਕਿਆ ਸਿੱਖ ਹਨ ਜੋ ਦਸਮੇਸ਼ ਪਿਤਾ ਦੀ ਖਾਲਸਾ ਜਾਤ ਰਹਿਤ ਉਪਦੇਸ਼ ਤੇ ਅਮਲ ਕਰ ਰਹੇ ਹਾਂ ਜਾਂ  ਫਿਰ ਅਸੀਂ ਦਿੱਖ ਦੇ ਸਿੱਖ  ਬਣ  ਰਹਿ ਗਏ ਹਾਂ, ਇਹਨਾ  ਗੱਲਾਂ ਦਾ ਵਿਚਾਰ ਆਉਦੇ ਹੀ ਸੋਚਿਆ ਜਦ  ਅੱਜ ਦਾ ਸਿੱਖ  ਦਸਮੇਸ਼ ਪਿਤਾ ਦੀ ਇਸ ਅਮਲ ਤੇ ਵਿਚਾਰ ਨਹੀਂ ਕਰ ਰਿਹਾ  ਤਾਂ  ਕਿਵੇਂ  ਹਰ ਸਿੱਖ  ਉਹਨਾਂ ਸੰਸਥਾਵਾ ਦੀ ਮਦਦ ਕਰੂ ਜੋ ਉਸ ਵੱਲੋ ਸਾਜੇ ਪੰਥ ਦੇ ਵਿਸਤਾਰ  ਜਾ  ਆਰਥਿਕ ਤੋਰ ਤੇ ਪਿਛੜੇ ਨਵੇ ਬਣੇ ਸਿੱਖਾ ਜਾ ਵਣਜਾਰੇ ਸਿੱਖਾਂ ਦੀ ਮਦਦ ਲਈ ਸਹਾਈ ਹੋ ਰਹੀਆਂ ਹਨ। ਅਸਲ ਵਿੱਚ ਸਰਮੋਣੀ ਕਮੇਟੀ ਅ੍ਰਮਿੰਤਸਰ ਦਾ ਇਹ ਫਰਜ ਬਣਦਾ ਹੈਕਿ ਜਾਤੀਆਂ ਦੇ ਨਾਮ ਤੇ ਉਸਾਰ ਰਹੇ ਗੁਰੂ ਘਰਾਂ ਅਤੇ ਸਿੱਖਾਂ ਚ ਡੂੰਘਾ ਘਰ ਕਰਦੀ ਜਾ ਰਹੀ ਬਾਹ੍ਰਮਣ ਵਾਦ ਦੀ ਜਾਤੀਆ ਪ੍ਰਤੀ ਧਾਰਮਿਕ ਫੁਰਮਾਨ  ਕੌਮ ਦੇ ਹਿੱਤ ਅਤੇ ਨਾਮ ਤੇ ਜਾਰੀ ਕੀਤਾ ਜਾਵੇ। ਦੇਸ਼ ਵਿਦੇਸ਼ ਚ  ਹਰ ਸਾਲ ਲੱਖਾਂ ਦੀ ਰਾਸ਼ੀ  ਸਿੱਖ ਕੱਲਬਾਂ ਵੱਲੋਂ ਖੇਡ ਮੇਲਿਆ, ਸਭਿਆਚਾਰਿਕ ਮੇਲਿਆ,ਗਾਇਕਾਂ ਦੀਆਂ ਨਾਈਟਾਂ ਆਦਿ ਤੇ ਖਰਚ ਕੀਤੇ ਜਾਦੇ ਹਨ ਅਤੇ ਕਈ ਸਿੱਖ ਸੰਸਥਾਵਾਂ,ਕੱਲਬਾਂ ਆਦਿ  ਦੇ ਅਹੁਦੇਦਾਰਾਂ ਵੱਲੋਂ ਹਰ ਪੰਜਾਬ ਚ ਵਾਪਰਦੀਆ ਘਟਨਾ ਤੇ  ਸਿੱਖ ਧਰਮ ਪ੍ਰਤੀ ਖਤਰਾ ਕਹਿ ਮੀਡੀਆ ਚ ਬਿਆਨ ਦਿੱਤੇ ਜਾਂਦੇ ਹਨ  ਪਰ  ਕਿਉਂ  ਅਸੀਂ ਇਹ ਸਾਰੇ ਸਿੱਖ ਧਰਮ ਚ ਪ੍ਰਸਾਰ ਦਾ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਮਦਦ ਕਰਨ ਚ ਹੱਥ ਪਿੱਛੇ ਖਿੱਚ ਰਹੇ ਹਾਂ ਜਾਂ ਫਿਰ ਸਾਡੀ ਸੋਚ ਵੀ  ਉਹਨਾਂ ਲੀਡਰਾਂ ਵਾਂਗ ਹੋ ਗਈ ਜਿਸ ਵੇਲੇ ਅੰਬੈਦਕਰ ਸਾਹਿਬ ਆਪਣੇ ਲੱਖਾਂ ਪ੍ਰਰੋਪਾਕਾਰਾਂ ਨਾਲ  ਸਿੱਖ ਧਰਮ ਚ ਸ਼ਾਮਿਲ ਹੋਣ ਲਈ  ਤੱਤਪਰ ਸੀ ਪਰ ਉਸ ਵੇਲੇ ਦੇ ਸਿੱਖ  ਲੀਡਰਾਂ ਨੂੰ ਇਹ ਚੰਗਾ ਨਾਂ ਲੱਗਿਆ।ਅਗਰ ਦੇਸ਼ ਵਿਦੇਸ ਦੇ  ਇਹ ਕੱਲਬ ਵੀ  ਕੁੱਝ ਰਾਸ਼ੀ ਇਹਨਾਂ ਪਰਿਵਾਰਾਂ ਨੂੰ ਭੇਜਣ ਚ  ਮਦਦ ਕਰਨ ਤਾਂ  ਅਸੀਂ  ਇਹਨਾਂ ਸੰਸਥਾਵਾਂ ਦੀ ਮਦਦ ਕਰਨ  ਚ ਸਹਾਈ  ਹੋ ਸਕਦੇ ਹਾਂ।ਬਾਬਾ ਨਾਨਕ ਜੀ ਵੱਲੋ ਚਲਾਏ  ਲੰਗਰ ਪ੍ਰਥਾ  ਹਰ ਗਰੀਬ ਆਮ ਦਾ ਢਿੱਡ ਭਰਦੀ ਹੈ ਪਰ  ਭਾਰਤ ਦੇਸ਼ ਦੇ ਕੁੱਝ  ਗੁਰੂ ਘਰਾਂ ਨੂੰ ਛੱਡ  ਦੇਸ਼ ਵਿਦੇਸ਼  ਦੇ ਗੁਰੂ ਘਰਾਂ ਚ ਸਿੱਖ ਪਰਿਵਾਰਾਂ ਵੱਲੋਂ  ਸਾਦੇ ਲੰਗਰ ਦੀ ਥਾਂ ਵੱਖ ਵੱਖ ਤਰਾ ਦੇ ਸਵਾਦਿਸ਼ਟ ਪਕਵਾਨ ਬਣਾਉਨ ਦੀ ਪ੍ਰੰਪਰਾ ਚੱਲ ਪਈ ਹੈ ਅਤੇ ਇਹ ਲੰਗਰ ਸੇਵਾਵਾ ਵੀ ਸਟੇਟਸ ਸਿੰਬਲ  ਬਣਦੀਆ ਜਾ ਰਹੀਆਂ ਹਨ। ਜਿਸ ਵਿੱਚ   ਪਰਿਵਾਰਾਂ ਦੇ ਖਰਚੇ ਵੀ ਵੱਧ ਹੁੰਦੇ ਹਨ, ਅਗਰ  ਸਹੀ ਮਹਿਣਿਆਂ ਚ  ਬਾਬਾ ਨਾਨਕ ਦੀ ਭੁੱਖੇ ਨੂੰ ਲੰਗਰ ਦੀ ਪ੍ਰਥਾ ਤੇ ਅਮਲ ਕਰਦਿਆਂ ਗੁਰੂ ਘਰਾਂ ਚ ਪਰਿਵਾਰ ਆਮ ਸਾਦਾ ਲੰਗਰ ਤਿਆਰ ਕਰਨ ਅਤੇ ਕੁੱਝ ਰਾਸ਼ੀ  ਇਹਨਾਂ ਸੰਸਥਾਵਾ ਦੇ ਜਰੀਏ  ਅਸਲ ਚ ਆਰਥਿਕ ਤੰਗੀ ਦੇ ਸਿਕਾਰ  ਇਹਨਾਂ ਸਿੱਖਾਂ  ਨੂੰ ਭੇਜੀਏ ਤਾਂ  ਬਾਬਾ ਨਾਨਕ ਦੀ ਭੁਖਿਆਂ ਨੂੰ ਭੋਜਨ ਦੇ ਵਾਕਾਂ ਤੇ ਵੀ ਅਮਲ ਕਰ ਸਕਦੇ ਹਾਂ। ਮੇਰਾ ਇਸ ਆਰਟੀਕਲ ਨਾਲ ਕਿਸੇ ਦੇ ਹਿਰਦੇ ਨੂੰ ਦੁਖਾਉਣਾ ਨਹੀ  ਬਲਕਿ  ਇੱਕ ਬਨੇਤੀ ਹੈ ਕਿ ਪੰਜਾਬੋ ਬਾਹਰ  ਭਾਰਤ ਦੇ ਦੂਜੇ ਪ੍ਰਾਂਤਾ ਯੂ ਪੀ, ਰਾਜਸਥਾਨ, ਐਮ ਪੀ, ਮਹਾਰਾਸ਼ਟਰਾ, ਕਰਨਾਟਕਾ, ਆਧਰਾ ਪ੍ਰਦੇਸ਼  ਹਜਾਰਾਂ ਸਿੱਖੀ ਸਰੂਪ ਚ ਗੁਰੂ ਦੇ  ਗੈਰ ਪੰਜਾਬੀ ਸਿੱਖ  ਵੱਸਦੇ ਹਨ ਤਾਂ ਕਈ  ਹੋਰ  ਆਪਣੇ ਆਪ ਨੂੰ ਦਲਿਤ ਮਹਿਸੂਸ ਕਰ ਰਹੇ ਲੋਕ  ਸਿੱਖੀ ਧਾਰਨ ਕਰ ਰਹੇ ਹਨ ਪਰ ਇਹਨਾਂ ਦਾ ਆਰਥਿਕ ਜੀਵਨ ਤੰਗ ਹੈ ਆਉ  ਅਸੀਂ  ਸੱਭ ਰੱਲ ਮਿਲ ਉਹਨਾਂ  ਸੰਸਥਾਵਾਂ ਦੀ ਮਦਦ ਲਈ ਅੱਗੇ ਆਈਏ ਜੋ  ਵਾਕਿਆ ਹੀ  ਇਹਨਾਂ ਦੀ ਬਿਹਤਰੀ ਲਈ  ਲੱਗੀਆਂ ਹੋਈਆ ਹਨ ਤਾਂਕਿ ਬਾਬਾ ਨਾਨਕ  ਜੀ ਦੇ ਇਸ ਸਿੱਖ ਧਰਮ ਚ ਦਿਨ ਬੋ ਦਿਨ  ਪਾਸਾਰ ਹੁੰਦਾ ਜਾਵੇ।

ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਵੱਲੋ ਖੇਡ ਟੂਰਨਾਮੈਟ 16-17 ਜੂਨ ਨੂੰ
ੳਸਲੋ(ਰੁਪਿੰਦਰ ਢਿੱਲੋ ਮੋਗਾ)- ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਦੇ ਕੰਵਲਜੀਤ ਸਿੰਘ ਕੋੜਾ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਕੱਲਬ ਵੱਲੋ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਕੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ

ਸਾਲ 2012 ਚ ਕੱਲਬ ਵੱਲੋ ਸਮਾਜਿਕ, ਭਾਈਚਾਰਿਕ ਅਤੇ ਖੇਡਾਂ ਸੰਬੱਧੀ ਅਹਿਮ ਗਤੀਵਿਧੀਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰ ਸਾਲ ਦੀ ਤਰਾ ਇਸ ਸਾਲ ਵੀ ਸ਼ਾਨਦਾਰ ਖੇਡ ਟੂਰਨਾਮੈਟ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ। ਇਹ ਟੂਰਨਾਮੈਟ 16-17ਜੂਨ (ਦਿਨ ਸ਼ਨੀਵਾਰ, ਐਤਵਾਰ)

ਨੂੰ ੳਸਲੋ ਦੇ ਏਕੇਬਰਗ ਖੇਡ ਮੈਦਾਨ ਚ ਕਰਵਾਇਆ ਜਾ ਰਿਹਾ ਹੈ।ਇਸ ਮੀਟਿੰਗ ਦੋਰਾਨ ਪ੍ਰਧਾਨ ਗੁਰਦੀਪ ਸਿੰਘ ਕੋੜਾ ਤੋ ਇਲਾਵਾ ਸ੍ਰ ਗੁਰਚਰਨ ਸਿੰਘ ਕੁਲਾਰ, ਸ੍ਰ ਗੁਰਦੇਵ ਸਿੰਘ ਕੋੜਾ(ਪ੍ਰਧਾਨ ਅਕਾਲੀ ਦਲ (ਬ) ਨਾਰਵੇ),ਸ਼੍ਰੀ ਹਰਵਿੰਦਰ ਪਰਾਸ਼ਰ, ਸ੍ਰ ਮਲਕੀਅਤ ਸਿੰਘ ਕੁਲਾਰ, ਸ੍ਰ ਕੰਵਲਜੀਤ ਸਿੰਘ, ਸ੍ਰ ਬਿੰਦਰ ਮੱਲੀ, ਸ੍ਰ ਮਹਿੰਦਰ ਸਿੰਘ ਆਦਿ ਦੂਸਰੇ ਕੱਲਬ ਦੇ ਮੈਬਰ ਹਾਜਿਰ ਸਨ।

ਟਾਪੂ ਤੇ ਗੋਲੀਬਾਰੀ ਕਰਨ ਵਾਲਾ ਨਾਰਵੀਜਿਅਨ ਮੂਲ ਦਾ ਹੀ ਨਿਕਲਿਆ
ਓਸਲੋ(ਰੁਪਿੰਦਰ ਢਿੱਲੋ ਮੋਗਾ/ਹਰਿੰਦਰ ਪਾਲ ਸਿੰਘ) ਨਾਰਵੇ ਦੇ ਇਤਿਹਾਸ ਚ 22 ਜੁਲਾਈ ਦਾ ਦਿਨ  92 ਲੋਕਾ ਦੇ ਲਈ ਕਾਲ ਦਿਨ ਬਣ ਕੇ ਆਇਆ।ਇਸ ਕਾਲਾ ਦਿਨ ਨੂੰ  ਨਾਰਵੇ ਦੇ ਲੋਕਾ ਲਈ ਭੁਲਾਉਣਾ  ਮੁਸ਼ਕਿਲ ਹੋਵੇਗਾ।ਜਿਵੇ ਕਿ ਪਹਿਲਾ  ਇਹ ਅਨੁਮਾਨ ਲਾਇਆ ਜਾ ਰਿਹਾ ਸੀ  ਕਿ ਹੋ ਸਕਦਾ ਹੈ ਇਸ ਬੰਬ ਧਮਾਕੇ  ਦੇ ਮਗਰ ਕਿੱਸੇ ਅੱਤਵਾਦੀ ਜੱਥੇਬੰਦੀ ਦਾ ਹੱਥ ਹੈ ਪਰ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦੇਣ ਵਾਲਾ  ਕੋਈ ਹੋਰ ਨਹੀ ਨਾਰਵੀਜਿਅਨ ਮੂਲ ਦਾ ਹੀ  32 ਸਾਲਾ ਅੰਦਰਸ਼ ਬੇਰਿੰਗ ਬਰੇਵਿੱਕ ਹੈ। ਜਿਸ ਨੇ ਲੇਬਰ ਪਾਰਟੀ ਦੇ ਯੂਥ ਵਿੰਗ  ਦੇ ਇੱਕ ਸਮਾਰੋਹ ਜੋ ਕਿ ਟਾਪੂ ਤੇ ਹੋ ਰਿਹਾ ਸੀ ਤੇ ਫਾਈਰਿੰਗ ਕਰ  85 ਨੋਜਵਾਨ ਲੜਕੇ ਲੜਕੀਆ ਨੂੰ ਮੋਤ ਦੀ ਨੀਦ ਸੁਲਾ ਦਿੱਤਾ ਸੀ ਅਤੇ ਬਾਅਦ ਵਿੱਚ ਬਿਨਾ ਕਿੱਸੇ ਵਿਰੋਧ ਆਪਣੇ ਆਪ ਨੂੰ ਸੁਰਖਿਆ ਬਲਾ  ਅੱਗੇ ਆਤਮ ਅਮਰਪਣ ਕਰ ਦਿੱਤਾ ਸੀ। ਅੰਦਰਸ਼ ਬੇਰਿੰਗ ਬਰੇਵਿੱਕ  ਤੋ ਪੁਲੀਸ ਪੁਛ ਗਿੱਛ  ਕਰ ਰਹੀ ਹੈ ਅਤੇ ਇਸ ਘਟਨਾ ਦੇ ਮਗਰ ਇਸ ਦਾ ਕਈ ਮਕਸਦ ਸੀ ਦਾ ਪਤਾ ਪੁਲਸ ਤਫਤੀਸ਼ ਤੋ ਬਾਦ ਹੀ ਪਤਾ ਲੱਗੇਗਾ, ਪਰ ਅੰਦਰਸ਼ ਬੇਰਿੰਗ ਬਰੇਵਿੱਕ   ਵੱਲੋ ਵੱਖ ਵੱਖ ਬਾਲੋਗਾ ਤੇ ਇਹ ਆਮ ਲਿਖਿਆ ਹੈ ਕਿ ਮੌਜੂਦਾ ਸਰਕਾਰ ਦਾ ਉਹ ਸਖਤ ਵਿਰੌਧੀ ਹੈ ਉਹ ਇੱਕ ਦੇਸ਼ ਪ੍ਰੇਮੀ ਹੈ ਪਰ ਮੌਜੂਦਾ ਸਰਕਾਰ ਦੀਆ ਨੀਤੀਆ ਨਾਲ ਨਾਰਵੇ ਚ ਬਾਹਰੀ ਲੋਕਾ ਦਾ ਭਾਰੀ ਵਾਧਾ ਹੋਇਆ ਹੈ ਜਿਸ ਦੇ ਉਹ ਖਿਲਾਫ ਸੀ ਅਤੇ ਉਸ ਦੀ ਸੋਚ ਇਸਲਾਮ ਵਿਰੋਧੀ ਸੀ। ਸੱਚਾਈ ਕਿ ਹੈ ਸਾਹਮਣੇ ਆਉਣੀ ਬਾਕੀ ਹੈ ਪਰ ਉਸ ਦੀ ਇਸ ਨਾ ਭੁੱਲਣ  ਵਾਲੀ ਘਟਨਾ  ਕਾਰਨ  ਇਸ 50 ਲੱਖ ਆਬਾਦੀ ਵਾਲੇ ਦੇਸ਼ ਜੋ ਕਿ  ਅਮਨ  ਦੇ ਪਹਿਰੇਦਾਰ ਅਤੇ ਸ਼ਾਤੀ ਪੰਸਦ ਲੋਕਾ ਦਾ ਦੇਸ਼ ਹੈ ਚ ਸੋਗ ਦੀ ਲਹਿਰ ਜਾਰੀ ਹੈ।

ਸ: ਸਿਕੰਦਰ ਸਿੰਘ ਮਲੂਕਾ ਦਾ ਨਾਰਵੇ (ੳਸਲੋ) ਪਹੁੰਚਣ ਤੇ ਨਿੱਘਾ ਸਵਾਗਤ
ਓਸਲੋ-ਨਾਰਵੇ, (ਰੁਪਿੰਦਰ ਢਿੱਲੋ ਮੋਗਾ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ  ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸ: ਰਣਜੀਤ ਸਿੰਘ ਦਿੱਲੀ ਨਾਲ ਯੁਰਪੀ ਦੇਸਾ ਚ ਜਰਮਨ,ਇੱਟਲੀ,ਕਨੇਡਾ,ਅਮਰੀਕਾ, ਨਾਰਵੇ,ਆਏ ਹੋਏ ਹਨ ਉਹਨਾ ਦਾ ਨਾਰਵੇ ਦੋਰੇ ਤੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਯੁਰਪੀ  ਦੇਸ਼ਾਂ ਵਿਚ ਕੰਮ ਕਰ ਰਹੀਆਂ ਵੱਖ ਵੱਖ ਕਬੱਡੀ ਐਸੋਸੀਏਸ਼ਨਾਂ ਨੂੰ ਸਾਂਝੇ ਰੂਪ ਵਿਚ ਇਕ ਦੇਸ਼ ਦੀ ਇਕ ਕਬੱਡੀ ਟੀਮ ਭੇਜਣ ਲਈ ਤਿਆਰ ਕਰਨਗੇ 1 ਨਵੰਬਰ 2011 ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ  ਸੰਬਧੀ ਉਹ ਨਾਰਵੇ ਦੀਆ ਵੱਖ ਵੱਖ ਕਬੱਡੀ ਕਲੱਬਾ ਨਾਲ ਮੀਟਿੰਗਾ ਕਰਨਗੇ, ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਸਰੇ ਵਿਸ਼ਵ ਕਬੱਡੀ ਕੱਪ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਵਿਸ਼ਵ ਕਬੱਡੀ ਕੱਪ ਦਾ ਉਦਘਾਟਨ 1 ਨਵੰਬਰ ਨੂੰ ਬਠਿੰਡਾ ਵਿਖੇ ਕੀਤਾ ਜਾਵੇਗਾ ਤੇ ਦੋਵੇਂ ਸੈਮੀਫਾਈਨਲ ਮੈਚ ਵੀ ਬਠਿੰਡਾ ਵਿਚ ਹੀ ਖੇਡੇ ਜਾਣਗੇ। ਜਦੋਂ ਕਿ ਫਾਈਨਲ ਮੁਕਾਬਲਾ ਤੇ ਸਮਾਪਤੀ ਸਮਾਰੋਹ ਲੁਧਿਆਣਾ ਵਿਚ ਹੋਵੇਗਾ। ਪਹਿਲੇ ਤਿੰਨ ਸਥਾਨ ਜਿੱਤਣ ਵਾਲੀਆਂ ਟੀਮਾਂ ਤੋਂ ਇਲਾਵਾ ਇਸ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੀ ਹਰ ਦੇਸ਼ ਦੀ ਟੀਮ ਨੂੰ 10-10 ਲੱਖ ਦੇ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਲੜਕੀਆਂ ਦੀਆਂ ਕਬੱਡੀ ਟੀਮਾਂ ਦੇ ਮੁਕਾਬਲਿਆਂ ਵਿਚ ਭਾਰਤ, ਯੂ। ਕੇ। ਇਰਾਨ, ਨਿਪਾਲ ਤੇ ਅਮਰੀਕਾ ਤੇ ਕੈਨੇਡਾ ਦੀਆਂ ਟੀਮਾਂ ਭਾਗ ਲੈਣਗੀਆਂ। ਜਿੰਨ੍ਹਾਂ ਨੂੰ ਵੱਖਰੇ ਤੌਰ ‘ਤੇ ਪਹਿਲੇ ਸਥਾਨ ਲਈ 25 ਲੱਖ, ਦੂਸਰੇ ਸਥਾਨ ਲਈ 15 ਲੱਖ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਚੇਅਰਮੈਨ  ਸ ਗੁਰਦਿਆਲ ਸਿੰਘ ਪੱਡਾ, ਪੰਜਾਬ ਕਬੱਡੀ ਐਸੋਸੀਏਸਨ ਨਾਰਵੇ ਦੇ ਮੀਤ ਪ੍ਰਧਾਨ ਅਜਮੇਰ ਸਿੰਘ ,ਉਘੇ ਸਮਾਜ ਸੇਵਕ ਮੀਤ ਪ੍ਰਧਾਨ ਸ੍ਰੌੰਮਣੀ ਅਕਾਲੀ ਦਲ ਨਾਰਵੇ ਸ ਪ੍ਰਗਟ ਸਿੰਘ ਸਿੱਧੂ ਜਲਾਲ,ਬਲਜੀਤ ਸਿੰਘ ਬੱਗਾ,ਸਰਵਜੀਤ ਸਿੰਘ ਵਿਰਕ,ਬੱਬੂ ਵਿਰਕ ਡਾਂਗੀਆ,ਆਦਿ ਹਾਜਰ ਸਨ।

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਫਿਨਲੈਂਡ ਦਾ ਦੌਰਾ
ਯੂਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕਲਚਰਲ ਕਲੱਬ ਫਿਨਲੈਂਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਲੀਡਰ ਸ੍ਰੀ ਮਤੀ ਰਾਜਿੰਦਰ ਕੌਰ ਭੱਠਲ ਯੂਰਪ ਦੇ ਵਿਸ਼ੇਸ਼ ਦੌਰੇ ਦੌਰਾਨ ਫਿਨਲੈਂਡ ਵੀ ਪਹੁੰਚੇ।ਉਹਨਾਂ ਨੂੰ ਜੀ ਆਇਆਂ ਕਹਿਣ ਲਈ ਏਅਰ ਪੋਰਟ ਤੇ ਐਨ ਆਰ ਆਈ ਸਭਾ ਦੇ ਪ੍ਰਧਾਨ ਸ: ਗੁਲਜ਼ਾਰ ਸਿੰਘ ਚੰਦੀ,ਇੰਡੀਅਨ ਕਲਚਰਲ ਕਲੱਬ ਫਿਨਲੈਂਡ ਦੇ ਪ੍ਰਧਾਨ ਗਿੱਲ ਸੁਖਦਰਸ਼ਨ ਸਿੰਘ(ਫਿਨਲੈਡੀਆ ਹੋਟਲ ਮੋਗੇ ਵਾਲੇ),ਹਰਪ੍ਰੀਤ ਸਿੰਘ,ਅਮ੍ਰਿਤਪਾਲ ਸਿੰਘ,ਸੁਖਰਣਦੀਪ ਸਿੰਘ ਗਿੱਲ,ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ ਅਤੇ ਨਿਰਮਲ ਸਿੰਘ ਪਹੁੰਚੇ ਅਤੇ ਨਿੱਘਾ ਸਵਾਗਤ ਕੀਤਾ। ਸ੍ਰੀ ਮਤੀ ਭੱਠਲ ਵੱਲੋਂ ਵੀ ਫਿਨਲੈਂਡ ਵਿੱਚ ਪਹੁੰਚ ਕੇ ਸਮੂਹ ਪੰਜਾਬੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਵੱਲੋਂ ਪੰਜਾਬ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਹੋਰ ਮਸਲਿਆਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ।ਸ੍ਰੀ ਮਤੀ ਭੱਠਲ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਸਮੂੰਹ ਵਿਦੇਸ਼ੀਆਂ ਦੇ ਮਸਲਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਕੋਈ ਵੀ ਐਨ ਆਰ ਆਈ ਪੰਜਾਬ ਵਿੱਚ ਕਿਸੇ ਵੀ ਮੁਸ਼ਕਿਲ ਸਬੰਧੀ ਸਾਨੂੰ ਮਿਲ ਸਕਦਾ ਹੈ।ਉਹਨਾਂ ਨੇ ਫਿਨਲੈਂਡ ਰਹਿੰਦੇ ਸਮੂੰਹ ਪੰਜਾਬੀਆਂ ਦੀ ਤਰੱਕੀ ਦੇਖ ਕੇ ਖੂਬ ਪ੍ਰਸੰਸਾ ਕੀਤੀ।ਸ: ਗੁਲਜ਼ਾਰ ਸਿੰਘ ਚੰਦੀ ਵੱਲੋਂ ਚੰਦੀ ਨਿਵਾਸ ਵਿਖੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ: ਸੁਖਦਰਸ਼ਨ ਸਿੰਘ ਗਿੱਲ ਅਤੇ ਸ:ਗੁਲਜ਼ਾਰ ਸਿੰਘ ਚੰਦੀ ਹੋਣਾ ਨੇ ਬੀਬੀ ਭੱਠਲ ਦਾ ਫਿਨਲੈਂਡ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ, ਜਿੰਨਾ ਨੇ ਆਪਣੀ ਯੂਰਪ ਫੇਰੀ ਦੋਰਾਨ ਫਿਨਲੈਡ ਦੇ ਪੰਜਾਬੀਆ ਨੂੰ ਮਿੱਲਣ ਦਾ ਮੋਕਾ ਦਿੱਤਾ।

ਸਪੋਰਟਸ ਕੱਲਚਰਲ ਫੈਡਰੇਸ਼ਨ ਫੈਸਟੀਵਲ-ਨਾਰਵੇ
ਓਸਲੋ(ਰੁਪਿੰਦਰ ਢਿੱਲੋ ਮੋਗਾ)-ਕੁੱਝ ਸਾਲ ਪਹਿਲਾ ਸਥਾਪਿਤ ਹੋਇਆ ਸਪੋਰਟਸ ਕੱਲਚਰਲ ਫੈਡਰੇਸ਼ਨ  ਕੱਲਬ ਅੱਜ ਨਾਰਵੇ ਚ ਜਾਣਿਆ ਪਹਿਚਾਣਿਆ ਨਾਮ ਹੈ। ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ, ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਮੱਕਸਦ ਨਾਲ ਬਣੇ ਇਸ ਕੱਲਬ ਵੱਲੋ ਹਰ ਸਾਲ ਖੇਡ ਮੇਲੇ ਤੋ ਇਲਾਵਾ ਵਿਸਾਖੀ ਮੇਲਾ, ਸਮਰ ਮੇਲਾ, ਦੀਵਾਲੀ ਮੇਲਾ  ਆਦਿ ਦਾ ਆਜੋਯਨ  ਬੜੇ ਸਹੋਣੇ ਢੰਗ ਨਾਲ ਕਰਵਾਇਆ ਜਾਦਾ ਹੈ। ਇਸ ਸਾਲ ਵੀ ਵਿਸਾਖੀ ਨੂੰ ਸਮਰਪਿਤ  ਫੈਸਟੀਵਲ  ਮਾਰਆਇਨ ਲਿਸਤ ਸਕੂਲ ਦੇ ਬਿਹਤਰੀਨ ਹਾਲ ਵਿੱਚ ਕਰਵਾਿੲਆ ਗਿਆ।ਜਿਸ ਵਿੱਚ   ਬੱਚੇ ਬੱਚੀਆ ਵੱਲੋ ਗਿੱਧਾ , ਭੰਗੜਾ, ਗਾਣਿਆ ਦੇ ਬੋਲਾ ਤੇ ਡਾਂਸ, ਸੱਿਕਟ ਆਦਿ  ਕਰ ਹਰ ਇੱਕ ਦਾ ਮਨ ਮੋਹ ਲਿਆ।ਇੱਕ ਪਾਸੇ  ਗਭਰੂ ਪੰਜਾਬ ਦੇ ਅਤੇ ਪੰਜਾਬੀ ਬੁਆਏਸ ਓਸਲੋ  ਦੇ ਭੰਗੜੇ  ਗੁਰੱਪਾ ਨੇ ਸ਼ਾਨਦਾਰ ਭੰਗੜਾ ਪਾ ਹਰ ਇੱਕ ਨੂੰ ਨੱਚਣ ਲਾ ਦਿੱਤਾ ਤਾ ਦੂਜੇ ਪਾਸੇ ਮੁਟਿਆਰਾ  ਨੇ ਗਿੱਧਾ ਪਾ ਸਟੇਜ ਥਿਰਕਣ ਲਾ ਦਿੱਤੀ।ਬਾਜ੍ਰੀਲ ਦੀ ਇੱਕ ਜੋੜੀ ਨੇ ਵੀ ਆਪਣਾ ਲੋਕ ਨਾਚ  ਪੇਸ਼ ਕਰ ਆਪਣੇ ਫੰਨ ਦਾ ਪ੍ਰਦਰਸ਼ਨ ਕੀਤਾ। ਐਸ ਸੀ ਐਫ ਵੱਲੋ ਫੈਸਟੀਵੱਲ ਚ ਆਏ ਹਰ ਇੱਕ ਲਈ ਚਾਹ ਪਾਣੀ, ਪਕੋੜਿਆ, ਜਲੇਬੀਆ ਆਦਿ ਦੇ ਖਾਣ ਦਾ ਸਹੋਣਾ ਪੰ੍ਰਬੱਧ ਕੀਤਾ ਗਿਆ।ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਦੂਜੇ ਅਕਾਲੀ ਵਰਕਰਾ ਵੱਲੋ ਐਸ ਸੀ ਐਫ ਕੱਲਬ ਦੀ ਵਧੀਆ ਕਾਰਜੁਗਾਰੀ ਅਤੇ ਪ੍ਰੰਬੱਧ  ਤੋ ਖੁਸ਼ ਹੋ ਨਕਦ ਰਾਸ਼ੀ ਭੇਟ ਕੀਤੀ। ਤਕਰੀਬਨ ਤਿੰਨ ਕੁ ਘੰਟੇ ਚੱਲੇ  ਇਸ ਸਭਿਆਚਾਰਿਕ ਫੈਸਟੀਵੱਲ ਦੀ ਸਮਾਪਤੀ ਵੇਲੇ  ਬੱਚੇ ਬੱਚੀਆ  ਦੀ ਹੋਸਲੇ ਅਫਜਾਈ ਲਈ ਬਹੁਤ ਹੀ ਸਹੋਣੇ ਇਨਾਮ ਦੇ ਸਨਮਾਨਿਆ।ਇਸ ਤੋ ਇਲਾਵਾ ਐਸ ਸੀ ਐਫ ਵੱਲੋ  ਨਾਰਵੇ ਵਿੱਚ ਭਾਰਤੀ ਮੂਲ ਦੇ ਪ੍ਰੈਸ ਮੀਡੀਆ ਨਾਲ ਜੁੜੇ ਪੱਤਰਕਾਰਾ ਨੂੰ ਵੀ ਸਹੋਣੇ ਇਨਾਮ ਦੇ ਸਨਮਾਨਿਆ।ਸਟੇਜ ਸੈਕਟਰੀ ਦੀ ਜੁੰਮੇਵਾਰੀ ਸ੍ਰ ਜੰਗ ਬਹਾਦਰ ਸਿੰਘ ਅਤੇ ਸ੍ਰ ਦਵਿੰਦਰ ਸਿੰਘ(ਕਾਠਾਰ) ਵੱਲੋ  ਬੇ ਖੂਬੀ ਨਾਲ ਨਿਭਾਈ ਗਈ, ਹੋਰਨਾ ਤੋ ਇਲਾਵਾ ਗੁਰੂ ਘਰ ਓਸਲੋ ਦੀ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ, ਸਕੈਟਰੀ ਕਮਲਜੀਤ ਸਿੰਘ, ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਓੁੱਘੇ ਸਮਾਜ ਸਵੇਕ ਅਤੇ ਅਕਾਲੀ ਦਲ(ਬ) ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਪ੍ਰਗਟ ਸਿੰਘ ਜਲਾਲ ਵਾਲੇ, ਬਾਬਾ ਅਜਮੇਰ ਸਿੰਘ,ਸ੍ਰ ਜਗਦੇਵ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਭੁੱਲਰ,ਫੈਦਰਿਕ ਗਿੱਲ, ਸ੍ਰ ਸੁਖਜਿੰਦਰ ਸਿੰਘ, ਸ੍ਰ ਧਰਮਿੰਦਰ ਸਿੰਘ ਰਾਜੂ, ਗੁਰਵਿੰਦਰ ਗਰਚਾ, ਸਿਮਰਜੀਤ ਦਿਓੁਲ,ਡਿੰਪਾ ਵਿਰਕ, ਸਰਬਜੀਤ ਵਿਰਕ,ਰੁਪਿੰਦਰ ਢਿੱਲੋ ਮੋਗਾ ਆਦਿ ਸ਼ਾਮਿਲ ਸਨ। ਸਮਾਪਤੀ ਵੇਲੇ ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਓੁਲ, ਲਹਿੰਬਰ ਸਿੰਘ, ਕੇਵਲ ੁਕ੍ਰਿਸ਼ਨ(ਦੋਨੋ ਮੁੱਖ ਸਲਾਹਾਕਾਰ)ਪ੍ਰਧਾਨ ਨਰਪਾਲ ਸਿੰਘ ਪਾਲੀ,  ਹਰਨੇਕ ਸਿੰਘ ਦਿਓੁਲ ਮੀਤ ਪ੍ਰਧਾਨ, ਖਜ਼ਾਨਚੀ ਬਲਵਿੰਦਰ ਸਿੰਘ ਸਿੱਧੂ ਤੇ ਮਲਕੀਅਤ ਸਿੰਘ ਬਿੱਟੂ ਤੇ ਕਮੇਟੀ ਮੈਬਰ ਰੁਪਿੰਦਰ ਸਿੰਘ ਬਾਠ, ਹਰਪਾਲ ਸਿੰਘ ਬੀੜਿੰਗ,ਸੁਰਿੰਦਰਪਾਲ ਸਿੰਘ ਓੁੱਪਲ,ਦਵਿੰਦਰ ਸਿੰਘ ਜੋਹਲ ਕੱਲਬ ਮੈਬਰਸ ਅਤੇ ਦੂਸਰੇ ਕੱਲਬ ਸਹਿਯੋਗੀ ਹਰਮਿੰਦਰ ਸਿੰਘ ਖੈਹਿਰਾ, ਸੁਖਦੀਪ ਸੁੰਦਰ,ਰਾਮੇਲ ਸਿੰਘ, ਕੁੰਦਨ ਸਿੰਘ,ਜੰਗ ਬਹਾਦਰ ਸਿੰਘ,ਜਸਵਿੰਦਰ ਸਿੰਘ ਨਿੱਝਰ,ਜੈਪਾਲ ਸਿੰਘ ਸਿੱਧੂ,ਦਵਿੰਦਰ ਬੇਦੀ,ਮਹਿੰਦਰ ਸਿੰਘ, ਸਰੂਪ ਸਿੰਘ,ਬਲਵਿੰਦਰ ਸਿੰਘ ਭੂਲਰ,ਜਗਦੇਵ ਸਿੰਘ ਬੋਪਾਰਾਏ,ਨਿਰਮਲ ਸਿੰਘ,ਹਰਦੇਵ ਸਿੰਘ, ਜਰਨੈਲ ਸਿੰਘ ਸੰਧੂ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ। ਯਾਦ ਰਹੇ ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਬੜੀ ਪੱਧਰ ਤੇ 20,21 ਜੂਨ ਤੇ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।

ਓਸਲੋ(ਨਾਰਵੇ)ਚ ਨਗਰ ਕੀਰਤਨ ਦਾ ਆਜੋਯਨ
ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ ਸ਼ਹਿਰ  ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ  ਸੰਗਤਾ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ  ਚੋ ਸੰਗਤਾਂ ਨੂੰ ਲਿਆਉਣ ਲਈ  ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ ਤੋ ਸ਼ੁਰੂ ਹੋ ਇਹ ਨਗਰ ਕੀਰਤਨ  ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋ ਹੁੰਦਾ ਹੋਇਆ  ਯੂਨੀਵਰਸਿਟੀ ਪਲਾਸ ਕੋਲ ਜਾ ਸਮਾਪਤ ਹੋਇਆ।ਇਸ  ਨਗਰ ਕੀਰਤਨ ਦੀ ਅਗਵਾਈ  ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ  ਅਤੇ ਮਗਰ ਨੀਲੀ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ  ਨਿਸ਼ਾਨ ਸਾਹਿਬ ਚੁੱਕੀ  ਨਗਰ ਕੀਰਤਨ ਦੀ ਸ਼ਾਨ ਵੱਧਾ ਰਹੀਆ ਸਨ।ਸਾਰੇ ਰਸਤੇ  ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ  ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ  ਰਹੀ ਸੀ। ਇਸ ਤੋ ਇਲਾਵਾ   ਛੋਟੇ ਬੱਚੇ ਅੱਤੇ ਬੱਚੀਆ ਵੱਲੋ ਗੱਤਕਾ ਅੱਤੇ ਚੱਕਰੀ ਚਲਾ ਰਾਹ ਚੱਲਦੇ ਰਾਹੀਆ ਨੂੰ ਰੁਕਣ ਲਈ ਮਜਬੂਰ  ਕਰ ਦਿੱਤਾ। ਗੁਰੂਦੁਆਰਾ ਕਮੇਟੀ ਵੱਲੋ ਨਾਰਵੇ ਦੀ ਭਾਸ਼ਾ ਚ  ਵਿਸਾਖੀ ਅੱਤੇ ਸਿੱਖ ਧਰਮ ਦੀ ਜਾਣਕਾਰੀ ਦੇ ਇਸ਼ਤਿਹਾਰ ਛਪਾ   ਨਗਰ ਕੀਰਤਨ ਦੋਰਾਨ   ਨਾਰਵੀਜੀਅਨ ਅਤੇ ਰਾਹ ਚੱਲਦੇ ਟੂਰਸਿਟਾ ਨੂੰ ਵੰਡੇ ਗਏ। ਨਗਰ ਕੀਰਤਨ  ਦੀ ਸਮਾਪਤੀ ਦੋਰਾਨ  ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਦੇ ਚੇਅਰਮੈਨ ਸ੍ਰ ਗੁਰਦਿਆਲ ਸਿੰਘ ਪੱਡਾ  ਪਰਿਵਾਰ ਵੱਲੋ ਚਾਹ/ਪਕੋੜਿਆ  ਦੀ ਸੇਵਾ ਨਿਭਾਈ ਗਈ, ਲੰਗਰ ਦੀ ਸੇਵਾ ਭਾਈ ਧਰਮਿੰਦਰ ਸਿੰਘ(ਰਾਜੂ) ਪਰਿਵਾਰ ਵੱਲੋ ਨਿਭਾਈ ਗਈ ਸਮਾਪਤੀ ਦੋਰਾਨ  ਸਨਦੀਪ ਸਿੰਘ ਨੇ ਨਾਰਵੀਜੀਅਨ ਭਾਸ਼ਾ ਚ ਸਪੀਚ ਕਰ ਸਿੱਖ ਧਰਮ ਦੀ ਜਾਣਕਾਰੀ ਆਮ ਪਬਲਿਕ ਨੂੰ ਦਿੱਤੀ।ਇਸ ਉਪਰੱਤ ਗੁਰੂ ਘਰ ਦੇ ਦਾਸ ਬੀਬੀ ਅਮਨਦੀਪ ਕੋਰ(ਮੁੱਖ ਸੇਵਾਦਾਰ) ,ਮੀਤ ਪ੍ਰਧਾਨ ਆਤਮਾ ਸਿੰਘ, ਸੈਕਟਰੀ ਕਮਲਜੀਤ ਸਿੰਘ,ਖਜਾਨਚੀ ਲੱਖਵਿੰਦਰਵੀਰ ਸਿੰਘ,ਬੀਬੀ ਸੁਰਿੰਦਰ ਕੋਰ ,ਪ੍ਰਿਥਪਾਲ ਕੌਰ,ਬੀਬੀ ਦਵਿੰਦਰ ਕੌਰ,ਭਾਈ ਇੰਦਰਜੀਤ ਸਿੰਘ,ਭਾਈ ਚਰਨ ਸਿੰਘ ਮੱਲੀ ਆਦਿ ਨੇ ਆਈ ਹੋਈ ਸੰਗਤਾ   ਅੱਤੇ ੳਸਲੋ ਪੁਲੀਸ ਵੱਲੋ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਅੱਤੇ ਸਿੱਖ ਕੋਮ ਨੂੰ ਵਿਸਾਖੀ  ਦੀ ਵਧਾਈ ਦਿੱਤੀ।ਇਸ ਵਿਸਾਖੀ  ਮੋਕੇ ਗੁਰੂਦੁਆਰਾ ਸਾਹਿਬ ਓਸਲੋ ਵਿਖੇ ਪ੍ਰਸਿੱਧ  ਕਥਾ ਵਾਚਕ ਪ੍ਰੋ: ਗੁਰਬਚਨ ਸਿੰਘ ਦੀ ਥਾਈਲੈਡ ਵਾਲੇ,ਕੀਰਤਨ ਜੱਥੇ ਦੇ ਭਾਈ ਗੁਰਪ੍ਰੀਤ ਸਿੰਘ(ਬਠਿੰਡੇ ਵਾਲੇ) ਭਾਈ ਚਰਨਜੀਤ ਸਿੰਘ,ਭਾਈ ਗੁਰਬਿੰਦਰ ਸਿੰਘ ਆਪਣੇ ਪ੍ਰਵਚਨਾਂ ਅਤੇ ਰੱਬੀ ਬਾਣੀ ਨਾਲ ਸੰਗਤ  ਨੂੰ ਨਿਹਾਲ ਕਰਨ ਲਈ ਪੁਹੰਚੇ ਹੋਏ ਹਨ। ਨਗਰ ਕੀਰਤਨ ਦੋਰਾਨ ਹੋਰਨਾਂ ਤੋ ਇਲਾਵਾ ਸ੍ਰ ਗੁਰਮੇਲ ਸਿੰਘ ਗਿੱਲ(ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ ਨਾਰਵੇ,ਅਕਾਲੀ ਦਲ ਬਾਦਲ ਨਾਰਵੇ ਦੇ ਚੇਅਰਮੈਨ  ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਇੰਡੀਅਨ ਵੈਲਫੇਅਰ ਸੋਸਾਇਟੀ ਦੇ ਸ੍ਰ: ਸੁਰਜੀਤ ਸਿੰਘ, ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਨਿਰਪਾਲ ਸਿੰਘ ਪਾਲੀ,ਅਕਾਲੀ ਦਲ ਦੇ ਪ੍ਰਧਾਨ ਸ੍ਰ ਗੁਰਦੇਵ ਸਿੰਘ ਕੋੜਾ,ਸ੍ਰ ਬਿੰਦਰ ਮੱਲੀ(ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ , ਜਰਨੈਲ ਸਿੰਘ ਦਿਉਲ,ਗੁਰਦਿਆਲ ਸਿੰਘ ਪੱਡਾ, ਸ੍ਰ ਦਰਬਾਰਾ ਸਿੰਘ, ਸ੍ਰ ਹਰਨੇਕ ਸਿੰਘ ਦਿਓੁਲ, ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਬਲਵਿੰਦਰ ਸਿੰਘ ਭੁਲਰ, ਸ੍ਰ ਜਗਦੇਵ ਸਿੰਘ ਬੋਪਾਰਾਏ(ਸਾਰੇ ਅਕਾਲੀ ਦਲ (ਬ) ਨਾਰਵੇ, ਸ੍ਰ ਰਸ਼ਪਿੰਦਰ ਸਿੰਘ, ਸ੍ਰ ਮੁਖਤਿਆਰ ਸਿੰਘ(ਪੰਜਾਬੀ ਸਕੂਲ ਨਾਰਵੇ),ਸ੍ਰ ਕੁਲਵੰਤ ਸਿੰਘ ਬਰਾੜ, ਸ੍ਰ ਸੰਤੋਖ ਸਿੰਘ ਬੈਸ,ਸ੍ਰ ਗੁਰਮੇਲ ਸਿੰਘ ਬੈਸ ,ਬਲਦੇਵ ਸਿੰਘ ਟੋਨਸਬਰਗ,ਲਖਬੀਰ ਸਿੰਘ ਕੋਗਸਬਰਗ ਆਦਿ ਸ਼ਾਮਲ ਸਨ। ਨਗਰ ਕੀਰਤਨ ਦੀ ਫੋਟੋ ਅਤੇ ਪ੍ਰੈਸ ਮੀਡੀਆ ਕੇਵਰਜ  ਡਿੰਪਾ ਵਿਰਕ, ਰੁਪਿੰਦਰ ਢਿੱਲੋ ਮੋਗਾ,ਅਮਰ ਮੱਲੀ, ਸਰਬਜੀਤ ਵਿਰਕ , ਸਿਮਰਜੀਤ ਦਿਓੁਲ ਨੇ ਕੀਤੀ।

ਨਾਰਵੇ ਚ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਸ਼ਰਧਾ ਨਾਲ ਮਨਾਈ ਗਈ
ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ  ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ   ਦੀਆ ਖਬਰਾ  ਅੱਗੜ ਪਿੱਛੜ ਕੇ  ਕੁੱਲ ਸਿੱਖ ਭਾਈਚਾਰੇ ਨੂੰ  ਮੀਡੀਆ ਜਰੀਏ ਪੜਨ ਨੂੰ ਮਿਲ ਰਹੀਆ ਹਨ। ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰੂ ਘਰ ਗੁਰੂ ਨਾਨਕ ਨਿਵਾਸ(ਲੀਅਰ) ਨਜਦੀਕ ਦਰਾਮਨ  ਵਿਖੇ ਵੀ ਇਹ ਸੁਭ ਦਿਹਾੜਾ ਵੀ ਬੜੀਆ ਖੁਸੀਆ ਨਾਲ ਮਨਾਇਆ ਗਿਆ ਅਤੇ ਗੁਰੂ ਦੀ ਸਾਧ ਸੰਗਤ  ਨੇ ਗੁਰੂ ਘਰ ਆਪਣੀਆ ਹਾਜ਼ਰੀਆ ਲਵਾਈਆ।ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸ੍ਰ ਬਲਬੀਰ ਸਿੰਘ ਪਰਿਵਾਰ ਵੱਲੋ ਨਿਭਾਈ ਗਈ। ਆਖੰਡ ਪਾਠ ਸਾਹਿਬ ਦੇ ਭੋਗ ਉਪਰੱਤ ਪੰਜਾਬੋ ਆਏ ਕੀਰਤਨੀ ਜੱਥੇ ਦੇ ਭਾਈ ਸੁਖਵਿੰਦਰ ਸਿੰਘ ਮੋਗੇ ਵਾਲੇ, ਭਾਈ ਮਨਪ੍ਰੀਤ ਸਿੰਘ  ਜ਼ੀਰੇਵਾਲੇ,ਭਾਈ ਅਜਮੇਰ ਸਿੰਘ ਲੁਧਿਆਣੇ ਵਾਲਿਆ ਨੇ ਰੱਬੀ ਬਾਣੀ ਦਾ ਗੁਣਗਾਨ ਕਰ ਸੰਗਤਾਂ ਨੂੰ ਨਿਹਾਲ ਕੀਤਾ।

ਯੂ ਕੇ ਤੋ ਆਏ ਨਿਸ਼ਕਾਮ ਸੇਵਕ ਭਾਈ  ਦਵਿੰਦਰ ਸਿੰਘ ਹੋਣਾ ਨੇ ਵੀ ਸੰਗਤਾ ਦਰਮਿਆਨ ਆਪਣੀ ਹਾਜ਼ਰੀ ਲਵਾਈ ਅਤੇ ਗੁਰੂਦੁਆਰਾ ਸਾਹਿਬ ਦੀ ਨਵੀ ਬਣ ਰਹੀ ਬਿਲਡਿੰਗ ਲਈ ਮਾਇਆ ਦਾਨ ਕੀਤੀ।ਵਿਸਾਖੀ ਦੇ ਇਸ ਪਾਵਨ ਮੋਕੇ ਗੁਰੂ ਘਰ ਜੁੜੀ ਸੰਗਤ ਵੱਲੋ ਗੁਰੂਦੁਆਰਾ ਸਾਹਿਬ ਦੀ ਬਣ ਰਹੀ ਬਿਲਡਿੰਗ ਲਈ ਬੰਐਤ ਮਾਇਆ ਵੀ ਦਿੱਤੀ ਗਈ ।ਇਸ ਮੋਕੇ ਲੰਗਰ ਦੀ ਸੇਵਾ ਦਰਾਮਨ  ਟੈਕਸੀ  ਦੇ ਪੰਜਾਬੀ ਵੀਰਾਂ ਵੱਲੋ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਗੁਰੂਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ,ਮੀਤ ਪ੍ਰਧਾਨ ਭਾਈ ਅਜਮੇਰ ਸਿੰਘ,ਖਜ਼ਾਨੱਚੀ ਭਾਈ ਭੁਪਿੰਦਰ ਪਾਲ ਸਿੰਘ,ਸੱਕਤਰ ਹਰਿੰਦਰਪਾਲ ਸਿੰਘ(ਬੀੜ ਚੱੜਿਕ),ਮਨਜ਼ੋਰ ਸਿੰਘ ਅਤ ੇਹੋਰ ਗੁਰੂ ਗਰ ਪ੍ਰੇਮੀ ਜਥੇਦਾਰ ਅਜੈਬ ਸਿੰਘ,ਪਰਮਜੀਤ ਸਿੰਘ, ਬਲਦੇਵ ਸਿੰਘ , ਹਰਪਾਲ ਸਿੰਘ ਖੱਟੜਾ, ਜਗਜੀਵਨ ਸਿੰਘ ਗਰੇਵਾਲ , ਜੱਥੇਦਾਰ ਅਵਤਾਰ ਸਿੰਘ,ਤਜਿੰਦਰ ਸਿੰਘ,ਕੰਨਵਲਦੀਪ ਸਿੰਘ ਆਦਿ  ਵੱਲੋ    ਗੁਰੂ ਘਰ ਜੁੜੀ ਸੰਗਤ  ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।