Punjab News - Quami Ekta Punjabi Newspaper (ਕੌਮੀ ਏਕਤਾ) » ਪਾਠਕਾਂ ਦਾ ਪੰਨਾ

“ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ..” ਦੇ ਸਬੰਧ ਵਿਚ ਪੱਤਰ-ਰਿਸ਼ੀ ਗੁਲਾਟੀ, ਮੈਲਬੌਰਨ
aYzvokyt hribMdr  isMG BUpfl horF df iliKaf hoieaf lyK “afstRylIaf nslI ihMsf df  swc[[[[” piVHaf | jfpdf hY ieh lyK suxIaF-suxfeIaF gwlF nMU sfhmxy  rwK ky iliKaf hY | ies lyK ivclIaF bhuqIaF gwlF swc nhIN hn | iewQy  sB hI aijhy nhIN hn, ijnF dy mF-bfp kol vfDU Dn hY | ikMny hI aijhy  lVikaF nMU imilaf hF, ijnF dy Gr idaF ny isr krjLf cVHf ky cMgy BivwK  dI afs kIqI hY | cMgy-cMgy GrF dy muMizaF nMU vI mYN Kud imilaf hF,  ijnHF ‘coN iksy dy mfpy zfktr, ieMjInIar jF cMgy ijmIdfr hn | sB df  hfl iewko hoieaf ipaf hY | kMm imldf nhIN, Krcy inwkldy nhIN | pYsy  df nsLf qy sony dIaF cYnIaF jF AuNglF ‘c muMdrIaF pf ky tihlxf qF bVI  dUr dI gwl hY, iewQy mMUh qoN mwKI nhIN AuWzdI | kuJ pRqIsLq df mYN  pwK nhIN lYNdf | pr bhuqfq aijihaF dI hY, jo bhuq aOKI ijMdgI bsr kr  rhy hn | Bfrq dy amIrjLfdy vI iewQy aYsL nhIN kr skdy ikAuN jo afstRylIaf  ilaFdy gey rupieaF nMU 35 nfl qksIm krnI huMdI hY, guxf nhIN, so ibnF  iewQy af ky kmfeI kIqy ibnF PLIsF qy hor KLrcy nhIN inwkldy, ivhly rih  ky aYsLpRsqI krnI bVI dUr dI gwl hY | ijwQoN qwk bfeIk jF kfr df suafl  hY, afstRylIaf ‘c bfeIk df lfiesYNs lYxf Kflf jI df vfVf nhIN | iewQy  iewk vI BfrqI ividafrQI aijhf nhIN hovygf ijs kol bfeIk df lfiesYNs  hovy | iewQy ieh isstm qF hY nhIN ik eyjMt nMU bfrF-pMdrF sO rupieaf  dy ky Gr bYiTaF BfvyN trwk df lfiesYNs bxvf lvo | ijwQoN qwk kfr ‘c  GuMmx df mslf hY, ibnF kfr iewQy kMm nhIN imldf | so kfr lYxf mjLbUrI  hY | bfkI gwl rhI aXfsLI dI qF pihlF hI kih cuwkf hF ik kuJ pRqIsLq  ipwCy sB nMU iewk zFg nfl hwkxf TIk nhIN hY | ijwQoN qwk imhnq df suafl  hY bfeI jI, ijMnI imhnq iewQy krnI pYNdI hY, nf qF pMjfb ‘c rihMidaF  koeI krdf hY, nf hI kr skdf hY, ikAuN jo pMjfb ‘c rihMidaF hI mF-bfp  dy pYsy df nsLf isr cVH ky boldf hY | iewQy qF ijdyN ikqy kMm iml jfvy,  agly eynf ku incoVdy hn ik sLfm Gr phuMidaF aglf ieAuN ibsqry qy izwgdf  hY ijvyN ibnF zolI brfq vfps afeI huMdI hY | iewQy qF 10+2 krky afieaF  qoN lY ky vwK-vwK adfiraF mYnyjrI krky afey lok vI KyqF ‘c kMm leI qrsdy  iPrdy hn | jykr afstRylIaf af ky koeI imhnq nhIN krdf nf, qF “imhnq”  sLbd dy arQ hI bdlxy munfisb hoxgy |

ਰਿਸ਼ੀ ਗੁਲਾਟੀ ਵਲੋਂ ਜੱਗੀ ਕੁਸਾ ਨਾਲ ਅਫਸੋਸ
ਜੱਗੀ ਬਾਈ, ਇਹ ਕੀ ਭਾਣਾ ਵਰਤ ਗਿਆ ? ਬੜਾ ਦੁੱਖ ਹੋਇਆ ਬਾਪੂ ਬਾਰੇ ਜਾਣ ਕੇ । ਮਾਪੇ ਤਾਂ ਹਮੇਸ਼ਾ ਹੀ ਠੰਢੀਆਂ ਛਾਵਾਂ ਹੁੰਦੇ ਨੇ । ਮਾਪੇ ਤਾਂ ਵੀਰਾ, ਸਮੁੰਦਰੋਂ ਪਾਰ ਵੀ ਰੱਬ ਜਿੰਨਾਂ ਆਸਰਾ ਦਿੰਦੇ ਨੇ । ਪਹਿਲਾਂ ਬੇਬੇ ਤੇ ਹੁਣ ਬਾਪੂ… । ਐਥੇ ਆ ਕੇ ਹੀ ਤਾਂ ਬੰਦਾ ਹਾਰ ਜਾਂਦੈ ਬਾਈ, ਕੋਈ ਵੱਸ ਨਹੀਂ । ਕੁਝ ਨਹੀਂ ਕਰ ਸਕਦੇ, ਇੱਕ ਅਰਦਾਸ ਤੋਂ ਬਿਨਾਂ । ਹੇ ਅਕਾਲ ਪੁਰਖ, ਸੱਚੇ ਪਾਤਸ਼ਾਹ ! ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਸਥਾਨ ਤੇ ਬਾਈ ਹੋਰਾਂ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਆਪ ਜੀ ਦੇ ਦੁੱਖ ‘ਚ ਸ਼ਰੀਕ,

ਰਿਸ਼ੀ ਗੁਲਾਟੀ, ਮੈਲਬੌਰਨ (ਆਸਟ੍ਰੇਲੀਆ)

ਸ਼ਿਵਚਰਨ ਜੱਗੀ ਕੁੱਸਾ ਨਾਲ ਗਹਿਰੇ ਦੁਖ ਵਿਚ ਸ਼ਰੀਕ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ
ਸਤਿਕਾਰਯੋਗ ਸ਼ਿਵਚਰਨ ਜੱਗੀ ਕੁੱਸਾ ਜੀ

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਕੀ ਕੀ ਫਤਹਿ

ਵੀਰ ਜੀ ਪਰਮ ਸਤਿਕਾਰਯੋਗ ਪਿਤਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਦੀ ਖਬਰ ਪੜਕੇ ਬਹੁਤ ਦੁਖ ਹੋਇਆ

ਵੀਰ ਜੀ ਮਾਤਾ ਪਿਤਾ ਹੀ ਸੰਸਾਰ ਵਿਚ ਨਿਘ ਵਾਲੀ ਗੋਦ ਹੁੰਦੀ ਹੈ ਅਤੇ ਘਰ ਵੀ ਉਦੋਂ ਤਕ ਇਕਮੁਠ ਹੁੰਦੇ ਹਨ ਜਦ ਤਕ ਮਾਪੇ ਜਿਉਂਦੇ ਹਨ ਫਿਰ ਬਾਦ ਵਿਚ ਸਾਰੇ ਅਪਣੇ ਅਪਣੇ ਰਿਸਤਿਆਂ ਵਿਚ ਗੁੰਮ ਹੋ ਜਾਂਦੇ ਹਨ ਮੈਨੂੰ ਜਦੋਂ ਖਬਰ ਮਿਲੀ ਤਾ ਆਪ ਨੇ ਜਰਮਨੀ ਘਰ ਬੈਠੇ ਇਕ ਗਲ ਮੇਰੇ ਨਾਲ ਸਾਂਝੀ ਕੀਤੀ ਸੀ ਯਾਦ ਆਈ ਵੀਰ ਜੀ ਪਿਤਾ ਜੀ ਦੀ ਯਾਦ ਤਾਜਾ ਕਰਦਿਆਂ ਸਭ ਨੂੰ ਦਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਪਿਤਾ ਜੀ ਨੇ ਆਪ ਨੂੰ ਸਾਹਿਤਕਾਰ ਬਨਣ ਵਿਚ ਬਹੁਤ ਮਹਾਨ ਸਹਿਯੋਗ ਅਤੇ ਅਸ਼ੀਰਵਾਦ ਦਿਤਾ ਅਜ ਜਿਸ ਉਚਾਈ ਤੇ ਆਪ ਦਾ ਨਾਮ ਹੈ ਅਤੇ ਪੰਜਾਬੀ ਦੁਨੀਆਂ ਵਿਚ ਸਭ ਤੋਂ ਛੋਟੀ ਉਮਰ ਦਾ ਪ੍ਰਸ਼ਿਧ ਸਾਹਿਤਕਾਰ ਬੰਨਣ ਦਾ ਮਾਣ ਪ੍ਰਾਪਤ ਹੋਇਆ ਹੈ ਉਹ ਪਿਤਾ ਜੀ ਦੀ ਅਸ਼ੀਰਵਾਦ ਸਦਕਾ ਹੀ ਹੈ ਜਿਹਨਾਂ ਦੇ ਦਿਤੇ ਮਹਾਨ ਸਹਿਯੋਗ ਨਾਲ ਅਜ ਸਾਰੀ ਦੁਨੀਆਂ ਵਿਚ ਪ੍ਰਸ਼ਿਧ ਸਾਹਿਤਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਹੈ ਅਤੇ ਦੁਨੀਆਂ ਸ਼ਿਵਚਰਨ ਜੱਗੀ ਕੁੱਸਾ ਨੂੰ ਜਾਣਦੀ ਹੈ, ਪਿਤਾ ਜੀ ਨੇ ਪੰਜਾਬੀ ਸਾਹਿਤਕਾਰੀ ਦੀ ਝੋਲੀ ਵਿਚ ਅਪਣੇ ਸਪੁਤਰ ਨੂੰ ਪਾਕੇ ਜਿਥੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਉਥੇ ਸਿਖ ਧਰਮ ਵਿਚ ਸਮੇਂ ਸਮੇਂ ਦੀ ਸੋਚ ਅਤੇ ਦੁਖ ਸੁਖ ਨੂੰ ਦੁਨੀਆਂ ਦੇ ਸਨਮੁਖ ਕੀਤਾ ਇਸ ਲਈ ਪਿਤਾ ਜੀ ਨੂੰ ਸਾਡੇ ਵਲੋਂ ਮਹਾਨ ਪ੍ਰਣਾਮ ਹੈ ਅਤੇ ਸਚੀ ਸੁਚੀ ਸਰਧਾਂਜਲੀ ਹੈ,ਪੰਜਾਬੀਆਂ ਨੂੰ ਇਸ ਗਲ ਦਾ ਮਾਣ ਵੀ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਦੇ ਮਾਤਾ ਪਿਤਾ ਜੀ ਦਾ ਇਸ ਸੰਸਾਰ ਤੇ ਆਇਆ ਸਫਲ ਹੈ ਜਿੰਨਾਂ ਦੇ ਸਪੁਤਰ ਨੇ ਜਿਥੇ ਅਪਣੇ ਮਾਤਾ ਪਿਤਾ ਦਾ ਨਾਮ ਸਾਰੇ ਸੰਸਾਰ ਵਿਚ ਰੋਸ਼ਨ ਕੀਤਾ ਉਥੇ ਅਪਣੇ ਪਿੰਡ ਇਲਾਕੇ ਅਤੇ ਪੰਜਾਬ ਦੇਸ਼ ਦੀ ਸਾਰੀ ਦੁਨੀਆਂ ਵਿਚ ਪਹਿਚਾਣ ਦਿਤੀ ਇਸ ਲਈ ਪਿਤਾ ਜੀ ਨੂੰ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੀਆਂ ਸਾਰੀਆਂ ਯੂਨਿਟਾਂ ਅਤੇ ਸਾਰੇ ਮੈਂਬਰਾਂ ਵਲੋ ਸਚੀ ਸੁਚੀ ਸਰਧਾਂਜਲੀ ਭੇਟ ਕਰਦੇ ਹੋਏ ਇਸ ਦੁਖ ਭਰੇ ਦਿਲ ਨਾਲ ਅਪਣੇ ਵੀਰ ਸ਼ਿਵਚਰਨ ਜੱਗੀ ਕੁੱਸਾ ਅਤੇ ਸਾਰੇ ਪਰਿਵਾਰ ਨਾਲ ਗਹਿਰੇ ਦੁਖ ਵਿਚ ਸ਼ਰੀਕ ਹੁੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਵਾਹਿਗੁਰੂ ਪਿਤਾ ਜੀ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਸਾਰੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਿਸ਼

ਵੀਰ ਸ਼ਿਵਚਰਨ ਜੱਗੀ ਕੁੱਸਾ ਅਤੇ ਸਾਰੇ ਪਰਿਵਾਰ ਨਾਲ ਗਹਿਰੇ ਦੁਖ ਵਿਚ ਸ਼ਰੀਕ

ਮਨਮੋਹਣ ਸਿੰਘ ਜਰਮਨੀ ਅਤੇ

ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੀਆਂ ਸਾਰੀਆਂ ਯੂਨਿਟਾਂ

ਅਨਮੋਲ ਕੌਰ ਵਲੋਂ ਰਮਨਪ੍ਰੀਤ ਨੂੰ ਸ਼ੁਭ ਇਛਾਵਾਂ
ਸਤਿਕਾਰ ਯੋਗ ਸੰਪਾਦਕ ਜੀ,

ਸਤਿ ਸ੍ਰੀ ਅਕਾਲ।

ਆਪ ਜੀ ਦੀ ਸਾਈਟ ਤੇ ਰਮਨਪ੍ਰੀਤ ਕੌਰ ਥਿਆੜਾ ਦੀਆਂ ਰਚਨਾਵਾਂ ਪੜ੍ਹੀਆ।ਜੋ ਬਹੁਤ ਹੀ ਸਲਾਹਉਣ ਯੋਗ ਹੈ। ਏਨੀ ਛੋਟੀ ਉਮਰ ਵਿਚ ਇੰਨਾ ਵਧੀਆਂ ਲਿਖਣਾ ਕਮਾਲ ਦੀ ਗੱਲ ਹੈ,ਪਰਮਾਤਮਾ ਦੀ ਬੱਚੀ ਤੇ ਅਪਾਰ ਬਖਸ਼ਿਸ਼ ਹੈ। ਪਾਠਕਾਂ ਅਤੇ ਸਾਹਿਤਕਾਰਾਂ ਦਾ ਫਰਜ ਬਣਦਾ ਹੈ ਬੱਚੀ ਰਮਨਪ੍ਰੀਤ ਕੌਰ ਦਾ ਹੌਂਸਲਾ ਵਧਾਉਣ, ਜਿਵੇ ਜੱਗੀ ਵੀਰ ਜੀ ਨੇ ਵਧਾਇਆ ਹੈ। ਜੱਗੀ ਵੀਰ ਜੀ ਦੀ ਗੱਲ ਬਿਲਕੁਲ ਠੀਕ ਹੈ। ਪਾਠਕ ਲਿਖਾਰੀਆਂ ਦੀਆਂ ਲਿਖਤਾਂ ਬਾਰੇ ਬਹੁਤ ਹੀ ਘੱਟ ਆਪਣੇ ਵਿਚਾਰ ਦੇਂਦੇ ਹਨ।ਅਰਦਾਸ ਕਰਦੀ ਹਾਂ ਕਿ ਰਮਨਪ੍ਰੀਤ ਕੌਰ ਦੀ ਕਲਮ ਦਿਨ ਦੁੱਗਣੀ ਅਤੇ ਰਾਤ ਚੋਗਣੀ ਹੋਰ ਵੀ ਤਰੱਕੀ ਕਰੇ।

ਆਦਰ ਸਹਿਤ,

ਅਨਮੋਲ ਕੌਰ।

ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ
ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ

ਆਸ਼ੀਰਵਾਦ ਪੁੱਜੇ!

ਮੈਂ ਤੇਰੀ ਕਵਿਤਾ ਅਤੇ ਆਰਟੀਕਲ ‘ਕੌਮੀ ਏਕਤਾ’ ‘ਤੇ ਪੜ੍ਹੇ ਹਨ। ਸੋਲ਼ਾਂ ਸਾਲ ਦੀ ਨਿਆਣੀਂ ਉਮਰ ਵਿਚ ਤੂੰ ਬਹੁਤ ਵੱਡਾ ਕਾਰਜ ਸ਼ੁਰੂ ਕੀਤਾ ਹੈ ਅਤੇ ਉਸ ‘ਤੇ ਖ਼ਰੀ ਵੀ ਉਤਰ ਰਹੀ ਹੈਂ! ਇਹ ਕਾਰਜ ਇੰਜ ਹੀ ਜਾਰੀ ਰਹਿਣਾਂ ਚਾਹੀਦਾ ਹੈ ਪੁੱਤਰਾ! ਇਹ ਧਿਆਨ ਨਾ ਦੇਵੀਂ ਕਿ ਕਿਸੇ ਨੇ ਮੇਰੀ ਹੌਸਲਾ ਅਫ਼ਜ਼ਾਈ ਨਹੀਂ ਕੀਤੀ ਅਤੇ ਕਿਸੇ ਨੇ ਮੈਨੂੰ ਪੱਤਰ ਨਹੀਂ ਲਿਖਿਆ। ‘ਬਾਹਰ’ ਵੱਸਦੇ ਲੋਕਾਂ ਕੋਲ਼ ਤਾਂ ਸਮੇਂ ਦੀ ਹੀ ਬੜੀ ‘ਕਿੱਲ੍ਹਤ’ ਹੈ। ਅਸੀਂ ਲੋਕ ਦਾਰੂ ਪੀਣ ਲੱਗੇ ਤਾਂ ਸਾਰਾ ਸਾਰਾ ਦਿਨ ਖ਼ਤਮ ਕਰ ਦਿੰਦੇ ਹਾਂ, ਪਰ ਕਿਸੇ ਨੂੰ ਪੱਤਰ ਲਿਖਣ ਲਈ ਸਾਡੇ ਕੋਲ਼ ਸਮਾਂ ਨਹੀਂ! ਵੈਸੇ ਮੈਂ ਸ਼ਰਾਬ ਨਹੀਂ ਪੀਂਦਾ! ਹੋਰ ਤਾਂ ਹੋਰ ਪੁੱਤਰਾ, ਇੱਥੇ ਤਾਂ ‘ਚੜ੍ਹਾਈ’ ਕਰ ਗਏ ਬੰਦੇ ਦੀਆਂ ਅੰਤਿਮ ਅਰਦਾਸਾਂ ਵੀ ‘ਐਤਵਾਰ’ ਨੂੰ ਹੀ ਕਰੀਆਂ ਜਾਂਦੀਆਂ ਹਨ! ਖ਼ੈਰ, ਗੁਰੂ ਬਾਬੇ ਨਾਨਕ ਦਾ ਨਾਂ ਲੈ ਕੇ ਮਾਰੀ ਚੱਲ ਮੰਜਿ਼ਲਾਂ! ਮੇਰਾ ਆਸ਼ੀਰਵਾਦ ਤੇਰੇ ਨਾਲ਼ ਹੈ!

ਤੇਰੀ ਅਤੇ ਤੇਰੇ ਪ੍ਰੀਵਾਰ ਦੀ ਖ਼ੈਰ ਮੰਗਦਾ,

ਸਿ਼ਵਚਰਨ ਜੱਗੀ ਕੁੱਸਾ