Punjab News - Quami Ekta Punjabi Newspaper (ਕੌਮੀ ਏਕਤਾ) » ਪ੍ਰੋ. ਕਵਲਦੀਪ ਸਿੰਘ ਕੰਵਲ

ਅਮਲਾਂ ਬਾਝੋਂ
ਪੱਥਰ ਨੇ ਅੰਤ ਪੱਥਰ ਰਹਿਣਾ,

ਭਾਂਵੇਂ ਨਿੱਤ ਦੁੱਧ ਸ਼ਹਿਦ ਨਵ੍ਹਾੲੀੲੇ ।

ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ,

ਘਰ ਸੰਪਤ ਸਭ ਹੋਮ ਕਰਾੲੀੲੇ ।

ਮੂੰਡ ਤਿਅਾਗ ਬੁੱਧ ਮਿਲਦੀ ਨਾਂਹੀ,

ਖੱਪ ਜਾ ਧਿਅਾਨ ਸਮਾਧੀਅਾਂ ਲਾੲੀੲੇ ।

ਕੱਪੜ ਲਾਹ ਕੇ ਫੋਲ ਫ਼ਦੀਹਤ,

ਵਿੱਚ ਅਕਲ ਦੇ ਸੁਅਾਹ ਪਵਾੲੀੲੇ ।

ਕੋਸ਼ਰ ਖਾੲੀੲੇ ਰੱਖੀੲੇ ਸਬਾਤਾਂ,

ਦੱਸ ਬਚਨੀਂ ਰੱਟ ਜਿੰਦ ਕੁਹਾੲੀੲੇ ।

ਖਾਹ ਗੋਤਾ ਤੇ ਬਣ ਗੲੇ ਧਰਮੀ,

ਬਪਤਿਸਮਿਅਾਂ ਵਿੱਚ ਡੁੱਬ ਜਾੲੀੲੇ ।

ਕੁੱਕੜ ਵਾਂਗਰ ਦੇ ਕੇ ਬੱਸ ਬਾਂਗਾਂ,

ਕੱਟ ਰੋਜ਼ੇ ਸਿਰ ਪਟਕ ਖੁਹਾੲੀੲੇ ।

ਕਾਗਜ਼ ਸਿਅਾਹੀ ਦੇਣ ਨਾ ਮੁਕਤੀ,

ਪੜ੍ਹ ਢੇਰ ਅਸਮਾਨਾਂ ਤੱਕ ਲਾੲੀੲੇ ।

ਨਾ ਨਾ ਕੀਤਿਅਾਂ ਜੇ ਗੱਲ ਮੁੱਕ ਜਾਂਦੀ,

ਜਾ ਪੌੜੀ ਚੜ੍ਹ ਨਾਂਹ ਦੀ ਅੱਪੜਾੲੀੲੇ ।

ਯਾਰ ਕੰਵਲ ਓੲੇ ਅਮਲਾਂ ਬਾਝੋਂ,

ੲਿਹਨੀ ਬਿਧਨੀ ਨਾ ਕਿਤੇ ਥਿਅਾੲੀੲੇ ।

ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ

ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ

ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ

ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ

ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ

ਪਰ ਇਹ ਨਹੀਂ ਕਿ ਵਜੂਦ ਕੋਈ ਵੀ ਉਸਦਾ ਨਹੀਂ

ਕੋਟਿ ਅਖੰਡ ਬ੍ਰਹਿਮੰਡ ਹੈ ਹਸਤੀ ਤਿਰੀ ਕਿਣਕਾ

ਮੰਨੇ ਤੁਧ ਨ ਵੱਧਦਾ ਨਾ ਜਾਣੇ ਤੂੰ ਤੇ ਘੱਟਦਾ ਨਹੀਂ

ਤੇਰੇ ਦਿਸਹੱਦੇ ਨਹੀਂ ਨੇ ਗਿਆਨ ਦੀਆਂ ਸਰਹੱਦਾਂ

ਨਾ ਇਹ ਤੋਲੀਂ ਕੁਫ਼ਰ ਅਗਾਂਹ ਕੁੱਝ ਵੱਸਦਾ ਨਹੀਂ

ਪਾ ਸੇਰ ਦੇ ਦਮ ਸਰਬੋਤਮ ਦਾ ਜਿ ਭਰਮ ਪਾਲੇਂ

ਗੁੰਝਲਾਂ ਦਰ ਗੁੰਝਲਾਨ ਕੁੱਝ ਜਾ ਸੁਲਝਦਾ ਨਹੀਂ

ਆਪਣੀ ਹਉਂ ਵਿੱਚ ਕੰਵਲ ਨਾ ਹੋ ਗਲ਼ਤਾਨ ਰਹੀਂ

ਖਿਣਭੰਗੁਰ ਤੇਰੀ ਹੋਂਦ ਕੁੱਲ ਕਿਤੇ ਕੱਖ ਦਾ ਨਹੀਂ

ਸਵਾਲ ਨਾ ਪੁੱਛੋ
ਸਵਾਲ ਨਾ ਪੁੱਛੋ,

ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ,

ਜ਼ਿਹਨੀਅਤ ਤੇ ਜ਼ਮੀਰ ਦੇ

ਹਰਕਤ ਵਿੱਚ ਹੋਣ ਦੇ ਗਵਾਹ;

ਤੇ ਸ਼ਾਸ਼ਕ ਲੲੀ

ਹੈ ਦੁਸ਼ਮਣ

ਹਰ ਹਰਕਤ ਤੇ ਜ਼ਿੰਦਗੀ

ੳੁਸਦੀ ਗੱਦੀ ਦੇ ਵਜੂਦ ਦੀ,

ਅਤੇ ਚੁੱਭਵਾਂ ਰੋੜਾ ਰਾਹ ਦਾ

ੳੁਸਦੀ ਹਕੂਮਤ ਦੀ ਕਾੲਿਮੀ ਦੇ;

ੲੇਸ ਲੲੀ ੳੁਸਦੀ ਹਰ ਤਾਕਤ

ਨਸਲਘਾਤ ਕਰਦੀ ਹੈ ਨਿਰੰਤਰ

ਹਰ ਹਿਲਕੁਲ ਕਰਦੇ

ਅਤੇ ਸਾਹ ਲੈਂਦੇ

ੳੁਬਲਦੇ ਸਵਾਲਾਂ ਦਾ …

ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ

ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ

ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ

ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ

ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ

ਪਰ ਇਹ ਨਹੀਂ ਕਿ ਵਜੂਦ ਕੋਈ ਵੀ ਉਸਦਾ ਨਹੀਂ

ਕੋਟਿ ਅਖੰਡ ਬ੍ਰਹਿਮੰਡ ਹੈ ਹਸਤੀ ਤਿਰੀ ਕਿਣਕਾ

ਮੰਨੇ ਤੁਧ ਨ ਵੱਧਦਾ ਨਾ ਜਾਣੇ ਤੂੰ ਤੇ ਘੱਟਦਾ ਨਹੀਂ

ਤੇਰੇ ਦਿਸਹੱਦੇ ਨਹੀਂ ਨੇ ਗਿਆਨ ਦੀਆਂ ਸਰਹੱਦਾਂ

ਨਾ ਇਹ ਤੋਲੀਂ ਕੁਫ਼ਰ ਅਗਾਂਹ ਕੁੱਝ ਵੱਸਦਾ ਨਹੀਂ

ਪਾ ਸੇਰ ਦੇ ਦਮ ਸਰਬੋਤਮ ਦਾ ਜਿ ਭਰਮ ਪਾਲੇਂ

ਗੁੰਝਲਾਂ ਦਰ ਗੁੰਝਲਾਨ ਕੁੱਝ ਜਾ ਸੁਲਝਦਾ ਨਹੀਂ

ਆਪਣੀ ਹਉਂ ਵਿੱਚ ਕੰਵਲ ਨਾ ਹੋ ਗਲ਼ਤਾਨ ਰਹੀਂ

ਖਿਣਭੰਗੁਰ ਤੇਰੀ ਹੋਂਦ ਕੁੱਲ ਕਿਤੇ ਕੱਖ ਦਾ ਨਹੀਂ

ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ

ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ

ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ

ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ

ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ

ਪਰ ਇਹ ਨਹੀਂ ਕਿ ਵਜੂਦ ਕੋਈ ਵੀ ਉਸਦਾ ਨਹੀਂ

ਕੋਟਿ ਅਖੰਡ ਬ੍ਰਹਿਮੰਡ ਹੈ ਹਸਤੀ ਤਿਰੀ ਕਿਣਕਾ

ਮੰਨੇ ਤੁਧ ਨ ਵੱਧਦਾ ਨਾ ਜਾਣੇ ਤੂੰ ਤੇ ਘੱਟਦਾ ਨਹੀਂ

ਤੇਰੇ ਦਿਸਹੱਦੇ ਨਹੀਂ ਨੇ ਗਿਆਨ ਦੀਆਂ ਸਰਹੱਦਾਂ

ਨਾ ਇਹ ਤੋਲੀਂ ਕੁਫ਼ਰ ਅਗਾਂਹ ਕੁੱਝ ਵੱਸਦਾ ਨਹੀਂ

ਪਾ ਸੇਰ ਦੇ ਦਮ ਸਰਬੋਤਮ ਦਾ ਜਿ ਭਰਮ ਪਾਲੇਂ

ਗੁੰਝਲਾਂ ਦਰ ਗੁੰਝਲਾਨ ਕੁੱਝ ਜਾ ਸੁਲਝਦਾ ਨਹੀਂ

ਆਪਣੀ ਹਉਂ ਵਿੱਚ ਕੰਵਲ ਨਾ ਹੋ ਗਲ਼ਤਾਨ ਰਹੀਂ

ਖਿਣਭੰਗੁਰ ਤੇਰੀ ਹੋਂਦ ਕੁੱਲ ਕਿਤੇ ਕੱਖ ਦਾ ਨਹੀਂ

ਟੱਪੇ
ਦਿੱਲੀ ਦੀ ਹਵਾੲੀਅਾਂ ਨੇ,

ਪੰਜ ਅਾਬੀ ਧਰਤੀ ਨੂੰ,

ਲੁੱਟਣ ਬਾਬਾਂ ਬਣਾੲੀਅਾਂ ਨੇ ।

ਅਾਪੇ ਗੈਰਤਾਂ ਲਾਹੀਅਾਂ ਨੇ,

ਜਿਹਨਾਂ ਸਿਰਾਂ ਕਦੇ ਪੱਗ ਸੋਭਦੀ,

ੳੁਹਨਾਂ ਟੋਪੀਅਾਂ ਪਾੲੀਅਾਂ ਨੇ ।

ੲਿਹਨਾਂ ਮੂਲੋਂ ਤੁੜਾੲੀਅਾਂ ਨੇ,

ਜਾੲੇ ਪੰਜਾਬੀ ਦਿਅਾਂ ਨੂੰ,

ਹਮਕੋ ਤੁਮਕੋ ਸਿਖਾੲੀਅਾਂ ਨੇ ।

ਖਿਅਾਲੀ ਮਹਿਲ ਖਵ੍ਹਾਬਾਂ ਦਾ,

ਦਿੱਲੀ ਅਾੲੀ ਬਣ ਧਾੜ੍ਹਵੀ,

ਪਾਣੀ ਲੁੱਟ ਪੰਜ ਅਾਬਾਂ ਦਾ ।

ਪਰਦਾ ਅਕਲ ‘ਤੇ ਕਰ ਦਿੱਤਾ,

ਪੱਟੀ ਬੰਨ੍ਹ ਹੱਕਾਂ ਅਾਪਣਿਅਾਂ ਨੂੰ,

ਅਾਪੇ ਗਹਿਣੇ ਜਾ ਧਰ ਦਿੱਤਾ ।

ਕੁਫ਼ਰ ਡਾਢ੍ਹਾ ਤੁਲਾੲਿਅਾ ੲੇ,

ਜਿੳੁਂਦਾ ਗੁਰਾਂ ਦੇ ਨਾਓਂ ਸੀ ਜਿਹੜਾ,

ਬੰਦਾ ਪੂਜ ਬਣਾੲਿਅਾ ੲੇ ।

ਸ਼ੇਰਾਂ ਖੱਸੀ ਬਣਾੲੇ ਦਿੱਤਾ,

ਸ਼ਮਸ਼ੀਰਾਂ ਵਾਲੇ ਹੱਥਾਂ ‘ਚ ੲਿਹਨਾਂ,

ਲਿਅਾ ਝਾੜੂ ਫੜਾੲੇ ਦਿੱਤਾ ।

ਅਾਪੇ ਗੋਡਣੀਅਾਂ ਲਾੳੁਂਦੇ ਨੇ,

ਮਾਰ ਕਾਬਲ ਕੰਧਾਰ ਸੀ ਜਿਹਨਾਂ,

ਘਰ ਅਾਪਣਾ ਢੁਹਾੳੁਂਦੇ ਨੇ ।

ਦੋਸ਼ ਅਾਪਣੀ ਖਰਾਬੀਅਾਂ ਨੂੰ,

ਦਿੱਲੀ ਵਾਲਾ ਰਾਹ ਤੱਕਦਾ,

ਕਦੋਂ ਅਾ ਹੱਕੇ ਪੰਜਾਬੀਅਾਂ ਨੂੰ ।

ਟੇਕਾਂ ਗੈਰਾਂ ‘ਤੇ ਲਾੲੀਅਾਂ ਨੇ,

ਮਿੱਟੀ ਦਿਅਾ ਵਾਰਸਾ ਓੲੇ,

ਤੂੰ ਵਿਰਾਸਤਾਂ ਰੁਲਾੲੀਅਾਂ ਨੇ ।

ਕਿੳੁਂ ਤਾਰੀਖ਼ ਭੁਲਾੲੀ ੲੇ,

ਖੰਡੇ ਵਾਲੇ ਹੱਥਾਂ ਨੇ ਕੰਵਲ,

ਦਿੱਲੀ ਵੀ ਝੁਕਾੲੀ ੲੇ ।

ਪਰਾਇਆ ਬੈਸਣਾ
ਅਾ ਜਾ ਪੰਜਾਬ,

ਚੱਲ ਅੈਂਤਕੀਂ

ਫੇਰ ਤੈਨੂੰ ਵੇਚ ੲੀ ਅਾੲੀੲੇ

ਦਿੱਲੀ ਅਾਲੇ ਸ਼ਾਹ ਕੋਲ,

ਜਿਹੜਾ ਕਹਿੰਦੇ

ਕ੍ਰਾਂਤੀ ਅਾਲਾ ਤਾਂ

ਲੋਹੜਾ ੲੀ ਲਿਅਾ ਦਿੳੂ;

ਕਿੳੁਂਕਿ ਸੁਣਿਅੈ

ਕਿ ਤੇਰੇ ਦੂ ਕਰੋੜ ਸਿਰਾਂ ਕੋਲ

ਤੈਨੂੰ ਸਾਂਭਣ ਵਾਸਤੇ

ਅਾਪਣੇ ਵਿੱਚੋਂ ਕੋੲੀ

ਸੌ ਸਵਾ ਕੁ ਸੌ

ਜਾਗਦੇ ਸਿਰ ਚੁਣਨ ਦੀ ਵੀ

ਸਮਰੱਥਾ ਨਹੀਂ ਬਚੀ ਹੁਣ !!

ਅੈਂਓ ਲਗਦੈ

ਕਿ ਸਾੲੀਂ ਨੇ ਵੀ

ਤੈਨੂੰ ਜੀਂਵਦਿਅਾਂ ਪੱਤ ਲੁਹਾ ਕੇ

ਪਰਾੲੇ ਬਾਰ ਦਾ ਬੈਸਣਾ

ਦਵਾ ਕੇ ੲੀ ਦਮ ਲੈਣੈ ।।।

ਭੱਠ ਪਵੇ ਜਾ ਧਰਮ ਦਿਖਾਵੇ ਦਾ
ਅੱਧੀ ਰਾਤ ਸਪੀਕਰ ਧੂੜ੍ਹਾਂ ਪੁੱਟਦੇ,

ਵਿੱਚ ਬਾਂਗਾਂ ਕੁੱਕੜ ਵੀ ਪਿੱਛੇ ਸੁੱਟਦੇ,

ਢੋਲਕੀ ਚਿਮਟੇ ਖੜਤਾਲਾਂ ਕੁੱਟਦੇ,

ਕੂਕਾਂ ਮਾਰ ਡਰਾ ਪਏ ਰੱਬ ਲੁੱਟਦੇ,

ਇਹ ਕੰਵਲ ਹੈ ਲੋਕ ਸੁਣਾਵੇ ਦਾ,

ਭੱਠ ਪਵੇ ਜਾ ਧਰਮ ਦਿਖਾਵੇ ਦਾ ।

ਦੁੱਧ ਡੋਬ ਨਵ੍ਹਾ ਪਏ ਪਾਪ ਕੱਟਦੇ,

ਘੋਟਦੇ ਨੇ ਸਾਹ ਢੇਰ ਫੁੱਲਾਂ ਦੱਬਦੇ,

ਛਿੜਕਾ ਕੇ ਇਤਰ ਮੁਸ਼ਕਾਂ ਕੱਜਦੇ,

ਰੱਬ ਦੀਆਂ ਨਾਸਾਂ ਧੂੰਆਂ ਧੂਫ਼ ਧੱਕਦੇ,

ਕੰਵਲ ਬਾਹਰੀ ਸੁੰਘ ਸੁੰਘਾਵੇ ਦਾ,

ਭੱਠ ਪਵੇ ਜਾ ਧਰਮ ਦਿਖਾਵੇ ਦਾ ।

ਜਗਤ ਉਪਦੇਸ਼ ਚੱਲੇ ਦਿਨ ਰਾਤ,

ਗੱਚੋ ਗੱਚ ਵਿਸ਼ਟਾ ਆਡੰਬਰੀ ਬਾਤ,

ਅੱਠੇ ਪਹਿਰੀ ਲੁੱਟ ਹੋਰੈ ਹੋਰ ਝਾਤ,

ਸਦਾਚਾਰ ਸਿਖਾਵੇ ਵਿਭਚਾਰੀ ਜ਼ਾਤ,

ਕੰਵਲ ਖੇਲ੍ਹ ਚਲਿੱਤ੍ਰ ਰਚਾਵੇ ਦਾ,

ਭੱਠ ਪਵੇ ਜਾ ਧਰਮ ਦਿਖਾਵੇ ਦਾ ।

ਬਹੁ ਭੇਖ ਧਰੇ ਸਭ ਹੋਏ ਖੁਆਰ,

ਹੱਠ ਤੱਪ ਕਾਂਡ ਨਾ ਨਿਕਸਿਓ ਪਾਰ,

ਗ੍ਰੰਥ ਬੇਦ ਕਤੇਬ ਢਲੇ ਨਾ ਵਿਚਾਰ,

ਨਾ ਬਣੇ ਕਿਰਦਾਰ ਸਿਰੇ ਸਿਰ ਭਾਰ,

ਸਭ ਮਸਲਾ ਕੰਵਲ ਚੜ੍ਹਾਵੇ ਦਾ,

ਭੱਠ ਪਵੇ ਜਾ ਧਰਮ ਦਿਖਾਵੇ ਦਾ ।

ਨਫ਼ਰਤ ਲਹੂ ਕਾਰੋਬਾਰ ਚਲਦੇ,

ਹੂਰਾਂ ‘ਤੇ ਲਲਚਾਅ ਸ਼ੈਤਾਨ ਰਲਦੇ,

ਲਾਸ਼ਾਂ ਦੇ ਢੇਰਾਂ ਉੱਤੇ ਜੰਨਤਾਂ ਮੱਲਦੇ,

ਜ਼ਿੰਦਗੀਆਂ ਬਰਬਾਦ ਘਰ ਬਲਦੇ,

ਹੈ ਕੰਵਲ ਇਹ ਵੰਡੀਆਂ ਪਾਵੇ ਦਾ,

ਭੱਠ ਪਵੇ ਜਾ ਧਰਮ ਦਿਖਾਵੇ ਦਾ ।

ਸਵੇਰਾ
ਓਏ ਸੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ,

ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ ।

ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ,

ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ ਥੋੜ੍ਹਾ ਰੱਖ ਲੈ ਲੰਮਾ ਜੇਰਾ ।

ਤੇਰੇ ਗਲ਼ ਪਾਟੜੇ ਸੀ ਕੱਲ ਵੀ ਲੀਰਾਂ ਅੱਜ ਵੀ ਤੁਧ ਥਿਆਈਆਂ,

ਤੇਰੇ ਹੱਕ ਚਾਅ ਓਦਾਂ ਈ ਲੁੱਟੇ ਸੋਗੀ ਰਹਿ ਗਿਆ ਤੇਰਾ ਵਿਹੜਾ ।

ਜਿਉਂਦਿਆਂ ਸ਼ੁਮਾਰ ਨਹੀਂ ਹੁਣ ਵੀ ਕੀਤਾ ਲਾ ਅੱਗੇ ਬੱਸ ਹੱਕਿਆ,

ਜਬਰ ਓਂਵੇਂ ਤਖ਼ਤ ‘ਤੇ ਕਾਬਜ਼ ਬਦਲਿਆ ਤਾਂ ਬੱਸ ਚਿਹਰਾ ।

ਅੱਖਾਂ ‘ਤੇ ਬੱਧੇ ਜਦ ਤੱਕ ਇਹ ਖੋਪੇ ਪੰਜਾਲੀ ਗਲ਼ੋ ਨਾ ਲਹਿਣੀ,

ਓਹਨੀਂ ਘੇਰੀਂ ਘੁੰਮਦੇ ਰਹਿਣਾ ਰੁੱਲ ਜਾਣਾ ਸੁਫ਼ਨ ਸੁਨਹਿਰਾ ।

ਵਰਤਿਆ ਜਾਵੇ ਓਹੀ ਹਮੇਸ਼ਾ ਜੋ ਖ਼ੁਦ ਆਪਾ ਵਰਤਣ ਦੇਵੇ,

ਰਹਿੰਦੀ ਲੋੜ ਗਫ਼ਲਤ ਤੋਂ ਉੱਠੇ ਤਾਂ ਹੀ ਜਾਗੇ ਦਾ ਹੋਏ ਸਵੇਰਾ ।

ਜੋਸ਼ ਨਾਲ ਹੈ ਹੋਸ਼ ਜ਼ਰੂਰੀ ਕੰਵਲ ਵੇਗ ਸਹੀ ਰਾਹ ਲੋੜੰਦਾ,

ਰੋਹ ਨੂੰ ਸੰਗ ਜਦ ਮਿਲੇ ਸੋਚ ਦਾ ਫ਼ਿਰ ਟਿੱਕਦਾ ਅੱਗੇ ਕਿਹੜਾ ।

ਸਵੇਰਾ
ਓਏ ਸ਼ੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ,

ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ ।

ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ,

ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ ਥੋੜ੍ਹਾ ਰੱਖ ਲੈ ਲੰਮਾ ਜੇਰਾ ।

ਤੇਰੇ ਗਲ਼ ਪਾਟੜੇ ਸੀ ਕੱਲ ਵੀ ਲੀਰਾਂ ਅੱਜ ਵੀ ਤੁਧ ਥਿਆਈਆਂ,

ਤੇਰੇ ਹੱਕ ਚਾਅ ਓਦਾਂ ਈ ਲੁੱਟੇ ਸੋਗੀ ਰਹਿ ਗਿਆ ਤੇਰਾ ਵਿਹੜਾ ।

ਜਿਉਂਦਿਆਂ ਸ਼ੁਮਾਰ ਨਹੀਂ ਹੁਣ ਵੀ ਕੀਤਾ ਲਾ ਅੱਗੇ ਬੱਸ ਹੱਕਿਆ,

ਜਬਰ ਓਂਵੇਂ ਤਖ਼ਤ ‘ਤੇ ਕਾਬਜ਼ ਬਦਲਿਆ ਤਾਂ ਬੱਸ ਚਿਹਰਾ ।

ਅੱਖਾਂ ‘ਤੇ ਬੱਧੇ ਜਦ ਤੱਕ ਇਹ ਖੋਪੇ ਪੰਜਾਲੀ ਗਲ਼ੋ ਨਾ ਲਹਿਣੀ,

ਓਹਨੀਂ ਘੇਰੀਂ ਘੁੰਮਦੇ ਰਹਿਣਾ ਰੁੱਲ ਜਾਣਾ ਸੁਫ਼ਨ ਸੁਨਹਿਰਾ ।

ਵਰਤਿਆ ਜਾਵੇ ਓਹੀ ਹਮੇਸ਼ਾ ਜੋ ਖ਼ੁਦ ਆਪਾ ਵਰਤਣ ਦੇਵੇ,

ਰਹਿੰਦੀ ਲੋੜ ਗਫ਼ਲਤ ਤੋਂ ਉੱਠੇ ਤਾਂ ਹੀ ਜਾਗੇ ਦਾ ਹੋਏ ਸਵੇਰਾ ।

ਜੋਸ਼ ਨਾਲ ਹੈ ਹੋਸ਼ ਜ਼ਰੂਰੀ ਕੰਵਲ ਵੇਗ ਸਹੀ ਰਾਹ ਲੋੜੰਦਾ,

ਰੋਹ ਨੂੰ ਸੰਗ ਜਦ ਮਿਲੇ ਸੋਚ ਦਾ ਫ਼ਿਰ ਟਿੱਕਦਾ ਅੱਗੇ ਕਿਹੜਾ ।