“ਮੈਂ ਆਪਣੇ ਪਾਤਰਾਂ ਦੇ ਮੂੰਹ ਵਿਚ ਆਪਣੇ ਵੱਲੋਂ ਇਕ ਸ਼ਬਦ ਵੀ ਨਹੀਂ ਪਾਉਂਦਾ – ਉਹ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ…!” ਸਿ਼ਵਚਰਨ ਜੱਗੀ ਕੁੱਸਾ

 ਬਲਵਿੰਦਰ ਗਗਨ ਅੱਜ ਕੱਲ੍ਹ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਵਿਖੇ “ਪੰਜਾਬੀ ਨਾਵਲ ਵਿਚ ਪੁਲੀਸ, ਕਾਨੂੰਨ ਅਤੇ ਨਿਆਂ ਪ੍ਰਬੰਧ” ਵਿਸ਼ੇ ‘ਤੇ ਪੀ. ਐੱਚ. ਡੀ. ਕਰ ਰਿਹਾ ਹੈ। ਜਿਸ ਵਿਚ ਸਿ਼ਵਚਰਨ ਜੱਗੀ ਕੁੱਸਾ ਦਾ ਬਹੁ-ਚਰਚਿਤ ਨਾਵਲ “ਪੁਰਜਾ ਪੁਰਜਾ ਕਟਿ ਮਰੈ” ਵੀ ਸ਼ਾਮਲ ਹੈ। ਬਲਵਿੰਦਰ … More »

ਇੰਟਰਵਿਯੂ | Leave a comment