ਅੰਤਰਰਾਸ਼ਟਰੀ
ਰੂਸ ਕਰੇਗਾ ਪਾਕਿਸਤਾਨ ਵਿੱਚ 8 ਅਰਬ ਡਾਲਰ ਦਾ ਨਿਵੇਸ਼
ਇਸਲਾਮਾਬਾਦ – ਰੂਸ ਦੇ ਵਿਦੇਸ਼ਮੰਤਰੀ ਸਰਗੇਈ ਲਾਵਰੋਵ ਲੰਬੇ ਅਰਸੇ ਬਾਅਦ ਪਾਕਿਸਤਾਨ ਦੇ ਦੌਰੇ ਤੇ ਆਏ ਹਨ। ਪਾਕਿਸਤਾਨ ਦੇ ਮੀਡੀਆ ਦੁਆਰਾ ਕਿਹਾ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਲਾਵਰੋਵ ਦੇ ਰਾਹੀਂ ਪਾਕਿਸਤਾਨੀ ਨੇਤਾਵਾਂ ਨੂੰ ਮਹੱਤਵਪੂਰਣ ਸੁਨੇਹਾ ਭੇਜਿਆ ਹੈ। … More
ਕਰੋਨਾ ਪਾਬੰਦੀਆਂ ਦੀਆਂ ਉਲੰਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਦੇ ਹੋਏ 20000 ਕਰੋਨਰ ਦਾ ਜੁਰਮਾਨਾ ਸਵੀਕਾਰ ਕੀਤਾ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਿਆਂ ਦੀ ਕਚਹਿਰੀ ਵਿੱਚ ਕਾਨੂੰਨ ਤੋਂ ਵੱਡਾ ਕੁੱਝ ਨਹੀ ਹੁੰਦਾ। ਪਰ ਅਫਸੋਸ ਬਹੁਤ ਸਾਰੇ ਮੁੱਲਕਾਂ ਵਿੱਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂੰਨ ਦੀਆਂ ਧੱਜੀਆਂ ਉੱਡਾ ਆਪਣੀਆਂ ਮਨ ਮਰਜੀਆਂ ਕਰਦੇ ਹਨ। ਯਰੋਪ ਹੋਵੇ ਜਾਂ ਕਨੇਡਾ-ਅਮਰੀਕਾ । ਕਾਨੂੰਨ ਤੋਂ ਉੱਪਰ … More
ਅਮਰੀਕਾ ਨੇ 10 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦਾ ਟਾਰਗਿਟ ਪੂਰਾ ਕੀਤਾ
ਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਮੇਂ ਦੇਸ਼ ਦੀ ਆਬਾਦੀ ਦੇ ਇੱਕ ਤਿਹਾਈ ਦੇ ਕਰੀਬ ਲੋਕਾਂ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਜਾ ਚੁੱਕਾ ਹੈ। ਕੋਵਿਡ ਡੇਟਾ ਡਾਇਰੈਕਟਰ ਸਾਈਰਸ ਸ਼ੇਹਪੁਰ ਅਨੁਸਾਰ ਯੂਐਸ ਵਿੱਚ 10 ਕਰੋੜ ਤੋਂ ਵੱਧ ਲੋਕਾਂ … More
ਕੋਰੋਨਾ ਸਬੰਧੀ ਜੇ ਸਾਵਧਾਨੀ ਨਾ ਵਰਤੀ ਤਾਂ ਹਾਲਾਤ ਚਿੰਤਾਜਨਕ ਹੋਣਗੇ : ਇਮਰਾਨ ਖਾਨ
ਇਸਲਾਮਾਬਾਦ – ਕੋਰੋਨਾ ਮਹਾਂਮਾਰੀ ਤੇ ਚਿੰਤਾ ਜਾਹਿਰ ਕਰਦੇ ਹੋਏ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦੇਸ਼ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਇਸ ਵਾਇਰਸ ਸਬੰਧੀ ਲਾਪ੍ਰਵਾਹੀ ਵਰਤੀ ਤਾਂ ਇਹ ਮਾਮਲੇ ਏਨੇ ਵੱਧ ਜਾਣਗੇ ਕਿ ਸਥਿਤੀ ਨੂੰ ਸੰਭਾਲਣਾ … More
ਕੋਲੋਰਾਡੋ ‘ਚ ਇੱਕ ਬੰਦੂਕਧਾਰੀ ਨੇ ਫਾਇਰਿੰਗ ਕਰਕੇ 10 ਲੋਕਾਂ ਦੀ ਲਈ ਜਾਨ
ਬੋਲਡਰ – ਅਮਰੀਕਾ ਦੀ ਕੋਲੋਰਾਡੋ ਸਟੇਟ ਵਿੱਚ ਇੱਕ ਇੱਕ ਗੰਨਮੈਨ ਨੇ ਬੋਲਡਰ ਸ਼ਹਿਰ ਦੇ ਟੇਬਲ ਮੇਸਾ ਇਲਾਕੇ ਦੀ ਇੱਕ ਸੁਪਰਮਾਰਕਿਟ ਵਿੱਚ ਦੁਪਹਿਰ ਦੇ ਤਿੰਨ ਵਜੇ ਦੇ ਕਰੀਬ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੌਰਾਨ ਪੁਲਿਸ ਕਰਮਚਾਰੀ ਸਮੇਤ ਘੱਟ ਤੋਂ ਘੱਟ 10 ਲੋਕ … More
ਮੁਰਗੇ ਦੀਆਂ ਬਾਂਗਾਂ ਨੂੰ ਬੰਦ ਕਰਾਉਣ ਲਈ ਪੁਲਿਸ ਨੂੰ 96 ਵਾਰ ਆਉਣਾ ਪਿਆ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਚਾਲੀ ਕਿ.ਮੀ. ਦੂਰ ਈਵਲੀਨ ਇਲਾਕੇ ਦੇ ਮਾਨਤਲਾ ਜੌਲੀ ਕਸਬੇ ਵਿੱਚ ਇੱਕ ਜੌਨ ਕਲੋਦ ਨਾਂ ਦੇ ਵਿਆਕਤੀ ਨੇ ਆਪਣੇ ਬਗੀਚੇ ਵਿੱਚ ਮੁਰਗੇ ਮੁਰਗੀਆਂ ਪਾਲੇ ਹੋਏ ਹਨ।ਉਹਨਾਂ ਵਿੱਚੋਂ ਇੱਕ ਮੁਰਗੇ ਦੀਆਂ ਵਾਰ ਵਾਰ ਆ ਰਹੀਆਂ ਬਾਂਗਾਂ … More
ਜੈਕਮਾ ਦੀ ਅਲੀਬਾਬਾ ਦੇ ਬਾਅਦ ਹੁਣ ਜਿਨਪਿੰਗ ਦੇ ਨਿਸ਼ਾਨੇ ਤੇ ਹੋਰ ਟੈਕ ਕੰਪਨੀਆਂ
ਬੀਜਿੰਗ – ਚੀਨ ਦੀ ਸਰਕਾਰ ਅਲੀਬਾਬਾ ਅਤੇ ਐਂਟ ਗਰੁੱਪ ਦੇ ਬਾਅਦ ਦੇਸ਼ ਦੀਆਂ ਦੂਸਰੀਆਂ ਟੈਕ ਕੰਪਨੀਆਂ ਤੇ ਵੀ ਸਖਤ ਕਾਰਵਾਈ ਕਰ ਸਕਦੀ ਹੈ। ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਪਲੇਟਫਾਰਮ ਕੰਪਨੀਆਂ (ਆਨਲਾਈਨ ਕੰਪਨੀਆਂ) ਦੇ ਖਿਲਾਫ਼ … More
ਇਮਰਾਨ ਖਾਨ ਨੇ ਵਿਰੋਧੀ ਧਿਰਾਂ ਨੂੰ ਪਛਾੜਦੇ ਹੋਏ ਹਾਸਿਲ ਕੀਤਾ ਵਿਸ਼ਵਾਸ਼ ਮੱਤ
ਇਸਲਾਮਾਬਾਦ – ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰਾਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਦੇ ਹੋਏ ਆਪਣੀ ਸਰਕਾਰ ਨੂੰ ਬਚਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਹੱਕ ਵਿੱਚ 178 ਵੋਟ ਪਾਏ ਗਏ। ਬਹੁਮੱਤ ਹਾਸਿਲ … More
ਇਸ ਸਾਲ ਵੀ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਰਾਹਤ ਨਹੀਂ ਮਿਲੇਗੀ : WHO
ਨਿਊਯਾਰਕ – ਵਰਲਡ ਹੈਲਥ ਆਰਗੇਨਾਇਜੇਸ਼ਨ (WHO) ਦਾ ਕਹਿਣਾ ਹੈ ਕਿ ਇਸ ਸਾਲ ਵੀ ਦੁਨੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਰਾਹਤ ਨਹੀਂ ਮਿਲੇਗੀ। ਡਬਲਿਯੂ ਐਚ ਓ ਦੇ ਐਮਰਜੈਂਸੀ ਡਾਇਰੈਕਟਰ ਮਾਈਕਲ ਰੇਆਨ ਨੇ ਵਿਸ਼ਵ ਨੂੰ ਅਲਰਟ ਕਰਦੇ ਹੋਏ ਕਿਹਾ, ‘ਇਹ ਸੋਚਣਾ ਗੱਲਤ ਹੋਵੇਗਾ … More
ਟੈਕਸਸ ‘ਚ ਬਰਫੀਲੇ ਤੂਫ਼ਾਨ ਦੇ ਕਹਿਰ ਨਾਲ 21 ਲੋਕਾਂ ਦੀ ਮੌਤ
ਵਾਸ਼ਿੰਗਟਨ – ਯੂਐਸ ਦੀ ਟੈਕਸਸ ਸਟੇਟ ਵਿੱਚ ਬਰਫੀਲੇ ਤੂਫ਼ਾਨ ਨੇ ਭਿਅੰਕਰ ਤਬਾਹੀ ਮਚਾਈ ਹੋਈ ਹੈ। ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਆਮ ਜੀਵਨ ਅਸਤ-ਵਿਅਸਤ ਹੋ ਗਿਆ ਹੈ। ਅੱਤ ਦੀ ਠੰਢ ਕਾਰਣ 21 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। … More