ਵਿਅੰਗ ਲੇਖ

 

ਕਵੀ ਦਰਬਾਰ ਦਾ ਅੱਖੀਂ ਡਿੱਠਾ ਹਾਲ

ਰਹਿਮਤ ਘਰ ਕਵੀ ਦਰਬਾਰ ਦਾ ਸੱਦਾ ਤਕਰੀਬਨ ਸਾਰੇ ਹੀ ਕਵੀਆਂ ਨੂੰ ਪਹੁੰਚ ਗਿਆ ਸੀ। ਰਹਿਮਤ ਖੁਦ ਵੀ ਕਈਆਂ ਨੂੰ ਫ਼ੋਨ ਰਾਹੀਂ ਇਤਲਾਹ ਦੇ ਚੁੱਕਿਆ ਸੀ। ਪਰ ! ਕਵੀਆਂ ਵੱਲੋਂ ਮੱਠਾ ਹੁੰਗਾਰਾ ਉਸ ਨੂੰ ਬੇਚੈਨ ਕਰ ਰਿਹਾ ਸੀ। ਉਹ ਕਈ ਵੱਡੇ … More »

ਵਿਅੰਗ ਲੇਖ | Leave a comment
 

ਝੂਠ ਬੋਲਣਾ ਇਕ ਕਲਾ‭

ਰੱਬ ਨੇ ਜਦ ਇਸ ਸ੍ਰਿਸਟੀ ਦੀ ਰਚਨਾ ਕੀਤੀ ਤਾਂ ਉਸਨੇ ਇਸ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ।‭ ‬ਪਹਿਲਾ ਹਿੱਸਾ ਜੋ ਕਿਸੇ ਚੀਜ਼ ਦੇ ਚੰਗੇ ਪੱਖ ਨੂੰ ਚਿਤਰਦਾ ਹੈ ਤੇ ਦੂਜਾ ਹਿੱਸਾ ਉਸਦੇ ਬੁਰੇ ਹਿੱਸੇ ਨੂੰ।‭ ‬ਦੁਨੀਆਂ ਦੀ ਕਿਸੇ ਵੀ … More »

ਵਿਅੰਗ ਲੇਖ | Leave a comment
 

ਸੱਦਾਰ ਜੀ, ਨਮਾਂ ਸਾਲ ਬੰਮਾਰਕ…!

ਪਹਿਲੀ ਜਨਵਰੀ ਦਾ ਦਿਨ ਸੀ। ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ। -”ਤਕੜੈਂ ਅਮਲੀਆ…? ਸਾਸਰੀਕਾਲ਼…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ-ਸਵੇਰੇ ਨਿਰਨੇ ਕਾਲ਼ਜੇ … More »

ਵਿਅੰਗ ਲੇਖ | Leave a comment
 

ਅਸੀਂ ਕਾਕੇ ਦਾ ਨਾਂ ਰੱਖਿਆ… (ਵਿਅੰਗ)

ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ … More »

ਵਿਅੰਗ ਲੇਖ | Leave a comment
 

ਅਸੀਂ ਕਾਕੇ ਦਾ ਨਾਂ ਰੱਖਿਆ…

ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ … More »

ਵਿਅੰਗ ਲੇਖ | Leave a comment
 

ਪਹਿਲਾਂ ਚਾਹ ਪੀ ਲਓ……

ਰਾਜਾ ਸਿੰਘ ਮਿਸ਼ਨਰੀ, ਸਹਿਜ ਸਿੰਘ- ਸਰਦਾਰਨੀ ਜੀ, ਕੀ ਸੋਚੀ ਜਾਨੇ ਓ…ਜੋੜੇ ਤਾਂ ਉਤਾਰ ਲਓ, ਅੰਦਰ ਕੀਰਤਨ ਤਾਂ ਸ਼ੁਰੂ ਵੀ ਹੋ ਗਿਐ। ਚਿੰਤ ਕੌਰ-ਮੈਂ ਤਾਂ ਤੁਹਾਡੇ ਤੋਂ ਵੀ ਕਾਹਲੀ ਆਂ, ਪਰ ਐਹ ਭਾਈ ਸਾਹਿਬ ਕਹਿੰਦੇ ਨੇ, ਪਹਿਲਾਂ ਚਾਹ ਪਾਣੀ ਪੀ ਲਓ। … More »

ਵਿਅੰਗ ਲੇਖ | Leave a comment
 

ਲੀਡਰ ਬਣਨ ਦੇ ਨੁਸਖੇ

ਮੇਰਾ ਕਈ ਵਾਰ ਵਿਅੰਗ ਲਿਖਣ ਨੂੰ ਬੜਾ ਹੀ ਜੀ ਕਰਦਾ ਹੈ ਪਰ ਫਿਰ ਇਹ ਸੋਚਕੇ ਡਰ ਜਾਂਦਾ ਹਾਂ ਕਿ ਮੇਰਾ ਲਿਖਿਆ ਵਿਅੰਗ ਕਿਸੇ ਦਾ ਦਿਲ ਹੀ ਨਾ ਦੁਖਾ ਦੇਵੇ। ਕਿਉਂਕਿ ਵਿਅੰਗ ਲਿਖਣ ਜਾਂ ਕੱਸਣ ਵਿਚ ਸਿਰਫ਼ ਲਫ਼ਜ਼ਾਂ ਦਾ ਮਾਮੂਲੀ ਜਿਹਾ … More »

ਵਿਅੰਗ ਲੇਖ | 1 Comment
 

ਬੇਗਾਨੀ ਧਰਤੀ ‘ਤੇ ਮੋਹ ਲੱਭਣੇ ਬੜੇ ਔਖੇ ਹੋ ਗਏ ਹਨ

ਡਾਕਟ ਸਾਬ ਕੀ ਹਾਲ ਹੈ ਤੁਹਾਡੇ ਗਬਾਂਡੀ ਦਾ, ਕਿੱਦਾਂ ਇਹਨਾਂ ਦਾ ਬੁੜਾ ਅਜੇ ਸਰਦੀ ਕਡੂ-ਕਿ ਪਾਜੂ ਚਾਲੇ-ਨਾਲੇ  ਕੀ ਹਾਲ ਹੈ ‘ਮਰੀਕਾ ਵਾਲੇ ਪਿੰਡ ਦੇ ਸੇਠਾਂ ਦਾ- -ਓਏ ਅਮਲੀਆ ਮੈਂ ਕੋਈ ਸਮਾਜ ਸੇਵਾ ਸੁਰੂ ਕੀਤੀ ਹੋਈ ਹੈ ਕਿ ਸਾਰਿਆਂ ਦਾ ਪਤਾ … More »

ਵਿਅੰਗ ਲੇਖ | Leave a comment
 

ਬਾਬੇ ਬਖਤੌਰੇ ਦਾ ਨਿਹਾਲੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ -ਖੁਲਾਸਾ !

ਲਿਖਤੁਮ ਬਖਤਾਵਰ ਸਿੰਘ , ਅੱਗੇ ਮਿਲੇ ਨਿਹਾਲੋ ! ਪੇਂਦੂ ਬੇਰ ਵਰਗੀਏ ! ਨਿਆਈਂ ਆਲੇ ਖੱਤਿਆਂ ‘ਚ ਆਖਰੀ ਵਾਰ ਛੱਡ ਕੇ ਕਨੇਡਾ ਜਾਣ ਵਾਲੀਏ !!……ਤੈਨੂੰ ਸਾਸਰੀ ‘ਕਾਲ ਬੁਲਾਵਾਂ , ਕਿ ਆਹ ! ਤੇਰੇ ਮੁਲਖ ਆਲਾ ਲਵ ਜੂ -ਲੱਭ ਜੂ ਕਰਾਂ ? … More »

ਵਿਅੰਗ ਲੇਖ | Leave a comment
 

(ਦੋ ਤੇਰੀਆਂ ਦੋ ਮੇਰੀਆਂ) ਭੈਣ ਜੀ ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ

ਡਾਕਟਰ ਸਾਬ ਅੱਜ ਬੜੀ ਦੇਰ ਲਾਈ ਆ ਘਰੋਂ ਨਿਕਲਦਿਆਂ 2, ਸੈਰ ਤੇ ਜਾਣਾ ਹੋਵੇ ਤਾਂ ਮਿੰਟ ਨਈ ਲਾਈਦਾ- -ਮਿੰਟ ਨਈ ਲਾਈਦਾ-ਕੋਈ ਰੰਨ ਕੰਨ ਹੋਵੇ ਤਾਂ ਕੁਝ ਪਤਾ ਹੋਵੇ ਤੈਨੂੰ- -ਫਿਰ ਕੀ ਕਰਦੇ ਸੀਗੇ ਘਰੇ- -ਕਰਨਾ ਕੀ ਸੀ-ਇੱਕ ਫ਼ੋਨ ਆ ਗਿਆ … More »

ਵਿਅੰਗ ਲੇਖ | 1 Comment