ਕਹਾਣੀਆਂ
ਕੂੰਜਾਂ ਦਾ ਕਾਫ਼ਲਾ (ਯਾਦਾਂ ਦੀ ਪੀਂਘ)
by: ਅਜੀਤ ਸਤਨਾਮ ਕੌਰ
ਰੇਡੀਓ ‘ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ … More »
ਕਹਾਣੀ ਚਸ਼ਮ ਦੀਦ ਗੁਵਾਹ
by: ਰਵੇਲ ਸਿੰਘ (ਇਟਲੀ)
ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ … More »
ਮਹਾਦਾਨੀ
by: ਸੁਖਵਿੰਦਰ ਕੌਰ ‘ਹਰਿਆਓ’
ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ … More »
ਚਾਨਣ
by: ਗੁਰਬਾਜ ਸਿੰਘ
ਜਮਾਤ ਵਿੱਚ ਵੜਦਿਆਂ ਹੀ, (ਉੱਚੀ ਅਵਾਜ ਗੂੰਜੀ) ” ਕਲਾਸ ਸਟੈਂਡ..ਜੈ ਹਿੰਦ। ” ਬੈਠੋ-ਬੈਠੋ ਬੱਚਿਓ, ਸਭ ਬੈਠ ਜਾਂਦੇ ਹਨ। ਹਾਂਜੀ, ਬੱਚਿਓ ਕੀ ਹਾਲ ਐ ਤੁਹਾਡਾ ਸਭ ਦਾ ? ਆਸ ਕਰਦਾ ਹਾਂ ਕਿ ਸਾਰੇ ਰਾਜੀ-ਖੁਸ਼ੀ ਹੋਵੋਗੇ। (ਬੱਚੇ ਉੱਚੀ ਅਵਾਜ ਵਿੱਚ) ” ਹਾਂਜੀ … More »
ਮਾਂ ਦੀਆਂ ਅਸਥੀਆਂ (ਸੱਚੀ ਕਹਾਣੀ)
by: ਸੁਖਵੀਰ ਸਿੰਘ ਸੰਧੂ, ਪੈਰਿਸ
ਇਹ ਭਲੇ ਸਮੇ ਦੀ ਗੱਲ ਏ,ਜਦੋਂ ਭਾਰਤੀ ਪਾਸਪੋਰਟ ਧਾਰਕ ਨੂੰ ਇੰਗਲੈਂਡ ਸਮੇਤ ਯੌਰਪ ਦੇ ਕਈ ਦੇਸ਼ਾਂ ਵਿੱਚ ਵੀਜ਼ੇ ਤੋਂ ਬਿਨ੍ਹਾਂ ਜਾਣ ਦੀ ਇਜ਼ਾਜਤ ਹੁੰਦੀ ਸੀ।ਸਿਰਫ ਬਾਡਰ ਉਪਰ ਸ਼ੌਅ ਮਨ੍ਹੀ ਦਿਖਾਉਣ ਨਾਲ ਐਂਟਰੀ ਮਿਲ ਜਾਂਦੀ ਸੀ। ਉਹਨਾਂ ਸਮਿਆਂ ਵਿੱਚ ਹੀ ਚੰਦਰਭਾਨ … More »
ਜੰਗ
by: ਗੁਰਬਾਜ ਸਿੰਘ
ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਦੀਆਂ ਖਬਰਾਂ ਗਲੀਆਂ, ਪਿੰਡਾਂ, ਬਜਾਰ ਤੇ ਸ਼ਹਿਰ ਵਿੱਚ ਪੂਰੀ ਤਰਾਂ ਫੈਲੀਆਂ ਸਨ। ਰਾਤ ਨੂੰ ਰੋਜ ਹੀ ਮੌਕ ਡਰਿਲ ਹੁੰਦੀ ਸੀ ਤੇ ਰਾਤ ਨੂੰ ਦੋ ਦੋ ਘੰਟੇ ਲਾਇਟਾਂ ਬੰਦ ਹੋ ਜਾਂਦੀਆਂ ਸਨ। ਸੱਤ ਵਜੇ ਤੋਂ ਬਾਦ … More »
ਮਹਿੰਦੀ ਦੀ ਉਡੀਕ
by: ਸਲੀਮ ਆਫ਼ਤਾਬ ਸਲੀਮ ਕਸੂਰੀ
ਸ਼ੱਬੋ ਵਿਹੜੇ ਵਿੱਚ ਇੱਕ ਬਿਸਤਰੇ ‘ਤੇ ਲੇਟੀ ਹੋਈ ਸੀ। ਉਸਦੀ ਮਾਂ ਉਸਦੇ ਕੋਲ ਬੈਠੀ ਸੀ। ਬਸ਼ੀਰਾਂ ਪਿਛਲੇ ਸੱਤ-ਅੱਠ ਸਾਲਾਂ ਤੋਂ ਲੋਕਾਂ ਦਾ ਕੰਮ ਕਰਕੇ . ਘਰਦਾ ਵੇਲਾ ਟਪਾੰਦੀ ਪਈ ਸੀ। ਸਿਰ ਦਾ ਸਾਈਂ ਜਦੋਂ ਦਾ ਓਹਲਾ ਕਰ ਗਿਆ ।ਬਸ਼ੀਰਾਂ ਦੀ … More »
ਜਿੰਦਗੀ ਬਣੀ ਹਨ੍ਹੇਰਾ
by: ਸੁਖਵੀਰ ਸਿੰਘ ਸੰਧੂ, ਪੈਰਿਸ
ਦਿੱਲੀ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਸੁਰਿੰਦਰ ਨੂੰ ਗੁਰਮੀਤ ਨੇ ਆ ਜੱਫੀ ਪਾਈ । ਉਹ ਪੰਜਾਬ ਤੋਂ ਦਿੱਲੀ ਨੂੰ ਟੈਕਸੀ ਚਲਾਂਉਦਾ ਸੀ। ਸੁਖਸਾਂਦ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਗੱਡੀ ਕੋਲ ਪਹੁੰਚ ਗਏ। ਟੈਕਸੀ ਪੰਜਾਬ ਦੇ ਰਸਤੇ ਪੈ ਗਈ।ਸੁਰਿੰਦਰ … More »
ਕੋਠੀ ਦੱਬ
by: ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ … More »
