ਖੇਤੀਬਾੜੀ

IMG_6990-min.resized

ਜੀ.ਕੇ.ਯੂ ਦੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਅਯੋਜਨ

ਤਲਵੰਡੀ ਸਾਬੋ -  ਆਸਟ੍ਰੇਲੀਆ ਵਿੱਚ ਖੇਤੀਬਾੜੀ ਵਿਭਾਗ ਨਾਲ ਸੰਬੰਧਤ ਗ੍ਰੈਜੂਏਟ ਵਿਦਿਆਰਥੀਆਂ ਲਈ ਮੌਕੇ ਅਤੇ ਮੰਤਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ 9 ਅਪ੍ਰੈਲ, 2018 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਆਇਰਨਵੁੱਡ ਇੰਸਟੀਚਿਊਟ, ਐਡੀਲੇਡ (ਆਸਟ੍ਰੇਲੀਆ) … More »

ਖੇਤੀਬਾੜੀ | Leave a comment
‘WALK THROUGH WHEAT’ EXHIBITION AT PAU.resized

ਪੀਏਯੂ ਵਿਖੇ ਕਣਕ ਦੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਦੇ ਤਜ਼ਰਬਾ ਖੇਤਰ ਵਿਖੇ ਕਣਕ ਦੀ ਫ਼ਸਲ ਦੇ 5000 ਸਾਲ ਪੁਰਾਣੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਬਾਰੇ ਡਾ। ਕੇ ਐਸ ਥਿੰਦ … More »

ਖੇਤੀਬਾੜੀ | Leave a comment
photo 1(3).resized.resized

ਅਮਰੀਕਾ ਤੋਂ ਪਹੁੰਚੇ ਪੀਏਯੂ ਦੇ ਪੁਰਾਣੇ ਵਿਦਿਆਰਥੀਆਂ ਦੀ ਚਿੰਨਨ ਫਾਊਂਡੇਸ਼ਨ ਨੇ ਪੀਏਯੂ ਨੂੰ ਦਿੱਤੇ 10,000 ਡਾਲਰ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੇਡ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਡਾ. ਮਨਜੀਤ ਚਿੰਨਨ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਲਤਾ ਮਹਾਜਨ ਚਿੰਨਨ ਨੇ ਅੱਜ ਇੱਥੇ 10,000 ਡਾਲਰ ਦਾ ਇੱਕ ਚੈਕ ਯੂਨੀਵਰਸਿਟੀ ਨੂੰ ਭੇਂਟ ਕੀਤਾ । ਜ਼ਿਕਰਯੋਗ … More »

ਖੇਤੀਬਾੜੀ | Leave a comment
potatoes-farming

ਵੱਧ ਝਾੜ ਲੈਣ ਲਈ ਆਲੂ 10-15 ਦਿਨ ਲੇਟ ਪੁੱਟੋ : ਪੀਏਯੂ ਮਾਹਿਰ

ਲੁਧਿਆਣਾ – ਆਲੂ ਪੰਜਾਬ ਵਿਚ ਕਾਸ਼ਤ ਕੀਤੇ ਜਾਣ ਵਾਲੀ ਸਬਜ੍ਰੀ ਦੀ ਪ੍ਰਮੁੱਖ  ਫ਼ਸਲ ਹੈ। ਇਹ ਸਲਾਨਾ ਲਗਭਗ 97 ਹਜ਼ਾਰ  ਹੈਕਟੇਅਰ ਰਕਬੇ ਵਿੱਚ ਲਗਾਈ ਜਾਂਦੀ ਹੈ। ਜਿਸ ਵਿੱਚੋਂ 25.2 ਲੱਖ ਟਨ ਦੀ ਪੈਦਾਵਾਰ ਹੁੰਦੀ ਹੈ। ਭੁਗੋਲਿਕ ਸਥਿਤੀ ਦੇ ਹਿਸਾਬ ਨਾਲ ਪੰਜਾਬ, … More »

ਖੇਤੀਬਾੜੀ | Leave a comment
lecture 1(2).resized

ਸਰਦੀਆਂ ਵਿੱਚ ਦਿਲ ਦਾ ਖਿਆਲ ਰੱਖੋ : ਡਾ. ਬੇਦੀ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿੱਚ ਕੱਲ ਇੱਥੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਰਿੰਦਰ ਸਿੰਘ ਬੇਦੀ ਨੇ ਦਿਲ ਦੀ ਤੰਦਰੁਸਤੀ ਲਈ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਦਿਲ ਨੂੰ ਸਿਹਤਮੰਦ ਰੱਖਣ ਲਈ ਨੁਕਤੇ ਦੱਸਦਿਆ ਡਾ. ਬੇਦੀ ਨੇ … More »

ਖੇਤੀਬਾੜੀ | Leave a comment
chryseanthemum 1.resized

ਡਾ. ਢਿੱਲੋਂ ਨੇ ਕੀਤਾ ਤਿੰਨ ਦਿਨਾਂ ਗੁਲਦਾਉਦੀ ਸ਼ੋਅ ਦਾ ਉਦਘਾਟਨ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਿਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਦੇ ਓਪਨ ਏਅਰ ਥੀਏਟਰ ਵਿੱਚ ਅੱਜ 22ਵਾਂ ਗੁਲਦਾਉਦੀ ਸ਼ੋਅ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ। ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ … More »

ਖੇਤੀਬਾੜੀ | Leave a comment
Visit of Research Hall.resized

ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੀ ਟੀਮ ਨੇ ਜਾਣੀ ਪੀਏਯੂ ਦੀ ਖੇਤੀ ਮਸ਼ੀਨਰੀ

ਲੁਧਿਆਣਾ – ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਜੁਆਇੰਟ ਸਕੱਤਰ ਸ੍ਰੀ ਅਟਲ ਦੁਲੂ ਅਤੇ ਵਧੀਕ ਸਕੱਤਰ ਸ੍ਰੀ ਨਗੇਸ਼ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਮਸ਼ੀਨਰੀ ਸੰਬੰਧੀ ਜਾਣਕਾਰੀ ਲੈਣ ਲਈ ਪਹੁੰਚੇ । 23 ਅਤੇ 24 ਨਵੰਬਰ ਨੂੰ ਪਹੁੰਚੀ ਇਸ ਟੀਮ … More »

ਖੇਤੀਬਾੜੀ | Leave a comment
 

ਦੇਸ਼ ਦਾ ਕਿਸਾਨ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਤੋਂ ਸਿੱਖਦਾ ਰਿਹਾ ਹੈ : ਡਾ. ਪੀ. ਮਹਾਪਾਤਰਾ

ਲੁਧਿਆਣਾ – ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਸਮੁੱਚੇ ਭਾਰਤ ਦੀ ਖੇਤੀ ਦਾ ਦਿਸ਼ਾ ਨਿਰਦੇਸ਼ਨ ਕਰਦੀ ਹੈ। ਪੰਜਾਬ ਵਿੱਚ ਖੇਤੀ ਦੇ ਅਜੋਕੇ ਸੰਕਟਾਂ, ਖੋਜ ਗਤੀਵਿਧੀਆਂ ਅਤੇ ਪਸਾਰ ਕਾਰਜਾਂ ਦਾ ਸਰਵੇਖਣ ਕਰਨ ਲਈ ਇਸ ਦੇ ਨਿਰਦੇਸ਼ਕ ਡਾ. ਪੀ. ਮਹਾਪਾਤਰਾ ਕੱਲ੍ਹ ਵਿਸ਼ੇਸ਼ … More »

ਖੇਤੀਬਾੜੀ | Leave a comment
4 (1).resized

ਇੰਡੋ- ਯੂ ਕੇ ਨਾਈਟ੍ਰੋਜਨ ਪ੍ਰਭਾਵੀ ਸਾਂਝ ਕੇਂਦਰਾ ਵੱਲੋਂ ਪੀਏਯੂ ਪੱਤਾ ਰੰਗ ਚਾਰਟ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਫਸਲਾਂ ਵਿੱਚ ਲੋੜ ਅਧਾਰਿਤ ਨਾਈਟਰੋਜਨ ਖਾਦ ਦੀ ਵਰਤੋਂ ਕਰਨ ਲਈ ਵਿਕਸਿਤ ਕੀਤੇ ਪੱਤਾ ਰੰਗ ਚਾਰਟ ਨੂੰ ਇੰਡੋ-ਯੂ ਕੇ ਨਾਈਟਰੋਜਨ ਪ੍ਰਭਾਵੀ ਸਾਂਝ ਕੇਂਦਰਾਂ ਵੱਲੋਂ ਸਮੁੱਚੇ ਭਾਰਤ  ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼ ਕੀਤੀ … More »

ਖੇਤੀਬਾੜੀ | Leave a comment
 

ਭੋਜਨ ਪ੍ਰੋਸੈਸਿੰਗ ਉਦਯੋਗ ਅਤੇ ਸ਼ਿਲਪ ਮੇਲੇ ਨਾਲ ਭੋਜਨ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਮਿਲੇਗਾ : ਡਾ. ਬਲਦੇਵ ਸਿੰਘ ਢਿੱਲੋਂ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ 12 ਅਕਤੂਬਰ ਨੂੰ ’ਫੂਡ ਇੰਡਸਟਰੀ ਅਤੇ ਕਰਾਫਟ ਮੇਲਾ’ ਲਗਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਇਸ ਮੇਲੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ … More »

ਖੇਤੀਬਾੜੀ | Leave a comment