ਇੰਟਰਵਿਯੂ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ……..?
ਜਿਸ ਸਖ਼ਸ਼ ਨੂੰ ਜਾਣ ਕੇ ਪਤਾ ਲੱਗਾ ਕਿ ਗਾਇਨ ਕਲਾ, ਪੈਸੇ ਪੱਖੋਂ ਅਮੀਰੀ ਦਾ ਨਾਂ ਨਹੀਂ ਹੈ ਸਗੋਂ ਇਹ ਤਾਂ ਮਾਂ-ਪੁੱਤ ਦੇ, ਭੈਣ-ਭਰਾ ਦੇ ਜਾਂ ਆਸ਼ਕ-ਮਹਿਬੂਬ ਦੇ ਦਿਲਾਂ ‘ਚ ਪਨਪਦੇ ਹਕੀਕੀ ਪਿਆਰ ਵਰਗੇ ‘ਸੁੱਚੇ’ ਬੋਲਾਂ ਨਾਲ ਦਿਲਾਂ ‘ਚ ਅਲਖ ਜਗਾਉਣ … More
ਰੂਹ ਦੀ ਅਦਾਲਤ ਵਿੱਚ ਸ਼੍ਰੀਮਾਨ ਅਨਿਲ ਜੋਸ਼ੀ ਜੀ (ਉਦਯੋਗ ਮੰਤਰੀ, ਪੰਜਾਬ)
ਮੈਂ ਤੁਹਾਨੂੰ ਦੱਸਿਆ ਸੀ ਫਰਕ ਅਕਾਲੀ ਤੇ ਕਾਂਗਰਸੀਆਂ ਵਿੱਚ ਕੀ ਅਕਾਲੀ ਮੰਤਰੀਆਂ ਨੂੰ ਰੂਹ ਦੀ ਅਦਾਲਤ ਵਿੱਚ ਲੈ ਕੇ ਆਉਣ ਵਿੱਚ ਮੈਨੂੰ ਕੋਈ ਔਖ ਨਹੀਂ ਆਈ ਪਰ ਮਹਾਰਾਜਾ ਸਾਹਿਬ ਨਾਲ ਜੋ ਗੱਲਾਂ ਮੈਂ ਕਰਨੀਆਂ ਚਾਹੁੰਦਾ ਸੀ ਉਹ ਇੱਕ ਸੁਪਨਾ ਜਿਹਾ … More
“ਸ਼ਹੀਦ” ਫਿਲਮ ਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਨਾਲ ਹੋਈ ਵਿਸ਼ੇਸ਼ ਮੁਲਾਕਾਤ : ਗੁਰਜੀਤ ਸਿੰਘ ਝਾਮਪੁਰ
ਇਹ ਫਿਲਮ ਜੋ ਕਿ ਅੰਤਰ-ਰਾਸ਼ਟਰੀ ਸਟੈਂਡਰਡ ਦੀ ਹੈ ਜਿਸ ਦਾ ਨਿਰਮਾਣ “ਸਿੱਖ ਮੀਡੀਆ” (ਨਾਨ ਪ੍ਰਾਫਿਟ ਸੰਸਥਾ) ਨੇ ਕੀਤਾ ਹੈ ਅਤੇ ਜਿਸਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਹਨ, ਨੇ ਇਸ ਡਾਕੂ ਫੀਚਰ ਸਿੱਖ ਫਿਲਮ ਨੂੰ ਬਣਾਉਣ ਲਈ ਜੋ ਘਾਲਣਾ ਘਾਲੀ ਹੈ ਇਸ … More
ਡਾਂਸ ਇੰਡੀਆ ਡਾਂਸ ਵਿੱਚ ਇੰਟਰਨੈਸ਼ਨਲ ਕੋਰਿਓਗ੍ਰਾਫ਼ਰ ਏਲੈਕਸ ਮੈਗਨੋ ਡਾਂਸਰਾਂ ਨੂੰ ਕਰਨਗੇ ਟ੍ਰੇਂਡ
ਮੈਗਨੋ ਬ੍ਰਾਜ਼ੀਲ ਦੀ ਧਰਤੇ ਤੇ ਜੰਮੇ ਏਲੈਕਸ ਮੈਗਨੋ ਸਿਰਫ਼ ਇੰਟਰਨੈਸ਼ਨਲ ਕੋਰਿਓਗ੍ਰਾਫ਼ਰ ਹੀ ਨਹੀਂ ਬਲਕਿ ਨਿਰਮਾਤਾ ਨਿਰਦੇਸ਼ਕ ਵੀ ਹਨ। ਜਿਨਾਂ ਆਪਣੇ ਪੱਚੀ ਸਾਲਾਂ ਦੇ ਡਾਂਸ ਕੈਰੀਆਰ ਵਿੱਚ ਅਨੋਖੀ ਗਤੀਸ਼ੀਲ ਡਾਂਸ ਸ਼ੈਲੀ ਨਾਲ ਡਾਂਸ ਨੂੰ ਨਵੇਂ ਮੰਜ਼ਿਲਾਂ ਤੱਕ ਪਹੁੰਚਾਇਆ ਹੈ। ਉਨਾਂ ਇੰਟਰਨੈਸ਼ਨਲ … More
“ਰੋਕੋ ਕੈਂਸਰ” ਸੰਸਥਾ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੀਆਂ ਮਨਦੀਪ ਖੁਰਮੀ ਨਾਲ ਮੂੰਹ ‘ਤੇ ਗੱਲਾਂ
ਪਿਆਰੇ ਪਾਠਕ ਦੋਸਤੋ, ਆਪਣੀ ਜਨਮ ਭੂਮੀ ਨਾਲ ਪਿਆਰ ਹਰ ਕਿਸੇ ਨੂੰ ਹੁੰਦੈ। ਜਿਸ ਨੇ ਆਪਣੇ ਜੀਵਨ ‘ਚੋਂ ਇਹ ਪਿਆਰ ਹੀ ਮਨਫ਼ੀ ਕਰ ਲਿਆ ਤਾਂ ਸਮਝੋ ਕਿ ਉਸ ਮਨੁੱਖ ਨੇ ਆਪਣੀਆਂ ਭਾਵਨਾਵਾਂ, ਆਪਣੇ ਅੰਦਰ ਬੈਠੇ ਇੱਕ ਪਿਓ, ਇੱਕ ਪੁੱਤ, ਇੱਕ ਭਰਾ … More
‘ਪੁੱਤ ਸਰਦਾਰਾਂ ਦਾ ਜਾਨ ਤੇਰੇ ਤੋਂ ਵਾਰੇ’ ਲੈ ਕੇ ਹਾਜ਼ਿਰ ਹੈ ਬਲਵਿੰਦਰ ਸਫਰੀ
ਬਲਵਿੰਦਰ ਸਫਰੀ ਇਕ ਸਥਾਪਿਤ ਗਾਇਕ ਹੋਣ ਦੇ ਨਾਲ ਨਾਲ ਪੰਜਾਬੀ ਸੰਗੀਤਕ ਹਲਕਿਆਂ, ਖਾਸ ਕਰ ਬ੍ਰਤਾਨਵੀਂ ਪੌਪ ਸੰਗੀਤ ਦੇ ਖੇਤਰ ਵਿਚ ਚਿਰਾਂ ਤੋਂ ਸਰਗਰਮ ਅਤੇ ਛਾਇਆ ਰਿਹਾ ਹੈ। ਪਰ ਪਿਛਲੇ ਚਾਰ ਪੰਜ ਸਾਲਾਂ ਤੋਂ ਸਰੋਤਿਆਂ ਨੂੰ ਉਸਦੀ ਖਾਮੋਸ਼ੀ ਰੜ੍ਹਕਦੀ ਰਹੀ ਹੈ। … More
ਸਰਦਾਰਨੀ ਟੌਹੜਾ ਨਾਲ ਇਕ ਮੁਲਾਕਾਤ
ਕਿਹਾ ਜਾਂਦਾ ਹੈ ਕਿ ਹਰ ਕਾਮਯਾਬ ਆਦਮੀ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ। ਇਹ ਔਰਤ ਭਾਵੇਂ ਮਾਂ ਹੋਵੇ, ਭੈਣ, ਪਤਨੀ ਜਾਂ ਪ੍ਰੇਮਿਕਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਛੇ … More
“ਮੈਂ ਆਪਣੇ ਪਾਤਰਾਂ ਦੇ ਮੂੰਹ ਵਿਚ ਆਪਣੇ ਵੱਲੋਂ ਇਕ ਸ਼ਬਦ ਵੀ ਨਹੀਂ ਪਾਉਂਦਾ – ਉਹ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ…!” ਸਿ਼ਵਚਰਨ ਜੱਗੀ ਕੁੱਸਾ
ਬਲਵਿੰਦਰ ਗਗਨ ਅੱਜ ਕੱਲ੍ਹ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਵਿਖੇ “ਪੰਜਾਬੀ ਨਾਵਲ ਵਿਚ ਪੁਲੀਸ, ਕਾਨੂੰਨ ਅਤੇ ਨਿਆਂ ਪ੍ਰਬੰਧ” ਵਿਸ਼ੇ ‘ਤੇ ਪੀ. ਐੱਚ. ਡੀ. ਕਰ ਰਿਹਾ ਹੈ। ਜਿਸ ਵਿਚ ਸਿ਼ਵਚਰਨ ਜੱਗੀ ਕੁੱਸਾ ਦਾ ਬਹੁ-ਚਰਚਿਤ ਨਾਵਲ “ਪੁਰਜਾ ਪੁਰਜਾ ਕਟਿ ਮਰੈ” ਵੀ ਸ਼ਾਮਲ ਹੈ। ਬਲਵਿੰਦਰ … More