ਖ਼ਬਰਾਂ ਦੀ ਭੰਨਤੋੜ

 

ਖਬਰਾਂ ਦੀ ਭੰਨਤੋੜ (6/18/15)

ਸੁਸ਼ਮਾ ਨੂੰ ਤਕੜਾ ਝਟਕਾ: ਪਤੀ ਨੇ ਮੰਨਿਆ, 22 ਸਾਲ ਤੱਕ ਰਹੇ ਮੋਦੀ ਦੇ ਵਕੀਲ -ਇਹ ਤਾਂ ਲਗਦਾ ਹੈ ਸੁਸ਼ਮਾ-ਮੋਦੀ ਵਿਚ ਕੋਈ ਤਕੜੀ ਹੋਈ ਹੈ ਡੀਲ ਭਾਜਪਾ ਦੇ ਕੱਟੜ ਸਿੱਖ ਅਤੇ ਮੁਸਲਿਮ ਵਿਰੋਧੀ ਆਗੂਆਂ ਦਾ ਅਨੰਦਪੁਰ ਸਾਹਿਬ ਪਹੁੰਚਣ ‘ਤੇ ਸਿੱਖ ਕੌਮ … More »

ਖ਼ਬਰਾਂ ਦੀ ਭੰਨਤੋੜ | Leave a comment
 

ਖਬਰਾਂ ਦੀ ਭੰਨਤੋੜ (4/30/15)-

ਇੱਜ਼ਤ ਬਚਾਉਣ ਲਈ ਨਾਬਾਲਿਗ ਬੱਚੀ ਦੀ ਬਸ ‘ਚੋਂ ਛਾਲ ਮਾਰਨ ਨਾਲ ਮੌਤ -ਬਾਦਲ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ, ਕਿਉਂਕਿ ਬੱਸ ਬਾਦਲ ਪ੍ਰਵਾਰ ਦੀ ਸੀ ਸੈਨਿਟ ਨੇ ਈਰਾਨ ‘ਤੇ ਲੱਗੀਆਂ ਪਾਬੰਦੀਆਂ ‘ਚ ਢਿੱਲ ਦੇਣ ਸਬੰਧੀ ਓਬਾਮਾ ਦਾ ਪ੍ਰਸਤਾਵ ਠੁਕਰਾਇਆ -ਇਸਤੋਂ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ

‘ਨਾਨਕ ਸ਼ਾਹ ਫ਼ਕੀਰ’ ਤੇ ਪਾਬੰਦੀ ਲਗਾਉਣ ਲਈ ਪ੍ਰਧਾਨ ਮੰਤਰੀ, ਸੂਚਨਾ ਅਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖੇ -ਸ਼ੁਕਰ ਹੈ ਇੰਨੇ ਦਿਨਾਂ ਬਾਅਦ ਗੁਰਦੁਆਰਾ ਕਮੇਟੀ ਨੂੰ ਵੀ ਰੋਕ ਲਾਉਣ ਬਾਰੇ ਚੇਤਾ ਆ ਗਿਆ ਬਹਿਸ ਤੋਂ ਭੱਜਣ ਦੇ ਬਹਾਨੇ ਲੱਭ ਰਹੇ ਹਨ ਸਰਨਾ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ (01-19-13)

-ਬਾਦਲ ਮੁੱਖੀਆਂ ਵਲੋਂ ਧਾਰਮਿਕ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦਾ ਖਦਸ਼ਾ ਸੱਚ ਸਾਬਿਤ ਹੋ ਰਿਹੈ-ਸਰਨਾ *ਕਿੰਨੀ ਹੈਰਾਨੀ ਦੀ ਗੱਲ ਹੈ ਜੋ ਤੁਸੀਂ ਸੱਚ ਨੂੰ ਖਦਸ਼ਾ ਹੀ ਕਹੀ ਜਾ ਰਹੇ ਹੋ। -ਸੁਖਦੇਵ ਸਿੰਘ ਢੀਂਡਸਾ ਦੇ ਬੋਲਣ ਸਮੇਂ ਬੇਰੁਜ਼ਗਾਰ ਲਾਇਨਮੈਨਾਂ ਨੇ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ (09-30-12)

-ਹਿਨਾ ਦੇ ਖਿਲਾਫ਼ ਚਲ ਰਹੀਆਂ ਅਫ਼ਵਾਹਾਂ ਬਕਵਾਸ ਹਨ-ਫਿਰੋਜ਼ *ਵੇਖੀਂ ਕਿਤੇ ਇਸੇ ਭੁਲੇਖੇ ਵਿਚ ਹੀ ਨਾ ਚੜ੍ਹ ਜਾਵੇ ਕੋਈ ਚੰਨ -ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ-ਸ:ਭੂੰਦੜ *ਜਿਵੇਂ ਸਾਡੇ ਲੀਡਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ … More »

ਖ਼ਬਰਾਂ ਦੀ ਭੰਨਤੋੜ | Leave a comment
 

ਖਬਰਾਂ ਦੀ ਭੰਨਤੋੜ ( ਸਤੰਬਰ 16, 2012)

-ਪੰਜਾਬ ਸਰਕਾਰ ਦੇ ਇਕ ਹੋਰ ਮੰਤਰੀ ਰਣੀਕੇ ਨੇ ਵੀ  ਦਿੱਤਾ ਅਸਤੀਫ਼ਾ *ਇਲਜ਼ਾਮ ਹੈ ਇਨ੍ਹੇ ਵੀ ਛੇ ਮਹੀਨਿਆਂ ‘ਚ ਹੀ ਆਪਣਾ ਘਰ ਭਰ ਲੀਤਾ -ਮਲਟੀ ਬਰੈਂਡ ਰੀਟੇਲ ‘ਚ 51 ਫ਼ੀਸਦੀ ਐਫ਼ਡੀਆਈ ਨੂੰ ਮਿਲੀ ਕੈਬਨਿਟ ਵਲੋਂ ਹਰੀ ਝੰਡੀ *ਭਾਜਪਾ ਨੇ ਕਾਂਗਰਸ ਦੀਆਂ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ (1/20/12)

-ਸਾਈਕਲ ਘੁਟਾਲੇ ਸਬੰਧੀ ਬਾਦਲ ਸਰਕਾਰ ਨੂੰ ਨੋਟਿਸ *ਅਜਿਹੇ ਨੋਟਿਸਾਂ ਦੀ ਕੌਣ ਪ੍ਰਵਾਹ ਕਰਦੈ -ਕਾਂਗਰਸ ਨੇ ਸਿਰਫ਼ ਲੋਕਾਂ ਨੂੰ ਲੁਟਿਆ ਹੈ-ਬਾਦਲ *ਅਕਾਲੀ-ਭਾਜਪਾ ਨੇ ਲੁਟਿਆ ਹੈ ਅਤੇ ਫਿਰ ਲੋਕਾਂ ਨੂੰ ਕੁਟਿਆ ਹੈ। -ਚੋਰਾਂ ਨੇ 2 ਲੱਖ ਐਰੋ ਦੇ ਕਰੀਬ ਇਲੋਕਟ੍ਰਾਨਿਕ ਸਮਾਨ ਚੁਰਾ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ (1/5/12)

-ਕ੍ਰਿਕਟ:ਭਾਰਤੀ ਸ਼ੇਰ ਹੋਏ ਢੇਰ *ਕੁੱਟ ਖਾਕੇ ਵੀ ਕਹਿਣਗੇ ਇਕ ਵਾਰ ਫੇਰ -ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ-ਜਥੇ: ਅਵਤਾਰ ਸਿੰਘ *ਉਨ੍ਹਾਂ ਨੂੰ ਛੋਟ ਮਿਲੇਗੀ ਜਿਹੜਾ ਬੀਬੀ ਜਗੀਰ ਕੌਰ ਤੇ ਸ: ਬਾਦਲ ਵਾਂਗ ਗੱਦੀ ‘ਤੇ ਹੋਵੇ -ਮਜੀਠੀਆ ਦੀ ਗੁੰਡਾਗਰਦੀ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ(11-2-11)

-ਅੰਨਾ ਦੇਸ਼ ਨੂੰ ਤਬਾਹ ਕਰ ਰਹੇ ਨੇ-ਰਾਮਦੇਵ *ਬਾਬਾ ਰਾਮਦੇਵ ਪੁਲਸ ਤੋਂ ਬਚਣ ਲਈ ਸਾੜ੍ਹੀ ਬੰਨ੍ਹਣ ਦੀ ਪ੍ਰੈਕਟਿਸ ਕਰ ਰਹੇ ਨੇ -ਫਲਸਤੀਨ ਨੂੰ ਯੂਨੈਸਕੋ ‘ਚ ਸੰਪੂਰਨ ਮੈਂਬਰਸਿਪ ਦੇਣ ਦੇ ਹੱਕ ਵਿਚ ਮਿਲਿਆ ਬਹੁਮਤ *ਪਰ ਅਮਰੀਕਾ ਨੇ ਇਸ ਵੱਲੋਂ ਖਿੱਚਿਆ ਆਪਣਾ ਹੱਥ … More »

ਖ਼ਬਰਾਂ ਦੀ ਭੰਨਤੋੜ | Leave a comment
 

ਖ਼ਬਰਾਂ ਦੀ ਭੰਨਤੋੜ-9/17/11

-ਬੀਜੇਪੀ ਮਰਿਆ ਸੱਪ ਹੈ-ਕਲਿਆਣ ਸਿੰਘ *ਲੱਗਦੈ ਮਰਿਆ ਵੀ ਤੁਹਾਡੀਆਂ ਕਰਤੂਤਾਂ ਨਾਲ ਹੀ ਹੈ। -ਮੋਦੀ ਦੇ ਵਰਤ ਨੂੰ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ *ਭਾਜਪਾ-ਅਕਾਲੀਆਂ ਦੀਆਂ ਨਿਗਾਹਾਂ ‘ਚ ਹੰਗਾਮਾ ਕਰਾਰ ਦਿੱਤਾ ਜਾ ਰਿਹੈ -ਫਲਸਤੀਨ ਨੂੰ ਸੰਪੂਰਨ ਰਾਸ਼ਟਰ ਦਾ ਦਰਜਾ ਦਿੱਤਾ ਜਾਵੇ … More »

ਖ਼ਬਰਾਂ ਦੀ ਭੰਨਤੋੜ | Leave a comment