ਬੱਚਿਓ, ਚੜ੍ਹ ਗਿਆ ਨਵਾਂ ਸਾਲ, ਪੜ੍ਹਾਈ ਕਰਨੀ ਹੈ ਜ਼ੋਸ ਦੇ ਨਾਲ। 25 ਬਾਅਦ ਵਾਰੀ 26 ਦੀ ਆਈ, ਬੁਰੀਆਂ ਆਦਤਾਂ ਬਦਲੀਏ ਭਾਈ। ਨਵੇਂ ਸਾਲ ਤੇ ਪਾ ਕੇ ਟਰੈਕ ਸ਼ੂਟ, ਸ਼ੈਰ ਨੂੰ ਨਿੱਤ ਜਾਣਾ ਪਹਿਣ ਕੇ ਬੂਟ। ਕਸਰਤ ਤੇ ਘੰਟਾ ਇੱਕ ਲਗਾ … More »