Author Archives: ਗੋਬਿੰਦਰ ਸਿੰਘ ਢੀਂਢਸਾ
ਸਰਕਾਰੀ ਸਕੂਲ ਬੰਦ ਕਰਨ ਦੀ ਨੌਬਤ
ਮਨੁੱਖ ਕੋਲ ਸਿੱਖਿਆ ਅਜਿਹਾ ਤਾਕਤਵਰ ਹਥਿਆਰ ਹੈ ਜਿਸਦੇ ਸਦਕਾ ਚੰਗੀ ਜੀਵਨ ਜਾਂਚ ਸਿੱਖਣ ਦੇ ਨਾਲ ਨਾਲ ਭਵਿੱਖ ਦੀਆਂ ਅਨੇਕਾਂ ਉਪਲੱਬਧੀਆਂ ਮਨੁੱਖਤਾ ਦੀ ਝੋਲੀ ਪੈਂਦੀਆਂ ਹਨ। ਇੱਕ ਸਮਾਜ ਨੂੰ ਸਿੱਖਿਆ ਦੀ ਜੋਤ ਲਾਉਣ ਲਈ ਸਿੱਖਿਆ ਦੇ ਮੰਦਰ ਸਕੂਲ ਖੋਲੇ ਜਾਂਦੇ ਹਨ। … More
ਪ੍ਰਿਥਵੀ ਦਿਵਸ ਦੇ ਵਿਸ਼ੇਸ਼
“ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ” ਗੁਰਬਾਣੀ ਦੇ ਇਹ ਸ਼ਬਦ ਮਨੁੱਖੀ ਜੀਵਨ ਵਿੱਚ ਪੌਣ ਪਾਣੀ ਦੇ ਨਾਲ ਨਾਲ ਧਰਤੀ ਦੀ ਮਹੱਤਤਾ ਨੂੰ ਪ੍ਰਭਾਸ਼ਿਤ ਕਰਦੇ ਹੋਏ ਧਰਤੀ ਨੂੰ ਮਾਂ ਸਮਾਨ ਦਰਜਾ ਦਿੰਦੇ ਹਨ। ਸਮੁੱਚੇ ਬ੍ਰਹਿਮੰਡ ਵਿੱਚੋਂ ਇੱਕ ਪ੍ਰਿਥਵੀ ਹੀ ਹੈ … More
ਦੇਸ਼ਧ੍ਰੋਹ ਕਾਨੂੰਨ ਤੇ ਲੋਕਤੰਤਰੀ ਵਿਵਸਥਾ
ਜਿਸ ਦੇਸ਼ ਦੀ ਬੁੱਕਲ ਵਿੱਚ ਜਨਮ ਲਿਆ ਹੋਵੇ, ਜਿਸ ਦੀ ਮਿੱਟੀ ਵਿੱਚ ਬਚਪਨ ਬੀਤਿਆ ਹੋਵੇ, ਜਿਸਦੀ ਫਿਜ਼ਾ ਵਿੱਚ ਸੱਧਰਾਂ ਨੇ ਉਡਾਰੀਆਂ ਭਰੀਆਂ ਹੋਣ, ਉਸ ਦੇਸ ਵਿੱਚ ਹੀ ਵਤਨਪ੍ਰਸਤ ਇਨਸਾਨ ਤੇ ਦੇਸ ਧ੍ਰੋਹ ਦਾ ਇਲਜ਼ਾਮ ਲੱਗਣਾ ਹੀ ਰੂਹ ਨੂੰ ਝੰਜੋੜਨ ਵਾਲਾ … More
ਕਿੱਧਰ ਜਾਣ ਗਰੀਬ?
ਕਿਸੇ ਵਿਦਵਾਨ ਦੇ ਸ਼ਬਦ ਹਨ ਕਿ “ਉਸ ਨੇ ਇੱਕ ਰੋਟੀ ਚੁਰਾਈ ਤਾਂ ਚੋਰ ਹੋ ਗਿਆ, ਲੋਕ ਦੇਸ਼ ਖਾ ਗਏ ਕਾਨੂੰਨ ਲਿਖਦੇ – ਲਿਖਦੇ” ਆਪਣੇ ਆਪ ਵਿੱਚ ਹੀ ਬਹੁਤ ਕੁਝ ਬਿਆਨ ਕਰ ਦਿੰਦੇ ਹਨ। ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ … More
