ਅੱਜ ਦੇ ਅਖ਼ਬਾਰਾਂ ‘ਚ ਮੇਰੀ ਅੰਤਮ ਅਰਦਾਸ ਦਾ ਇਸ਼ਤਿਹਾਰ ਛਾਪਿਆ । ਕਿਸੇ ‘ਚ ਦੋ ਕਾਲਮੀ ,ਕਿਸੇ ‘ਚ ਚਾਰ ਕਾਲਮੀ । ‘ ਪਾਠ ਦਾ ਭੋਗ ‘ ਦੇ ਸਿਰਲੇਖ ਹੇਠ ਸਭ ਦੀ ਇਬਾਰਤ ਇਕੋ – ‘ ਆਪ ਜੀ ਨੂੰ ਬੜੇ ਦੁਖੀ ਹਿਰਦੇ … More »