RAVI-KAHLON.resized

ਬੀ.ਸੀ. ਕੋਰੋਨਾ ਮਹਾਂਮਾਰੀ ਤੋਂ ਮਜ਼ਬੂਤੀ ਨਾਲ ਉੱਭਰ ਰਿਹਾ ਹੈ – ਰਵੀ ਕਾਹਲੋਂ

ਸਰੀ, (ਹਰਦਮ ਮਾਨ) – ਕੈਨੇਡਾ ਵਿਚ ਸਤੰਬਰ ਮਹੀਨੇ ਦੌਰਾਨ 157,000 ਨੌਕਰੀਆਂ ਦਾ ਵਾਧਾ ਹੋਇਆ ਹੈ ਅਤੇ ਇਸ ਨਾਲ ਹੁਣ ਕੈਨੇਡਾ ਵਿਚ ਬੇ-ਰੁਜਗਾਰੀ ਦੀ ਦਰ ਫਰਵਰੀ 2020 ਦੇ ਪੱਧਰ ਤੱਕ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ … More »

ਅੰਤਰਰਾਸ਼ਟਰੀ | Leave a comment
FB_IMG_1633873677566.resized

ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਸਨਮਾਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – “ਸਿੱਖ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਜਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਹਾਂ-ਪੱਖੀ ਸਿਆਸਤ ਦਾ ਪਲੜਾ ਭਾਰੀ ਕੀਤਾ ਜਾ ਸਕੇ। ਮੈਂ ਪਹਿਲੀ ਸਿੱਖ ਐੱਮ ਐੱਸ ਪੀ ਜਰੂਰ ਬਣੀ ਹਾਂ, ਪਰ ਮੇਰੀ … More »

ਅੰਤਰਰਾਸ਼ਟਰੀ | Leave a comment
IMG-20211010-WA0020.resized

ਸੰਯੁਕਤ ਕਿਸਾਨ ਮੋਰਚਾ ਦੀਆਂ ਪ੍ਰਦਰਸ਼ਨ ਕਾਰਵਾਈਆਂ ਕਿਸੇ ਧਰਮ ਜਾਂ ਵਿਸ਼ਵਾਸ ਦੇ ਵਿਰੁੱਧ ਨਹੀਂ ਹਨ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ 12 ਅਕਤੂਬਰ (ਕੱਲ੍ਹ) ਨੂੰ ਪੂਰੇ ਭਾਰਤ ਵਿੱਚ ਸ਼ਹੀਦ ਕਿਸਾਨ ਦਿਵਸ ਵਜੋਂ ਮਨਾਇਆ ਜਾਵੇਗਾ।  ਕੱਲ੍ਹ ਲਖੀਮਪੁਰ ਖੇੜੀ ਕਤਲੇਆਮ ਦੇ ਸ਼ਹੀਦਾਂ ਦੀ ਅੰਤਿਮ ਅਰਦਾਸ ਸਹਿਬਜਾਦਾ ਇੰਟਰ ਕਾਲਜ ਵਿਖੇ, ਟਿਕੁਨੀਆ ਵਿੱਚ ਹੋਵੇਗੀ।  ਇਸਦੇ … More »

ਭਾਰਤ | Leave a comment
emaan singh mann copy(1).resized

ਸੁਖਬੀਰ ਬਾਦਲ, ਨਵਜੋਤ ਸਿੱਧੂ, ਬੀਬੀ ਹਰਸਿਮਰਤ ਬਾਦਲ ਵੱਲੋ ਗੁਰ-ਮਰਿਯਾਦਾਵਾ ਦਾ ਉਲੰਘਣ ਕਰਨ ਦੇ ਵਿਸ਼ੇ ਉਤੇ ਤਿੰਨੇ ਤਖ਼ਤਾਂ ਨੂੰ ਕੱਲ੍ਹ ਯਾਦ-ਪੱਤਰ ਦਿੱਤੇ ਜਾਣਗੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸਾਡੇ ਗੁਰੂ ਸਾਹਿਬਾਨ, ਭਗਤਾਂ ਅਤੇ ਗੁਰਸਿੱਖਾਂ ਨੇ ਅਨੇਕਾ ਕੁਰਬਾਨੀਆਂ ਕਰਕੇ ਗੁਰਸਿੱਖੀ ਦੇ ਬੂਟੇ ਨੂੰ ਜਿਥੇ ਪ੍ਰਫੁੱਲਿਤ ਕੀਤਾ, ਉਥੇ ਸਿੱਖ ਕੌਮ ਦੇ ਲਈ ਇਕ ਸਮਾਜ ਪੱਖੀ ਜਾਬਤਾ ਵੀ ਕਾਇਮ ਕੀਤਾ ਜਿਸ ਨੂੰ ਸਿੱਖੀ ਸ਼ਬਦਾਂ ਵਿਚ ‘ਸਿੱਖੀ ਮਰਿਯਾਦਾਵਾਂ’ … More »

ਪੰਜਾਬ | Leave a comment
IMG-20211011-WA0012.resized

ਯੂਕੇ : ਦੋ ਦਿਨਾਂ ‘ਚ 1,100 ਗੈਰਕਾਨੂੰਨੀ ਪ੍ਰਵਾਸੀ ਛੋਟੀਆਂ ਕਿਸ਼ਤੀਆਂ ਰਾਹੀਂ ਹੋਏ ਦਾਖਲ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈੱਨਲ ਪਾਰ ਕਰਕੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਹੋ ਰਹੀ ਹੈ। ਪੁਲਿਸ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 1,100 ਤੋਂ ਵੱਧ ਲੋਕਾਂ ਨੇ ਛੋਟੀਆਂ ਕਿਸ਼ਤੀਆਂ … More »

ਅੰਤਰਰਾਸ਼ਟਰੀ | Leave a comment
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ‘ਗਲੋਬਲ ਐਜੂਕੇਸ਼ਨ ਸਿਖਰ ਸੰਮੇਲਨ’ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੀਆਂ ਸਖ਼ਸ਼ੀਅਤਾਂ।

‘ਵਰਚੁਅਲ ਅਤੇ ਕੈਂਪਸ ਸਿੱਖਿਆ ਦੇ ਸੰਦਰਭ ’ਚ ਉਚ ਵਿਦਿਅਕ ਸੰਸਥਾਵਾਂ ਦਾ ਭਵਿੱਖ’ ਵਿਸ਼ੇ ’ਤੇ ਹੋਈ ਵਿਸ਼ੇਸ਼ ਵਿਚਾਰ ਗੋਸ਼ਟੀ

ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ, ਭਾਰਤੀ ਸਿੱਖਿਆ ਪ੍ਰਣਾਲੀ ਸਿੱਖਿਆ ਦੇ ਖੇਤਰ ’ਚ ਵਿਸ਼ਵ ਦੇ ਸੱਭ ਤੋਂ ਵੱਡੇ ਗੁਣਾਤਮਕ ਸੁਧਾਰਾਂ ਦੀ ਗਵਾਈ ਦੇ ਰਹੀ ਹੈ। ਜੋ ਭਾਰਤ ਨੂੰ ਇੱਕ ਵਾਰ ਫਿਰ ਵਿਸ਼ਵਵਿਆਪੀ ਪੱਧਰ ’ਤੇ ਵਿਸ਼ਵ ਗੁਰੂ ਬਣਾਉਣ ’ਤੇ ਕੇਂਦਰਤ … More »

ਪੰਜਾਬ | Leave a comment
 

ਮੁੱਖ ਮੰਤਰੀ ਚੰਨੀ ਦਾ ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਲਈ ਚਿੰਤਤ ਹੋਣਾ ਸ਼ਲਾਘਾਯੋਗ-ਇਪਟਾ

ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਇਕ ਵਿਦਿਅਕ ਸੰਸਥਾਂ ਵਿਚ ਸਾਮਗਮ ਦੌਰਾਨ ਸੰਬੋਧਨ ਦੌਰਾਨ ਇਹ ਕਹਿਣਾ ਕਿ ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੌਜਵਾਨਾਂ ਉਪਰ ਮਾਰੂ ਅਸਰ ਪਾਉਂਦੀ ਹੈ। ਗਾਇਕੀ ਵਿਚ ਇਸ ਕਿਸਮ ਦਾ ਮਾਰੂ ਰੁਝਾਨ … More »

ਪੰਜਾਬ | Leave a comment
IMG-20211010-WA0021.resized

ਲਖੀਮਪੁਰ ਖੇੜੀ ਕਿਸਾਨ ਕਤਲੇਆਮ ਸਬੰਧੀ ਨਿਆਂ ਪ੍ਰਾਪਤੀ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਵੱਖ-ਵੱਖ ਸੂਬਿਆਂ ‘ਚ ਹੋਈਆਂ ਮੀਟਿੰਗਾਂ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸੰਯੁਕਤ ਕਿਸਾਨ ਮੋਰਚਾ ਨੇ ਨੋਟ ਕੀਤਾ ਹੈ ਕਿ ਯੂਪੀ ਸਰਕਾਰ ਦੀ ਐਸਆਈਟੀ ਨੇ ਆਸ਼ੀਸ਼ ਮਿਸ਼ਰਾ ਟੇਨੀ ਨੂੰ ਲਖੀਮਪੁਰ ਖੇੜੀ ਕਿਸਾਨ ਕਤਲੇਆਮ ਦੀ ਜਾਂਚ ਵਿੱਚ ਅਸਹਿਯੋਗ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ … More »

ਭਾਰਤ | Leave a comment
c429b441-6e54-48ad-ba3c-6320821e0c92.resized

ਲਖੀਮਪੁਰ ਖੇੜੀ ਦੀ ਘਟਨਾ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਵਰੁਣ ਗਾਂਧੀ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਦੇ ਨੇਤਾ ਅਤੇ ਮੇਨਕਾ ਗਾਂਧੀ ਦੇ ਬੇਟੇ ਵਰੁਣ ਗਾਂਧੀ ਨੇ ਕਿਹਾ ਕਿ “ਲਖੀਮਪੁਰ ਖੇੜੀ ਦੀ ਘਟਨਾ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਨਾ ਸਿਰਫ਼ ਅਨੈਤਿਕ ਅਤੇ ਗਲਤ … More »

ਭਾਰਤ | Leave a comment
IMG-20211010-WA0031.resized

ਸਕਾਟਲੈਂਡ : 12 ਤੋਂ 15 ਸਾਲ ਦੀ ਉਮਰ ਦੇ ਇੱਕ ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਤਹਿਤ 12 ਤੋਂ 15 ਸਾਲ ਦੀ ਉਮਰ ਦੇ ਇੱਕ ਤਿਹਾਈ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਖੁਰਾਕ ਦਿੱਤੀ ਗਈ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ ਇਸ ਉਮਰ ਸਮੂਹ … More »

ਅੰਤਰਰਾਸ਼ਟਰੀ | Leave a comment